Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Europe

ਟਰੰਪ ਦੀ NATO ਨੂੰ ਧਮਕੀ: ਵਿਸ਼ਵ ਰਾਜਨੀਤੀ ਵਿੱਚ ਹਲਚਲ ਅਤੇ ਭਾਰਤ ਲਈ ਮੌਕੇ

ਟਰੰਪ ਨੇ ਇਰਾਨ ਵਿਰੁੱਧ ਯੂਰਪੀ ਸਹਿਯੋਗ ਨਾ ਮਿਲਣ ਕਾਰਨ NATO ਛੱਡਣ ਦੀ ਧਮਕੀ ਦਿੱਤੀ ਹੈ। ਇਸ ਨਾਲ ਪੱਛਮੀ ਗੱਠਜੋੜ ਵਿੱਚ ਤਰੇੜ ਆ ਸਕਦੀ ਹੈ, ਜਿਸਦਾ ਭਾਰਤ ਰੱਖਿਆ ਨਿਰਯਾਤ ਅਤੇ ਰਣਨੀਤਕ ਸਬੰਧਾਂ ਰਾਹੀਂ ਲਾਭ ਉਠਾ ਸਕਦਾ ਹੈ।

ਭਾਰਤ–ਈਯੂ ਵਪਾਰ ਸਮਝੌਤੇ ’ਤੇ ਅਮਰੀਕਾ ਨਾਰਾਜ਼; ਸਕਾਟ ਬੈਸੈਂਟ ਨੇ ਕਿਹਾ—ਯੂਰਪ ਨੇ ਯੂਕਰੇਨ ਤੋਂ ਉੱਪਰ ਵਪਾਰ ਨੂੰ ਤਰਜੀਹ ਦਿੱਤੀ

ਭਾਰਤ–ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਅਮਰੀਕਾ ਅਤੇ ਯੂਰਪ ਵਿਚਕਾਰ ਤਣਾਅ ਵਧ ਗਿਆ ਹੈ। ਅਮਰੀਕੀ ਖ਼ਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਦੋਸ਼ ਲਗਾਇਆ ਕਿ ਯੂਰਪ ਨੇ ਯੂਕਰੇਨ ਜੰਗ ਤੋਂ ਉੱਪਰ ਵਪਾਰਕ ਹਿੱਤਾਂ ਨੂੰ ਤਰਜੀਹ ਦਿੱਤੀ, ਜਦਕਿ ਅਮਰੀਕਾ ਮੰਨਦਾ ਹੈ ਕਿ ਇਸ ਸਮਝੌਤੇ ਨਾਲ ਭਾਰਤ ਸਭ ਤੋਂ ਵੱਡੇ ਫ਼ਾਇਦੇ ਵਿੱਚ ਹੈ।

ਭਾਰਤ–ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਅੰਤਿਮ ਦੌਰ ਵਿੱਚ, 18 ਸਾਲਾਂ ਬਾਅਦ “Mother of All Deals” ਹੋਣ ਦੇ ਆਸਾਰ

ਭਾਰਤ ਅਤੇ ਯੂਰਪੀ ਸੰਘ (EU) 18 ਸਾਲਾਂ ਬਾਅਦ ਇਕ ਵਿਸ਼ਾਲ ਮੁਕਤ ਵਪਾਰ ਸਮਝੌਤੇ (FTA) ਦੇ ਅੰਤਿਮ ਦੌਰ ਵਿੱਚ ਪਹੁੰਚ ਗਏ ਹਨ।27 ਜਨਵਰੀ 2026 ਨੂੰ ਗਣਤੰਤਰ ਦਿਵਸ ਕੂਟਨੀਤੀ ਦੇ ਤਹਿਤ ਇਸ “Mother of All Deals” ਦਾ ਐਲਾਨ ਹੋ ਸਕਦਾ ਹੈ।ਸਮਝੌਤੇ ਨਾਲ ਵਪਾਰ, ਟੈਕਸਟਾਈਲ, ਆਟੋ, IT ਅਤੇ ਨਿਰਯਾਤ ਖੇਤਰ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।

