Tuesday, December 23, 2025

World

ਰਿਸ਼ੀ ਸੁਨਕ ਜਾਂ ਲਿਜ਼ ਟਰਸ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ

Liz Truss and Rishi Sunak for UK PM Race

July 20, 2022 10:39 PM

Britan Next PM race: ਬਰਤਾਨੀਆ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਅਤੇ ਸਾਬਕਾ ਚਾਂਸਲਰ ਰਿਸ਼ੀ ਸੁਨਕ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਹਨਸਨ ਦੀ ਥਾਂ ਲੈਣ ਦੀ ਦੌੜ ਵਿੱਚ ਆਖਰੀ ਦੋ ਉਮੀਦਵਾਰ ਹਨ। ਜੌਹਨਸਨ 5 ਸਤੰਬਰ ਨੂੰ ਅੰਤਿਮ ਨਤੀਜੇ ਦਾ ਐਲਾਨ ਹੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਬਣੇ ਰਹਿਣਗੇ। ਜੇਤੂ ਦੀ ਚੋਣ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੀ ਜਾਵੇਗੀ।

pic courtesy twitter

Have something to say? Post your comment