Monday, June 22, 2026
BREAKING
ਨੀਟ ਪੇਪਰ ਲੀਕ ਮਾਮਲੇ ‘ਚ ਸੀਬੀਆਈ ਦੀ ਵੱਡੀ ਕਾਰਵਾਈ, 5 ਗ੍ਰਿਫ਼ਤਾਰ ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

JE

ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ

Mamata Banerjee ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦਾ 15 ਸਾਲਾ ਰਾਜ ਖਤਮ ਹੋ ਗਿਆ ਹੈ, ਜਦਕਿ ਭਾਰਤੀ ਜਨਤਾ ਪਾਰਟੀ ਨੇ ਬੰਗਾਲ ਵਿੱਚ ਪਹਿਲੀ ਵਾਰ ਇਤਿਹਾਸਕ ਬਹੁਮਤ ਨਾਲ ਸਰਕਾਰ ਬਣਾਉਣ ਦਾ ਮੰਜ਼ਰ ਸਾਜ਼ਿਆ ਹੈ।

ਲੋਹਗੜ੍ਹ ਸਮਾਰਕ ਨੂੰ ਮਿਲੇਗੀ ਨਵੀਂ ਪਹਿਚਾਣ, ਵਿਰਾਸਤ ਨਾਲ ਜੋੜੇਗਾ ਨਵਾਂ ਵਿਕਾਸ

ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਨੂੰ ਵਿਰਾਸਤੀ ਤੇ ਪ੍ਰੇਰਕ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਨੇ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਰਨਿੰਗ ਟ੍ਰੈਕ, ਯੋਗਸ਼ਾਲਾ ਤੇ ਹੋਰ ਸਹੂਲਤਾਂ ਬਣਾਉਣ ਦੇ ਹੁਕਮ ਦਿੱਤੇ, ਪ੍ਰੋਜੈਕਟ 2028 ਤੱਕ ਪੂਰਾ ਕਰਨ ਦਾ ਟੀਚਾ ਹੈ।

ਐਗਜ਼ਿਟ ਪੋਲ 2026: ਸਿਆਸੀ ਮੈਦਾਨ ’ਚ ਹਲਚਲ ਬੰਗਾਲ ਵਿੱਚ ਫਸਵੀਂ ਟੱਕਰ, ਦੱਖਣੀ ਸੂਬਿਆਂ ਵਿੱਚ ਤਬਦੀਲੀ ਦੇ ਸੰਕੇਤ

ਚੋਣ ਸਰਵੇਖਣਾਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਵੱਡੀ ਜਿੱਤ ਅਤੇ ਤਾਮਿਲਨਾਡੂ-ਕੇਰਲ ਵਿੱਚ ਸੱਤਾ ਦੇ ਉਲਟਫੇਰ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨੂੰ ਮਮਤਾ ਬੈਨਰਜੀ ਨੇ ਸਿਆਸੀ ਪ੍ਰਾਪੇਗੰਡਾ ਦੱਸਦਿਆਂ ਰੱਦ ਕਰ ਦਿੱਤਾ ਹੈ।

ਆਪ ਬਨਾਮ ਕੇਂਦਰ: ਬੀਬੀਐੱਮਬੀ ਨਿਯਮਾਂ ਉੱਤੇ ਵੱਡਾ ਵਿਵਾਦ

ਕੇਂਦਰ ਵੱਲੋਂ ਬੀਬੀਐੱਮਬੀ ਨਿਯਮ ਬਦਲਣ ਉੱਤੇ ਆਪ ਸਰਕਾਰ ਨੇ ਤਿੱਖਾ ਵਿਰੋਧ ਕੀਤਾ ਅਤੇ ਇਸ ਨੂੰ ਫੈਡਰਲ ਢਾਂਚੇ ਉੱਤੇ ਹਮਲਾ ਗਰਦਾਨਿਆ ਹੈ। ਪੰਜਾਬ ਨੇ ਰਾਜ ਅਧਿਕਾਰਾਂ ਦੀ ਰੱਖਿਆ ਲਈ ਆਵਾਜ਼ ਉਠਾਈ।