ਯੂਕਰੇਨ-ਰੂਸ ਜੰਗ ’ਚ ਵੱਡਾ ਮੋੜ: ਅਮਰੀਕੀ ਸ਼ਾਂਤੀ ਯੋਜਨਾ ’ਤੇ ਪਹਿਲੀ ਵਾਰ ਸਿੱਧੀ ਗੱਲਬਾਤ

ਯੂਕਰੇਨ ਅਤੇ ਰੂਸ ਨੇ ਪਹਿਲੀ ਵਾਰ ਅਮਰੀਕੀ ਸ਼ਾਂਤੀ ਯੋਜਨਾ ’ਤੇ ਸਿੱਧੀ ਤਕਨੀਕੀ ਗੱਲਬਾਤ ਕੀਤੀ। ਦਾਵੋਸ ’ਚ ਜ਼ੇਲੇਂਸਕੀ ਦਾ ਵੱਡਾ ਬਿਆਨ।

ਡੈਨਮਾਰਕ 40 ਸਾਲਾਂ ਤੋਂ ਲੱਗੀਆਂ ਪਰਮਾਣੂ ਊਰਜਾ 'ਤੇ ਪਾਬੰਦੀਆਂ ਹਟਾਉਣ ਦੇ ਕਰਨ ਲੱਗਾ ਯਤਨ - ਛੋਟੇ ਪਰਮਾਣੂ ਰਿਐਕਟਰਾਂ 'ਤੇ ਮੁੜ ਅਧਿਐਨ ਸ਼ੁਰੂ

ਡੈਨਮਾਰਕ ਸਰਕਾਰ 1985 ਤੋਂ ਲਾਗੂ ਪਰਮਾਣੂ ਊਰਜਾ 'ਤੇ ਪਾਬੰਦੀ  ਹਟਾਉਣ ਲਈ ਵੱਡੀਆਂ ਤਿਆਰੀਆਂ ਵਿੱਚ ਜੁੱਟ ਗਈ ਹੈ ਅਤੇ, ਛੋਟੇ ਮਾਡਿਊਲਰ ਰਿਐਕਟਰ (SMRs) ਸਮੇਤ ਨਵੀਆਂ ਪਰਮਾਣੂ ਤਕਨਾਲੋਜੀਆਂ ਦੀ ਸੰਭਾਵਨਾ ਅਤੇ ਜ਼ੋਖ਼ਮਾਂ ਬਾਰੇ ਅਧਿਐਨ ਸ਼ੁਰੂ ਕਰ ਦਿਤਾ ਹੈ।

ਯੂਰਪੀ ਦੇਸ਼ਾਂ ਨੂੰ 25 ਫੀਸਦੀ ਟੈਰੀਫ ਲਗਾਉਣ ਦੀ ਧਮਕੀ ਤੋਂ ਡੋਨਾਲਡ ਟਰੰਪ ਨੇ ਲਿਆ ਯੂ -ਟਰਨ- ਆਖਰ ਨਾਟੋ ਦੇ ਸਕੱਤਰ ਜਨਰਲ ਮਾਰਕ ਰੁੱਕ ਨੇ ਟਰੰਪ ਨੂੰ ਅਜਿਹਾ ਕੀ ਕਿਹਾ?

ਦਾਵੋਸ ਡਿਪਲੋਮੇਸੀ ਨੇ ਟਰੰਪ ਦੀ ਟੈਰਿਫ ਰਣਨੀਤੀ ਨੂੰ ਨਰਮ ਕੀਤਾ; ਗ੍ਰੀਨਲੈਂਡ ਮਾਮਲੇ ‘ਚ ਟਕਰਾਅ ਦੀ ਥਾਂ “ਫਰੇਮਵਰਕ ਡੀਲ” ਵੱਲ ਕਦਮ।

