Monday, December 22, 2025

World

ਮਾਈਕਰੋਸੌਫਟ ਦੇ ਕੋ ਫਾਊਂਡਰ ਬਿਲ ਗੇਟਸ ਹੋਏ ਕੋਰੋਨਾ ਪੋਜ਼ੀਟਿਵ

Microsoft Co Founder Bill Gates tests positive for Covid 19

May 11, 2022 08:21 AM

ਮਾਈਕਰੋਸੌਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਅੱਜ ਇਕ ਟਵੀਟ ਰਾਹੀਂ ਦੱਸਿਆ ਕਿ ਉਹ ਕੋਰੋਨਾ ਪੋਜ਼ੀਟਿਵ ਹੋ ਗਏ ਹਨ।

ਅਕਤੂਬਰ ਵਿਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਘੱਟ ਆਮਦਨ ਵਾਲੇ ਦੇਸ਼ਾਂ ਲਈ ਕੋਵਿਡ-19 ਡਰੱਗ ਤੱਕ ਪਹੁੰਚਾਉਣ ਵਿੱਚ ਤੇਜ਼ੀ ਲਿਆਉਣ ਲਈ $120 ਮਿਲੀਅਨ ਤੱਕ ਵਚਨਬੱਧਤਾ ਦਿਖਾਈ, ਸਰੋਤਾਂ ਨੂੰ ਜੁਟਾਉਣ ਲਈ ਹੋਰ ਦਾਨੀਆਂ ਨੂੰ ਬੁਲਾਇਆ ਸੀ।

 

Have something to say? Post your comment