ਅਮਰੀਕਾ-ਈਰਾਨ ਗੱਲਬਾਤ ਇਸਲਾਮਾਬਾਦ ਵਿੱਚ ਬਿਨਾਂ ਸਮਝੌਤੇ ਖਤਮ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਤੇ ਈਰਾਨ ਵਿਚਾਲੇ 21 ਘੰਟਿਆਂ ਤੱਕ ਚੱਲੀਆਂ ਐਤਿਹਾਸਿਕ ਗੱਲਬਾਤਾਂ ਬਿਨਾਂ ਕਿਸੇ ਸਮਝੌਤੇ ਖਤਮ ਹੋ ਗਈਆਂ। ਜੇ.ਡੀ. ਵੈਂਸ ਨੇ ਕਿਹਾ, “ਚੰਗੀ ਖਬਰ ਇਹ ਹੈ ਕਿ ਗੱਲਬਾਤ ਹੋਈ, ਮਾੜੀ ਖਬਰ ਇਹ ਹੈ ਕਿ ਈਰਾਨ ਨੇ ਅਮਰੀਕਾ ਦੀਆਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ।” ਹਾਰਮੁਜ਼ ਸਟ੍ਰੇਟ ਉੱਤੇ ਵੀ ਵੱਡੀ ਅਸਹਿਮਤੀ ਬਣੀ ਹੋਈ ਹੈ। ਗੱਲਬਾਤ ਐਤਵਾਰ ਨੂੰ ਜਾਰੀ ਰਹਿਣਗੀਆਂ।

JEE Main ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ: NTA ਵੱਲੋਂ ਸਖ਼ਤ ਨਿਯਮ ਲਾਗੂ

ਦੇਸ਼ ਭਰ ਵਿੱਚ ਅੱਜ ਤੋਂ JEE Main ਅਪ੍ਰੈਲ ਸੈਸ਼ਨ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। NTA ਨੇ ਨਕਲ ਰੋਕਣ ਲਈ ਸਖ਼ਤ ਸੁਰੱਖਿਆ ਨਿਯਮ ਅਤੇ ਬਾਇਓਮੀਟ੍ਰਿਕ ਜਾਂਚ ਲਾਜ਼ਮੀ ਕੀਤੀ ਹੈ।

ਮਾਨ ਸਰਕਾਰ ਨੇ ਫੂਡ ਪ੍ਰੋਸੈਸਿੰਗ ਨੂੰ ਦਿੱਤਾ ਹੁਲਾਰਾ, ₹350 ਕਰੋੜ ਦਾ ਨਿਵੇਸ਼ ਖਿੱਚਿਆ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਬੈਕਟਰਜ਼ ਰਾਜਪੁਰਾ ਇਕਾਈ ਦਾ ਨਿਰੀਖਣ ਕੀਤਾ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਿਸਿਜ਼ ਬੈਕਟਰਜ਼ ਫੂਡ ਸਪੈਸ਼ਲਿਟੀਜ਼ ਦੀ ਰਾਜਪੁਰਾ ਫੈਕਟਰੀ ਦਾ ਦੌਰਾ ਕੀਤਾ। ਕੰਪਨੀ ਪੰਜਾਬ ਵਿੱਚ 2,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਅਤੇ ਮਹਿਲਾ ਕਰਮਚਾਰੀਆਂ ਲਈ ਹੋਸਟਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਦੁਬਈ ਤੋਂ ਸੋਨੇ ਦੀ ਸਪਲਾਈ ਠੱਪ: ਜੰਗ ਦੇ ਬੱਦਲਾਂ ਨੇ ਰੋਕੀਆਂ ਜਹਾਜ਼ਾਂ ਦੀਆਂ ਉਡਾਣਾਂ, ਭਾਰਤ ਵਿੱਚ ਸੋਨਾ ਹੋ ਸਕਦਾ ਹੈ ਮਹਿੰਗਾ

ਚੱਲ ਰਹੀ ਜੰਗ ਕਾਰਨ ਦੁਬਈ ਤੋਂ ਭਾਰਤ ਆਉਣ ਵਾਲੀਆਂ ਸੋਨੇ ਦੀਆਂ ਖੇਪਾਂ ਰੁਕ ਗਈਆਂ ਹਨ। ਸਪਲਾਈ ਵਿੱਚ ਇਸ ਵੱਡੀ ਰੁਕਾਵਟ ਕਾਰਨ ਭਾਰਤੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਜੇ.ਈ.ਈ. ਮੇਨਜ਼ 2026: ਪਟਿਆਲਾ ਪੰਜਾਬ ਵਿੱਚ ਪਹਿਲੇ ਸਥਾਨ ‘ਤੇ

ਪਟਿਆਲਾ ਲਗਾਤਾਰ ਦੂਜੀ ਵਾਰ ਜੇ.ਈ.ਈ. ਮੇਨਜ਼ ਪ੍ਰੀਖਿਆ ਵਿੱਚ ਪੰਜਾਬ ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ।