ਟਰੰਪ ਨੂੰ ਨੋਬੇਲ ਪੁਰਸਕਾਰ ਨਾ ਮਿਲਣ ਦਾ ਗੁੱਸਾ- ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ: “ਹੁਣ ਸ਼ਾਂਤੀ 'ਤੇ ਭਰੋਸਾ ਨਹੀਂ ” — ਯੂਰਪ ’ਤੇ ਟੈਰਿਫ ਦੀ ਧਮਕੀ

ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ਮਗਰੋਂ ਡੋਨਾਲਡ ਟਰੰਪ ਨੇ ਗ੍ਰੀਨਲੈਂਡ ’ਤੇ ਸਖ਼ਤ ਰੁਖ਼ ਅਪਣਾਇਆ, ਯੂਰਪੀ ਦੇਸ਼ਾਂ ’ਤੇ ਟੈਰਿਫ ਦੀ ਧਮਕੀ ਨਾਲ ਵਿਵਾਦ ਹੋਰ ਗਹਿਰਾਇਆ।

ਸਪੇਨ ’ਚ ਭਿਆਨਕ ਰੇਲ ਹਾਦਸਾ: ਕੋਰਡੋਬਾ ਸੂਬੇ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 21 ਮੌਤਾਂ

ਦੱਖਣੀ ਸਪੇਨ ਦੇ ਕੋਰਡੋਬਾ ਸੂਬੇ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਨਾਲ 21 ਲੋਕਾਂ ਦੀ ਮੌਤ ਅਤੇ 70 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਸਪੇਨ ਦੀ ਰੇਲ ਸੁਰੱਖਿਆ ’ਤੇ ਸਵਾਲ ਉੱਠੇ ਹਨ।

ਚੀਨ: ਮਹਾਸੱਤਾ ਦੇ ਅੰਦਰ ਉਭਰਦੀਆਂ ਦਰਾਰਾਂ ‘ਅਰਥਵਿਵਸਥਾ, ਆਬਾਦੀ ਅਤੇ ਭਰੋਸੇ ਦੀ ਇਕੱਠੀ ਪਰਖ’

ਚੀਨ ਦੀ ਤੇਜ਼ ਤਰੱਕੀ ਦੇ ਪਿੱਛੇ ਅਰਥਵਿਵਸਥਾ ਦੀ ਮੰਦੀ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਘਟਦੀ ਜਨਮ ਦਰ ਵਰਗੀਆਂ ਗੰਭੀਰ ਚੁਣੌਤੀਆਂ ਲੁਕੀਆਂ ਹੋਈਆਂ ਹਨ। ਇਹ ਸੰਪਾਦਕੀ ਚੀਨ ਦੇ ਅੰਦਰੂਨੀ ਸੰਕਟਾਂ ਅਤੇ ਵਿਸ਼ਵ ਪੱਧਰੀ ਮੁਕਾਬਲੇ ਨੂੰ ਆਮ ਪਾਠਕ ਲਈ ਸੌਖੀ ਭਾਸ਼ਾ ਵਿੱਚ ਸਮਝਾਉਂਦੀ ਹੈ।

ਟਰੰਪ ਵੱਲੋਂ 'ਗ੍ਰੀਨਲੈਂਡ 'ਤੇ ਕਬਜ਼ੇ ਦੀਆਂ ਤਿਆਰੀਆਂ' ਦੁਨੀਆ ਭਰ ਦੇ ਦੇਸ਼ ਹੋਏ ਫ਼ਿਕਰਮੰਦ ਗ੍ਰੀਨਲੈਂਡ ਸਰਕਾਰ ਕਰੇਗੀ ਅਮਰੀਕਾ ਨਾਲ਼ ਗੱਲਬਾਤ

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਅਮਰੀਕਾ ਨਾਲ ਜੋੜਨ ਬਾਰੇ ਬਿਆਨਾਂ ਨੇ ਯੂਰਪ, ਡੈਨਮਾਰਕ ਅਤੇ ਨੈਟੋ ਦੇਸ਼ਾਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।

