Friday, February 06, 2026
BREAKING
ਰੂਸ ਨਾਲ ਪ੍ਰਮਾਣੂ ਸਮਝੌਤਾ ਖਤਮ ਹੋਣ ਮਗਰੋਂ ਟਰੰਪ ਵਲੋਂ ਨਵੀਂ ਪ੍ਰਮਾਣੂ ਸੰਧੀ ਦੀ ਵਕਾਲਤ- ਚੀਨ ਨੂੰ ਸ਼ਾਮਿਲ ਕਰਨ ਲਈ ਤਰਲੋਮੱਛੀ, ਬੀਜਿੰਗ ਮੁਕਰਿਆ RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਦਰ 5.25% ’ਤੇ ਸਥਿਰ ਰੱਖੀ- ਕਰਜ਼ ਲੈਣਾ ਹੋਵੇਗਾ ਸਸਤਾ ਦਿੱਲੀ ਨੂੰ ਹਰਾ ਕੇ ਆਰਸੀਬੀ ਬਣੀ WPL ਦੂਜੀ ਵਾਰ ਚੈਂਪੀਅਨ 204 ਦੌੜਾਂ ਦਾ ਸਭ ਤੋਂ ਵੱਡਾ ਟੀਚਾ ਕੀਤਾ ਪਾਰ, ਸਮ੍ਰਿਤੀ ਮੰਧਾਨਾ ਦੀ ਕਪਤਾਨੀ ਇਨਿੰਗ ਨੇ ਰਚਿਆ ਇਤਿਹਾਸ ਆਸਾਰਾਮ ਦੇ ਆਸ਼ਰਮ ਢਾਹੁਣ ਦਾ ਰਾਹ ਸਾਫ਼, ਗੁਜਰਾਤ ਹਾਈ ਕੋਰਟ ਨੇ ਟਰੱਸਟ ਦੀ ਪਟੀਸ਼ਨ ਕੀਤੀ ਰੱਦ Morning Breaking :ਜਲੰਧਰ ਵਿੱਚ ਦਿਨ-ਦਿਹਾੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ 15–16 ਰਾਊਂਡ ਫਾਇਰ ਹਾਈ ਕੋਰਟ ਨੇ ਡੀਜੀਪੀ ਨੂੰ ਪੁੱਛਿਆ: ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸਐਸਪੀ ਨੂੰ ਮੋਹਾਲੀ ਕਿਉਂ ਤਾਇਨਾਤ ਕੀਤਾ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ

scam

ਨੌਕਰੀ ਬਦਲੇ ਜਿਸਮ ਦੀ ਮੰਗ? ਪੰਜਾਬੀ ਮੂਲ ਦਾ ਵਿਅਕਤੀ ਕਨੇਡਾ 'ਚ ਗ੍ਰਿਫਤਾਰ - ਆਸਾਨ ਨੌਕਰੀ ਲਈ ਦਿਤੇ ਸਿਰਫ਼ ਕੁੜੀਆਂ ਲਈ ਇਸ਼ਤਿਹਾਰ

ਕੈਨੇਡਾ ਵਿੱਚ ਜਾਅਲੀ ਔਨਲਾਈਨ ਨੌਕਰੀ ਇਸ਼ਤਿਹਾਰਾਂ ਰਾਹੀਂ ਔਰਤਾਂ ਨੂੰ ਫਸਾ ਕੇ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਦੋਸ਼ੀ ਜ਼ਮਾਨਤ ’ਤੇ ਰਿਹਾਅ।

ਰਾਜਸਥਾਨ ਮਿਡ-ਡੇਅ ਮੀਲ ਸਕੀਮ ਵਿੱਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ, ਏਸੀਬੀ ਨੇ 21 ਲੋਕਾਂ ਵਿਰੁੱਧ ਐਫਆਈਆਰ ਦਰਜ

ਰਾਜਸਥਾਨ ਵਿੱਚ ਕੋਵਿਡ ਦੌਰਾਨ ਸਕੂਲ ਬੰਦ ਹੋਣ ਸਮੇਂ ਮਿਡ-ਡੇ-ਮੀਲ ਯੋਜਨਾ ਹੇਠ ₹2000 ਕਰੋੜ ਦੇ ਕਥਿਤ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ-ਕਰਪਸ਼ਨ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਖਾਣੇ ਦੀ ਵੰਡ ਕਾਗਜ਼ਾਂ ‘ਚ ਦਿਖਾਈ ਗਈ, ਹਕੀਕਤ ‘ਚ ਨਹੀਂ।

‘ਲੈਂਡ ਫਾਰ ਜੌਬਸ’ ਘੁਟਾਲੇ ’ਚ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ, ਅਦਾਲਤ ਨੇ ਦੋਸ਼ ਤੈਅ ਕੀਤੇ

ਲੈਂਡ ਫਾਰ ਜੌਬਸ ਘੁਟਾਲੇ ਵਿੱਚ ਲਾਲੂ ਪ੍ਰਸਾਦ ਯਾਦਵ ਵਿਰੁੱਧ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ ਤੈਅ ਕੀਤੇ। ਮਾਮਲੇ ਦੀ ਸੀਬੀਆਈ ਜਾਂਚ ਜਾਰੀ।