Nvidia ਦੇ ਸੀਈਓ Jensen Huang ਭਾਰਤ AI Impact Summit ਵਿੱਚ ਸ਼ਾਮਲ ਨਹੀਂ ਹੋਣਗੇ

Nvidia ਦੇ ਸੀਈਓ Jensen Huang ਅਗਲੇ ਹਫ਼ਤੇ ਹੋਣ ਵਾਲੇ India AI Impact Summit ਵਿੱਚ ਸ਼ਾਮਲ ਨਹੀਂ ਹੋਣਗੇ। ਕੰਪਨੀ ਨੇ ਕਾਰਨ ਵਜੋਂ “ਅਣਪਛਾਤੀਆਂ ਪਰਿਸਥਿਤੀਆਂ” ਦੱਸੀਆਂ ਹਨ ਅਤੇ ਕਿਹਾ ਹੈ ਕਿ ਸੀਨੀਅਰ ਟੀਮ ਸਮਾਗਮ ਵਿੱਚ ਹਾਜ਼ਰੀ ਦੇਵੇਗੀ।

ਹਾਈਕੋਰਟ ਨੇ GMADA ਦੀ ਅਫ਼ਿਡੇਵਿਟ ਰੱਦ ਕੀਤੀ, ₹25,000 ਦਾ ਖ਼ਰਚਾ ਵੀ ਲਗਾਇਆ

ਮੋਹਾਲੀ ਦੇ ਸਿਸਵਾਂ ਖੇਤਰ ਵਿੱਚ ਗੈਰਕਾਨੂੰਨੀ ਇਮਾਰਤਾਂ ਮਾਮਲੇ ‘ਚ ਹਾਈਕੋਰਟ ਨੇ GMADA ਦੀ ਅਫ਼ਿਡੇਵਿਟ ਰੱਦ ਕਰਕੇ ₹25,000 ਦਾ ਖ਼ਰਚਾ ਲਗਾਇਆ। ਅਦਾਲਤ ਨੇ ਤਾਜ਼ਾ ਅਤੇ ਵਿਸਥਾਰਪੂਰਵਕ ਰਿਪੋਰਟ ਮੰਗੀ।

ਕਿਸਾਨਾਂ ਦੇ ਇਤਰਾਜ਼ ਬਰਕਰਾਰ, ਪਰ ਮਾਲਵਾ ਕੈਨਾਲ ਦੇ ਟੈਂਡਰ ਜਾਰੀ — ਸਰਕਾਰ ਨੇ ਪਹਿਲਾ ਕਦਮ ਚੁੱਕ ਲਿਆ

ਕਿਸਾਨਾਂ ਦੇ ਇਤਰਾਜ਼ਾਂ ਦਰਮਿਆਨ ਪੰਜਾਬ ਸਰਕਾਰ ਨੇ ਮਾਲਵਾ ਕੈਨਾਲ ਨਾਲ ਜੁੜੇ ਟੈਂਡਰ ਜਾਰੀ ਕਰ ਦਿੱਤੇ ਹਨ। ਮਾਲਵਾ ਕੈਨਾਲ ਦੇ ਟੈਂਡਰ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਜਾਰੀ।

ਮੁਫ਼ਤ ਆਨਲਾਈਨ ਕੋਚਿੰਗ: ਸਮਾਜਿਕ ਨਿਆਂ ਦੀ ਕੋਸ਼ਿਸ਼ ਜਾਂ ਨਵਾਂ ਵਿਵਾਦ?

ਕੇਂਦਰ ਸਰਕਾਰ ਦੇ Ministry of Social Justice and Empowerment ਨੇ SC ਅਤੇ OBC ਵਰਗਾਂ ਦੇ 5,000 ਵਿਦਿਆਰਥੀਆਂ ਲਈ ਮੁਕਾਬਲਾਤੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ ਕੀਤੀ ਹੈ। Physics Wallah Foundation ਨਾਲ ਸਾਂਝ ਰਾਹੀਂ ਚੱਲ ਰਹੀ ਇਸ ਯੋਜਨਾ ‘ਚ ਜਨਰਲ ਵਰਗ ਦੇ ਬਾਹਰ ਰਹਿਣ ‘ਤੇ ਨਵੀਂ ਚਰਚਾ ਛਿੜ ਗਈ ਹੈ।

ਨਾਸਾ ਦੇ ਏਆਈ-ਸੰਚਾਲਿਤ ਰੋਵਰ ਪਰਸੀਵਰੈਂਸ ਨੇ ਮੰਗਲ ’ਤੇ ਬਿਨਾਂ ਮਾਨਵ ਮਾਰਗਰਦਰਸ਼ਨ ਡਰਾਈਵਿੰਗ ਦਾ ਇਤਿਹਾਸ ਰਚਿਆ - ਜੇਜ਼ੇਰੋ ਕ੍ਰੇਟਰ ਵਿੱਚ ਏਆਈ-ਗਾਈਡਡ ਡਰਾਈਵ ਤੇ ਆਟੋਨੋਮਸ ਨੈਵੀਗੇਸ਼ਨ ਤਕਨਾਲੋਜੀ ਸਫ਼ਲ

