Monday, December 22, 2025

World

ਟੋਕੀਓ ਓਲੰਪਿਕ : ਭਲਵਾਨ ਪੁਨੀਆ ਨੇ ਕੁਆਰਟਰ ਫਾਈਨਲ ਜਿੱਤਿਆ

August 06, 2021 11:07 AM

ਟੋਕੀਓ : ਭਾਰਤ ਦੇ ਭਲਵਾਨ ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ। ਬਜਰੰਗ ਪੁਨੀਆ ਨੇ ਇੱਕ ਹੀ ਰਾਉਂਡ ਵਿੱਚ ਵਿਰੋਧੀ ਭਲਵਾਨ ਨੂੰ ਚਿੱਤ ਕਰ ਦਿਤਾ। ਬਜਰੰਗ ਪੁਨੀਆ ਹੁਣ ਈਰਾਨ ਦੇ ਮੁਰਤਜ਼ਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਬਜਰੰਗ ਪੁਨੀਆ ਦਾ ਸੈਮੀਫਾਈਨਲ ਮੈਚ ਅੱਜ ਖੇਡਿਆ ਜਾਵੇਗਾ। ਇਥੇ ਦਸ ਦਈਏ ਕਿ ਬਜਰੰਗ ਦਾ ਪਿਛਲਾ ਰਿਕਾਰਡ ਵੀ ਸ਼ਾਨਦਾਰ ਰਿਹਾ ਹੈ ਅਤੇ ਉਸ ਤੋਂ ਦੇਸ਼ ਵਾਸੀਆਂ ਨੂੰ ਉਮੀਦਾਂ ਵੀ ਹਨ।

Have something to say? Post your comment