ਬ੍ਰੇਕਿੰਗ :ਯੂਰਪ ਵਿੱਚ ਭਾਰੀ ਬਰਫ਼ੀਲੇ ਤੂਫ਼ਾਨ ਨੇ ਕਹਿਰ ਮਚਾਇਆ, ਪੰਜ ਮੌਤਾਂ; 100 ਤੋਂ ਜ਼ਿਆਦਾ ਹਵਾਈ ਉਡਾਣਾਂ ਰੱਦ

ਯੂਰਪ ਵਿੱਚ ਭਾਰੀ ਬਰਫ਼ਬਾਰੀ ਅਤੇ ਠੰਢੀ ਲਹਿਰ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਫਰਾਂਸ, ਬ੍ਰਿਟੇਨ ਅਤੇ ਬਾਲਕਨ ਖੇਤਰ ਵਿੱਚ ਉਡਾਣਾਂ, ਰੇਲ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ।

Pew Research: ਸਾਲ 2050 'ਚ ਹੋਰ ਵਧੇਗਾ ਇਸਾਈ ਧਰਮ, ਹਿੰਦੂ ਧਰਮ ਬਣੇਗਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਧਰਮ,ਘਟ ਜਾਵੇਗੀ ਮੁਸਲਿਮਾਂ ਦੀ ਆਬਾਦੀ: ਰਿਸਰਚ

Pew Research On Muslims: ਜਿਸ ਖੇਤਰ ਵਿੱਚ ਮੁਸਲਮਾਨਾਂ ਦੀ ਆਬਾਦੀ ਘੱਟ ਹੋਵੇਗੀ, ਉਹ ਹੈ ਏਸ਼ੀਆ ਪ੍ਰਸ਼ਾਂਤ ਖੇਤਰ। ਇੱਥੇ ਮੁਸਲਮਾਨਾਂ ਦੀ ਆਬਾਦੀ 2010 ਵਿੱਚ 61.7 ਫੀਸਦੀ ਸੀ, ਜੋ 2050 ਤੱਕ ਘਟ ਕੇ 52.8 ਫੀਸਦੀ ਰਹਿ ਜਾਣ ਦੀ ਸੰਭਾਵਨਾ ਹੈ।

ਯੂਰਪ `ਚ ਫ਼ੈਨ ਨੇ ਕਾਰਤਿਕ ਆਰੀਅਨ ਨੂੰ ਪਛਾਨਣ ਤੋਂ ਕੀਤਾ ਮਨ੍ਹਾ, ਕਿਹਾ- 'ਆਧਾਰ ਕਾਰਡ ਦਿਖਾਵਾਂ'

ਕਾਰਤਿਕ ਯੂਰਪ 'ਚ ਸਟ੍ਰੀਟ ਫੂਡ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਉਦੋਂ ਹੀ ਇੱਕ ਪ੍ਰਸ਼ੰਸਕ ਦੌੜਦਾ ਹੋਇਆ ਉਸ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ - ਕੀ ਮੈਂ ਤੁਹਾਡੇ ਨਾਲ ਇੱਕ ਤਸਵੀਰ ਖਿੱਚ ਸਕਦਾ ਹਾਂ? ਮੇਰੇ ਦੋਸਤ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਕਾਰਤਿਕ ਆਰੀਅਨ ਹੋ।

PM Modi Europe Visit: ਬਰਲਿਨ 'ਚ ਪੀਐਮ ਮੋਦੀ ਨੂੰ ਦਿੱਤਾ ਗਿਆ ਗਾਰਡ ਆਫ ਆਨਰ, ਜਰਮਨੀ ਦੇ ਚਾਂਸਲਰ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਮੋਦੀ 6ਵੇਂ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ IGC ਦੀ ਸਹਿ-ਪ੍ਰਧਾਨਗੀ ਕਰਨਗੇ। ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਹੈ ਜੋ ਭਾਰਤ ਸਿਰਫ਼ ਜਰਮਨੀ ਨਾਲ ਕਰਦਾ ਹੈ। 

Advertisement