ਨਾਸਾ ਦੇ ਰੋਵਰ ਪਰਸੀਵਰੈਂਸ ਨੇ ਏਆਈ ਦੀ ਮਦਦ ਨਾਲ ਮੰਗਲ ਗ੍ਰਹਿ ’ਤੇ ਖੁਦਮੁਖਤਿਆਰੀ ਡਰਾਈਵਿੰਗ ਕਰਕੇ ਪੁਲਾੜ ਖੋਜ ਵਿੱਚ ਇਤਿਹਾਸ ਰਚਿਆ।

ਮੰਤਰੀ ਸੰਜੀਵ ਅਰੋੜਾ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਮੀਟਿੰਗ, ਸ਼ਹਿਰੀ ਸੇਵਾਵਾਂ ਦੀ ਸਮੀਖਿਆ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਅਤੇ ਸੁਧਾਰ ਟਰੱਸਟਾਂ ਨਾਲ ਮੀਟਿੰਗ ਕਰਕੇ ਪਾਣੀ ਸਪਲਾਈ, ਸਫ਼ਾਈ, ਸੀਵਰੇਜ ਅਤੇ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਸਮੀਖਿਆ ਕੀਤੀ।

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਾਹ ਲੈਣ ਵਿੱਚ ਤਕਲੀਫ਼, ਮੋਹਾਲੀ ਦੇ ਹਸਪਤਾਲ ਵਿੱਚ ਦਾਖਲ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਾਹ ਲੈਣ ਵਿੱਚ ਤਕਲੀਫ਼ ਤੋਂ ਬਾਅਦ ਮੋਹਾਲੀ ਦੇ ਹਸਪਤਾਲ ਦੇ ਸੀਸੀਯੂ ਵਿੱਚ ਦਾਖਲ ਕਰਵਾਇਆ ਗਿਆ, ਹਾਲਤ ਸਥਿਰ।

MP ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਵਿੱਚ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ ਉਠਾਈ ਹੈ। ਉਨ੍ਹਾਂ ਨੇ ਦੱਸਿਆ ਕਿ 2015 ਵਿੱਚ ਮਨਜ਼ੂਰ ਹੋਇਆ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਪ੍ਰੋਜੈਕਟ ਦਸ ਸਾਲ ਬੀਤਣ ਬਾਵਜੂਦ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। MP ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਬਣਨ ਨਾਲ ਪੰਜਾਬ ਦੇ ਕਿਸਾਨ ਬਾਗ਼ਬਾਨੀ, ਨਿਰਯਾਤ ਅਤੇ ਗਲੋਬਲ ਬਾਜ਼ਾਰਾਂ ਨਾਲ ਜੁੜ ਕੇ ਆਤਮ ਨਿਰਭਰ ਬਣ ਸਕਣਗੇ।

ਅਡਾਨੀ ਗਰੁੱਪ ਅਤੇ ਐਮਬ੍ਰੇਅਰ ਵਿਚਕਾਰ ਭਾਰਤ ਵਿੱਚ ਜਹਾਜ਼ ਨਿਰਮਾਣ ਲਈ MoU ਸਹੀਬੰਦ

ਅਡਾਨੀ ਡਿਫੈਂਸ ਐਂਡ ਏਰੋਸਪੇਸ ਅਤੇ ਬ੍ਰਾਜ਼ੀਲ ਦੀ ਜਹਾਜ਼ ਨਿਰਮਾਤਾ ਕੰਪਨੀ ਐਮਬ੍ਰੇਅਰ ਨੇ ਭਾਰਤ ਵਿੱਚ ਖੇਤਰੀ ਜਹਾਜ਼ ਨਿਰਮਾਣ ਲਈ MoU ਸਾਈਨ ਕੀਤਾ। ਇਹ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਵੱਡੀ ਮਜ਼ਬੂਤੀ ਦੇਵੇਗਾ।

ਫੈਡਰਲ ਏਜੰਟਾਂ ਵੱਲੋਂ VA ਨਰਸ ਐਲੇਕਸ ਪ੍ਰੇਟੀ ਦੀ ਗੋਲੀ ਮਾਰ ਕੇ ਹੱਤਿਆ; ਮਿਨੀਆਪੋਲਿਸ ਵਿੱਚ ਭਾਰੀ ਗੁੱਸਾ

ਮਿਨੀਆਪੋਲਿਸ ਵਿੱਚ ਫੈਡਰਲ ਏਜੰਟਾਂ ਵੱਲੋਂ VA ICU ਨਰਸ ਅਤੇ ਅਮਰੀਕੀ ਨਾਗਰਿਕ ਐਲੇਕਸ ਜੈਫਰੀ ਪ੍ਰੇਟੀ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਸ਼ਹਿਰ ਵਿੱਚ ਭਾਰੀ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਚਸ਼ਮਦੀਦ ਵੀਡੀਓਜ਼ ਨੇ ਸਰਕਾਰੀ ਦਾਅਵਿਆਂ ’ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਸਿਆਸੀ ਤਣਾਅ ਤੇਜ਼ ਹੋ ਗਿਆ ਹੈ।

