Monday, December 22, 2025

World

ਅਮਰੀਕਾ 'ਚ ਤੁਸਲਾ ਮੈਡੀਕਲ ਬਿਲਡਿੰਗ 'ਚ ਅੰਨ੍ਹੇਵਾਹ ਫਾਈਰਿੰਗ, 5 ਦੀ ਮੌਤ

Firing in Tusla

June 02, 2022 11:29 AM

ਅਮਰੀਕਾ ਵਿੱਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਨੂੰ, ਓਕਲਾਹੋਮਾ ਦੇ ਤੁਸਲਾ ਵਿੱਚ ਤੁਸਲਾ ਮੈਡੀਕਲ ਬਿਲਡਿੰਗ ਦੇ ਹਸਪਤਾਲ ਦੇ ਅਹਾਤੇ ਵਿੱਚ ਹੋਈ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਕਪਤਾਨ ਰਿਚਰਡ ਮੁਲੇਨਬਰਗ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।ਮੁਲੇਨਬਰਗ ਨੇ ਕਿਹਾ ਕਿ ਸ਼ੂਟਰ ਦੀ ਵੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਰਨ ਵਾਲੇ ਦੀ ਮੌਤ ਕਿਵੇਂ ਅਤੇ ਕਿਸ ਕਾਰਨ ਹੋਈ।

Have something to say? Post your comment