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੀ ਉਸ ਬੇਨਤੀ ਨੂੰ ਰੱਦ ਕਰ ਦਿੱਤਾ ਹੈ, ਜਿਸ ਅਧੀਨ ਬੰਗਲਾਦੇਸ਼ ਨੇ ਆਉਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ 2026 ਲਈ ਆਪਣੇ ਮੈਚਾਂ ਨੂੰ ਭਾਰਤ ਤੋਂ ਬਾਹਰ ਕਿਸੇ ਨਿਰਪੱਖ ਦੇਸ਼ ਵਿੱਚ ਕਰਵਾਉਣ ਦੀ ਮੰਗ ਕੀਤੀ ਸੀ।

ਸੜਕ ਹਾਦਸੇ ਵਿੱਚ ਬੱਚੇ ਦੀ ਮੌਤ ਦੇ ਦੋਸ਼ੀ ਨੂੰ ਕੈਦ, ਅਪੀਲ ਰੱਦ

"ਕਬਜ਼ੇ ਹਟਾਓ ਮੁਹਿੰਮ ਪਿਕ ਐਂਡ ਚੂਜ਼ ਮੋਹਾਲੀ ਦੇ ਮੇਅਰ ਨੇ ਤਾੜੇ ਨਗਰ ਨਿਗਮ ਦੇ ਅਫ਼ਸਰ, ਕਿਹਾ ਅਫ਼ਸਰ ਸਿਰਫ਼ ਆਮ ਸ਼ਹਿਰੀਆਂ ਨੂੰ ਪ੍ਰੇਸ਼ਾਨ ਕਰ ਰਹੇ

ਮੋਹਾਲੀ ਵਿੱਚ ਐਂਟੀ ਐਨਕਰੋਚਮੈਂਟ ਮੁਹਿੰਮ ਦੀ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਅਤੇ ਪ੍ਰਸ਼ਾਸਨ ਦਰਮਿਆਨ ਅੰਦਰੂਨੀ ਤਣਾਅ ਵਧ ਰਿਹਾ ਹੈ। ਕਈ ਕੌਂਸਲਰਾਂ ਵੱਲੋਂ ਗੈਰ-ਸਰਕਾਰੀ ਤੌਰ ’ਤੇ ਇਹ ਮਸਲਾ ਉੱਚ ਅਧਿਕਾਰੀਆਂ ਤੱਕ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਾਅਵਾ ਹੈ ਕਿ ਕੁਝ ਇਲਾਕਿਆਂ ਵਿੱਚ ਸਿਰਫ਼ ਚੁਣਿੰਦਾ ਥਾਵਾਂ ’ਤੇ ਕਾਰਵਾਈ ਕਰਕੇ ਰਾਜਨੀਤਿਕ ਸੰਦੇਸ਼ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਨਿਗਮ ਦੇ ਅੰਦਰ ਵੀ ਅਸੰਤੋਖ ਪੈਦਾ ਹੋਇਆ ਹੈ।

NHAI ਨੇ ਹਾਈਵੇ ਨਿਰਮਾਣ 'ਚ ਚਾਰ ਗਿਨੀਜ਼ ਵਰਲਡ ਰਿਕਾਰਡ ਬਣਾਏ -ਆਂਧਰਾ ਪ੍ਰਦੇਸ਼ 'ਚ 24 ਘੰਟਿਆਂ ਦੌਰਾਨ ਸਭ ਤੋਂ ਤੇਜ਼ ਅਤੇ ਸਭ ਤੋਂ ਲੰਬੀ ਸੜਕ ਬਣਾਈ

NHAI ਨੇ ਆਂਧਰਾ ਪ੍ਰਦੇਸ਼ ਦੇ ਬੰਗਲੁਰੂ–ਕੜਪਾ–ਵਿਜੇਵਾੜਾ ਆਰਥਿਕ ਗਲਿਆਰੇ ਦੇ ਨਿਰਮਾਣ ਦੌਰਾਨ ਹਾਈਵੇ ਉਸਾਰੀ ਵਿੱਚ 4 ਗਿਨੀਜ਼ ਵਰਲਡ ਰਿਕਾਰਡ ਬਣਾਏ। 24 ਘੰਟਿਆਂ ਵਿੱਚ ਸਭ ਤੋਂ ਲੰਬੀ ਅਤੇ ਸਭ ਤੋਂ ਤੇਜ਼ ਸੜਕ ਉਸਾਰੀ ਕਰਕੇ ਨਵਾਂ ਇਤਿਹਾਸ ਰਚਿਆ।

ਮੋਹਾਲੀ 'ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ

ਮੋਹਾਲੀ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਟਰੱਕ ਅਤੇ ਕਾਰ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਦੋਹਾਂ ਹਾਦਸਿਆਂ ਤੋਂ ਬਾਅਦ ਡਰਾਈਵਰ ਫਰਾਰ, ਪੁਲਿਸ ਵੱਲੋਂ ਜਾਂਚ ਜਾਰੀ।

31 ਬਾਲ ਭਿਖਾਰੀਆਂ ਨੂੰ ਪੰਜਾਬ ਵਿੱਚ ਪ੍ਰੋਜੈਕਟ ਜੀਵਨਜੋਤ 2.0 ਤਹਿਤ ਰਾਜਵਿਆਪੀ ਮੁਹਿੰਮ ਦੌਰਾਨ ਬਚਾਇਆ ਗਿਆ

ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ਜੀਵਨਜੋਤ 2.0 ਦੇ ਤਹਿਤ ਚਲਾਈ ਗਈ ਰਾਜਵਿਆਪੀ ਮੁਹਿੰਮ ਦੌਰਾਨ 31 ਬਾਲ ਭਿਖਾਰੀਆਂ ਨੂੰ ਬਚਾਇਆ ਗਿਆ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਸ਼ੋਸ਼ਣ ਖ਼ਿਲਾਫ਼ ਸਰਕਾਰ ਦੀ ਜ਼ੀਰੋ-ਟੋਲਰੈਂਸ ਨੀਤੀ ਹੈ ਅਤੇ ਹਰ ਬਚਾਏ ਗਏ ਬੱਚੇ ਦਾ ਪੁਨਰਵਾਸ ਕਰਕੇ ਉਸਨੂੰ ਸਿੱਖਿਆ ਅਤੇ ਭਲਾਈ ਸਕੀਮਾਂ ਨਾਲ ਜੋੜਿਆ ਜਾਵੇਗਾ।

ਸਟਾਰਟਅੱਪ ਇੰਡੀਆ ਰੈਂਕਿੰਗ ’ਚ ਪੰਜਾਬ ਦੀ ਦੂਜੀ ਲਗਾਤਾਰ ਬੜ੍ਹਤ, ‘ਟਾਪ ਪਰਫਾਰਮਰ’ ਬਣ ਕੇ ਉਭਰਿਆ

ਭਾਰਤ ਸਰਕਾਰ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ਦੇ 5ਵੇਂ ਐਡੀਸ਼ਨ ਵਿੱਚ ਪੰਜਾਬ ਨੇ ਲਗਾਤਾਰ ਦੂਜੀ ਵਾਰ ‘ਟਾਪ ਪਰਫਾਰਮਰ’ ਦਾ ਦਰਜਾ ਹਾਸਲ ਕੀਤਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵਿਦੇਸ਼ ਮੰਤਰਾਲੇ 'ਤੇ ਚੁੱਕੇ ਸਵਾਲ, ਕਿਹਾ ਯੂ.ਕੇ. ਦੌਰਾ ਬਿਨਾਂ ਕਾਰਨ ਰੱਦ ਕਰਨਾ ਮੰਦਭਾਗਾ, ਪੰਜਾਬ ਨੂੰ ਵਿਵੇਸ਼ਕਾਂ ਪੱਖੋਂ ਵੱਡਾ ਨੁਕਸਾਨ ਹੋਣ ਦਾ ਤੌਖਲਾ

ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਵਿਦੇਸ਼ ਮੰਤਰਾਲੇ ਵੱਲੋਂ ਯੂ.ਕੇ. ਦੌਰਾ ਬਿਨਾਂ ਕਾਰਨ ਰੱਦ ਕਰਨ ਨੂੰ ਮੰਦਭਾਗਾ ਦੱਸਦਿਆਂ ਫੈਸਲੇ ‘ਤੇ ਮੁੜ ਵਿਚਾਰ ਦੀ ਮੰਗ ਕੀਤੀ।

ਭਾਰਤ ਖ਼ਰੀਦੇਗਾ ਫਰਾਂਸ ਤੋਂ 114 ਰਾਫੇਲ ਜੈੱਟ, 3.25 ਲੱਖ ਕਰੋੜ ਰੁਪਏ ਨਾਲ਼ ਹੁਣ ਤਕ ਦਾ ਸਭ ਤੋਂ ਵੱਡਾ ਰੱਖਿਆ ਸੌਦਾ

ਭਾਰਤ 114 ਰਾਫੇਲ ਲੜਾਕੂ ਜਹਾਜ਼ ₹3.25 ਲੱਖ ਕਰੋੜ ਵਿੱਚ ਖਰੀਦਣ ਵੱਲ ਅੱਗੇ ਵੱਧ ਰਿਹਾ ਹੈ। ਰੱਖਿਆ ਮੰਤਰਾਲੇ ਦੀ ਮੀਟਿੰਗ ਵਿੱਚ ਫੈਸਲਾ ਸੰਭਵ, ਮਨਜ਼ੂਰੀ ਮਿਲੀ ਤਾਂ ਸਭ ਤੋਂ ਵੱਡਾ ਰੱਖਿਆ ਸੌਦਾ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿੱਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਰਵੀ ਕੁਮਾਰ ਨੂੰ ਸਹੁੰ ਚੁਕਾਈ।

ਲੋਹੜੀ ਦੀ ਰਾਤ ਵੱਡੀ ਵਾਰਦਾਤ : ਮੁਕੇਰੀਆਂ 'ਚ 20 ਮਿੰਟਾਂ ਵਿੱਚ 1.25 ਕਰੋੜ ਰੁਪਏ ਦੀ ਚੋਰੀ, 45 ਕਿਲੋ ਚਾਂਦੀ ਅਤੇ ਸੋਨਾ ਲੈ ਕੇ ਫਰਾਰ; ਘਟਨਾ ਸੀਸੀਟੀਵੀ ਵਿੱਚ ਕੈਦ

ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਲੋਹੜੀ ਦੀ ਰਾਤ ਗਹਿਣਿਆਂ ਦੀ ਦੁਕਾਨ ’ਚ 20 ਮਿੰਟਾਂ ਵਿੱਚ 1.25 ਕਰੋੜ ਰੁਪਏ ਦੀ ਚੋਰੀ, ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਜਾਰੀ।

ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ 'ਚ ਇੱਕ ਦੋਸ਼ੀ ਗ੍ਰਿਫਤਾਰ, ਦੂਜਾ ਭਾਰਤ ਫ਼ਰਾਰ, ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 400 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਚੋਰੀ ਦਾ ਮਾਮਲਾ , RCMP ਦੀ ਅੰਤਰਰਾਸ਼ਟਰੀ ਜਾਂਚ ਤੇਜ਼

ਕੈਨੇਡਾ ਦੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2023 ਵਿੱਚ ਹੋਈ 400 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਇਤਿਹਾਸਕ ਚੋਰੀ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇੱਕ ਮੁੱਖ ਦੋਸ਼ੀ ਦੀ ਕੈਨੇਡਾ ਵਿੱਚ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਦੂਜਾ ਅਹਿਮ ਸ਼ੱਕੀ ਭਾਰਤ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ। RCMP ਵੱਲੋਂ ਚਲਾਈ ਜਾ ਰਹੀ ਅੰਤਰਰਾਸ਼ਟਰੀ ਜਾਂਚ ‘ਪ੍ਰੋਜੈਕਟ 24K’ ਤਹਿਤ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਹਿਮਾਚਲ ਸਰਕਾਰ ਵਸਾਏਗੀ ਨਵਾਂ ਚੰਡੀਗੜ੍ਹ 50 ਹਜ਼ਾਰ ਕਰੋੜ ਰੁਪਏ ਆਵੇਗੀ ਲਾਗਤ ਬੱਦੀ ਨੇੜੇ ਵਸਾਇਆ ਜਾਏਗਾ 'ਹਿਮ ਚੰਡੀਗੜ੍ਹ'

ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੱਦੀ ਨੇੜੇ “ਹਿਮ ਚੰਡੀਗੜ੍ਹ” ਵਸਾਉਣ ਦਾ ਫੈਸਲਾ ਕੀਤਾ ਹੈ। 35 ਤੋਂ 50 ਹਜ਼ਾਰ ਕਰੋੜ ਦੀ ਲਾਗਤ ਨਾਲ ਇਹ ਸ਼ਹਿਰ ਯੋਜਨਾਬੱਧ ਰਿਹਾਇਸ਼ੀ ਅਤੇ ਵਪਾਰਕ ਹੱਬ ਬਣੇਗਾ।

ਈ.ਡੀ ਦੀ ਕਾਰਵਾਈ ਵਿਰੁੱਧ ਮਮਤਾ ਬੈਨਰਜੀ ਸੜਕਾਂ 'ਤੇ ਉਤਰੀ, ਟੀਐਮਸੀ ਦਾ ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ,8 ਸੰਸਦ ਮੈਂਬਰ ਹਿਰਾਸਤ 'ਚ ਲਏ

ਈਡੀ ਦੀ ਆਈ-ਪੀਏਸੀ ਦਫ਼ਤਰ ’ਤੇ ਕਾਰਵਾਈ ਵਿਰੁੱਧ ਮਮਤਾ ਬੈਨਰਜੀ ਸੜਕਾਂ ’ਤੇ ਉਤਰੀ। ਟੀਐਮਸੀ ਨੇ ਦਿੱਲੀ ਤੋਂ ਕੋਲਕਾਤਾ ਤੱਕ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਕੀਤਾ।

ਈਡੀ ਛਾਪਿਆਂ ਦੌਰਾਨ ਮਮਤਾ ਬੈਨਰਜੀ ਦੀ ਸਿੱਧੀ ਦਖਲਅੰਦਾਜ਼ੀ: ‘ਲੋਕਤੰਤਰ ‘ਤੇ ਹਮਲਾ’ ਕਹਿ ਕੇ ਕੇਂਦਰ ਨੂੰ ਘੇਰਿਆ, ਕਾਨੂੰਨੀ ਵਾਦ ਗਹਿਰਾਇਆ

ਕੋਲਕਾਤਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਮੌਕੇ ‘ਤੇ ਪਹੁੰਚ ਗਈ, ਜਿਸ ਨਾਲ ਦੇਸ਼ ਪੱਧਰ ‘ਤੇ ਵੱਡਾ ਸਿਆਸੀ ਅਤੇ ਕਾਨੂੰਨੀ ਵਾਦ ਛਿੜ ਗਿਆ। ਮਮਤਾ ਨੇ ਇਸ ਕਾਰਵਾਈ ਨੂੰ “ਰਾਜਨੀਤਿਕ ਬਦਲੇ ਦੀ ਕਾਰਵਾਈ” ਦੱਸਿਆ, ਜਦਕਿ ਵਿਰੋਧੀ ਧਿਰ ਨੇ ਇਸਨੂੰ ਜਾਂਚ ‘ਚ ਦਖਲ ਕਰਾਰ ਦਿੱਤਾ।

ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ: ਡਾ. ਰਵਜੋਤ ਸਿੰਘ ਤੋਂ ਵਾਪਸ ਲਿਆ ਲੋਕਲ ਬਾਡੀਜ਼ ਵਿਭਾਗ,ਸੰਜੀਵ ਅਰੋੜਾ ਹੋਣਗੇ ਨਵੇਂ ਮੰਤਰੀ, ਡਾ. ਰਵਜੋਤ ਸਿੰਘ ਪਰਵਾਸੀ ਭਾਰਤੀ ਤੇ ਸੰਸਦ ਮਮਲਿਆਂ ਬਾਰੇ ਮੰਤਰੀ ਬਣੇ

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਲਈ ਕੈਬਨਿਟ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਕੀਤਾ। ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਦਾ ਵਾਧੂ ਚਾਰਜ ਦਿੱਤਾ ਗਿਆ।

ਦਿੱਲੀ ਦੰਗਿਆਂ ਦੀ ਸਾਜ਼ਿਸ਼ ਕੇਸ : ਪੰਜ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਫ਼ੈਸਲਾ ਅੱਜ

ਸੁਪਰੀਮ ਕੋਰਟ ਅੱਜ 2020 ਦੇ ਦਿੱਲੀ ਦੰਗਿਆਂ ਦੀ ਕਥਿਤ ਸਾਜ਼ਿਸ਼ ਮਾਮਲੇ ਵਿੱਚ ਗ੍ਰਿਫ਼ਤਾਰ ਵਿਦਿਆਰਥੀ ਕਾਰਕੁਨਾਂ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਫੈਸਲਾ ਸੁਣਾਏਗੀ। ਦੋਵੇਂ ਪੰਜ ਸਾਲ ਤੋਂ ਵੱਧ ਸਮੇਂ ਤੋਂ UAPA ਤਹਿਤ ਜੇਲ੍ਹ ਵਿੱਚ ਬੰਦ ਹਨ।

JEE Main 2026: ਸਿਟੀ ਇੰਟੀਮੇਸ਼ਨ ਸਲਿੱਪਾਂ ਜਲਦੀ ਹੀ ਜਾਰੀ ਕਰੇਗੀ NTA

JEE Main 2026 ਲਈ ਸਿਟੀ ਇੰਟੀਮੇਸ਼ਨ ਸਲਿੱਪਾਂ ਜਲਦੀ ਜਾਰੀ ਕੀਤੀਆਂ ਜਾਣਗੀਆਂ। ਉਮੀਦਵਾਰ NTA ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਡਾਊਨਲੋਡ ਕਰ ਸਕਣਗੇ।

ਜਲਦ ਸ਼ੁਰੂ ਹੋਵੇਗਾ ਅੰਬਾਲਾ–ਸ਼ਾਮਲੀ 121 ਕਿਲੋਮੀਟਰ ਲੰਬਾ ਛੇ -ਮਰਗੀ ਐਕਸਪ੍ਰੈਸਵੇਅ

123
Advertisement