ਭਰੋਸਾ ਹਰਾਮ: ਫੇਸਬੁੱਕ ਫ੍ਰੈਂਡ ਬਣ ਕਪੂਰਥਲਾ ਦੇ ਦੁਕਾਨਦਾਰ ਦੀ ਬਣਾਈ ਇਤਰਾਜ਼ਯੋਗ ਵੀਡੀਓ, ਬਲੈਕਮੇਲ ਕਰਕੇ ਮੰਗੇ 95 ਹਜ਼ਾਰ, ਦੁਕਾਨਦਾਰ ਨੇ ਟਰਾਂਸਫਰ ਕੀਤੇ 35 ਹਜ਼ਾਰ

ਫੇਸਬੁੱਕ ’ਤੇ ਦੋਸਤੀ ਕਰਕੇ ਵੀਡੀਓ ਕਾਲ ਦੌਰਾਨ ਨਗਨ ਵੀਡੀਓ ਰਿਕਾਰਡ ਕਰ ਬਲੈਕਮੇਲਿੰਗ। ਕਪੂਰਥਲਾ ਦੇ ਦੁਕਾਨਦਾਰ ਤੋਂ 35 ਹਜ਼ਾਰ ਠੱਗੇ ਗਏ, ਸਾਈਬਰ ਪੁਲਿਸ ਜਾਂਚ ਕਰ ਰਹੀ ਹੈ।

  ਰੋਪੜ ਦੇ ਵਪਾਰੀ ਨੂੰ ਹਨੀ-ਟਰੈਪ 'ਚ ਫ਼ਸਾ ਕੇ  ਸੋਨਾ ਤੇ ਨਕਦੀ ਲੁੱਟਣ ਵਾਲੇ ਮੁੰਡਾ-ਕੁੜੀ ਗ੍ਰਿਫ਼ਤਾਰ

ਮੋਹਾਲੀ ਵਿੱਚ ਹਨੀ ਟਰੈਪ ਮਾਮਲੇ ’ਚ ਪੁਲਿਸ ਨੇ ਮੁੰਡਾ-ਕੁੜੀ ਗ੍ਰਿਫ਼ਤਾਰ ਕੀਤੇ। ਟਿੰਡਰ ਰਾਹੀਂ ਮਿਲਾਪ ਕਰਕੇ ਰੋਪੜ ਦੇ ਨੌਜਵਾਨ ਤੋਂ ਸੋਨਾ ਤੇ ਨਕਦੀ ਲੁੱਟੀ ਗਈ।

ਪੀ. ਜੀ. ਆਈ. ਐਮ. ਈ. ਆਰ 1.14 ਕਰੋੜ ਗਬਨ ਮਾਮਲਾ: ਦੋ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਰੱਦ,CBI ਨੇ 8 ਖ਼ਿਲਾਫ਼ ਦਰਜ ਕੀਤੀ ਹੈ ਐਫ. ਆਈ. ਆਰ  

PGIMER ਚੰਡੀਗੜ੍ਹ ਵਿੱਚ ਗਰੀਬ ਮਰੀਜ਼ਾਂ ਲਈ ਗ੍ਰਾਂਟਾਂ ਨਾਲ ਜੁੜੇ ₹1.14 ਕਰੋੜ ਦੇ ਘੁਟਾਲੇ ਵਿੱਚ ਦੋ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਰੱਦ, CBI ਦੀ ਜਾਂਚ ਜਾਰੀ।

Punjab News: ਪੰਜਾਬ 'ਚ 36 ਲੱਖ ਦਾ ਤਨਖਾਹ ਘੋਟਾਲਾ, ਰਿਟਾਇਰਡ ਮੁੱਖ ਅਧਿਆਪਕ ਤੇ ਕਲਰਕ ਗ੍ਰਿਫਤਾਰ, ਚਾਰ ਸਾਲ ਤੋਂ ਬਚ ਰਹੇ ਸੀ ਦੋਸ਼ੀ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੇ ਨਿੱਜੀ ਹਿੱਤਾਂ ਲਈ 36,67,601 ਰੁਪਏ ਦੀਆਂ ਤਨਖਾਹਾਂ ਦਾ ਗਬਨ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਚਾਰ ਸਾਲਾਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਹੇ ਸਨ। 

Punjab News: ਵਿਦੇਸ਼ ਭੇਜਣ ਦੇ ਨਾਂ 'ਤੇ ਕਾਰੋਬਾਰੀ ਨਾਲ ਠੱਗੀ, ਲੁਧਿਆਣਾ ਦੇ ਬਿਜ਼ਨਸਮੈਨ ਤੋਂ 80 ਲੱਖ ਲੈਕੇ ਫਰਾਰ ਹੋਇਆ ਟ੍ਰੈਵਲ ਏਜੰਟ

ਇਮੀਗ੍ਰੇਸ਼ਨ ਫਰਾਡ ਦਾ ਅਜਿਹਾ ਹੀ ਇਕ ਹੋਰ ਮਾਮਲਾ ਪੰਜਾਬ ਦੇ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿਸ 'ਚ ਇਕ ਟਰੈਵਲ ਏਜੰਟ ਨੇ ਇਕ ਵਪਾਰੀ ਦੇ ਪਰਿਵਾਰ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 80 ਲੱਖ ਰੁਪਏ ਦੀ ਠੱਗੀ ਮਾਰੀ ਹੈ।

Diwali 2024: ਦੀਵਾਲੀ ਦੀ ਸ਼ੌਪਿੰਗ ਦੇ ਨਾਮ 'ਤੇ ਹੋ ਰਹੇ ਆਨਲਾਈਨ ਸਕੈਮ, ਸਾਵਧਾਨ ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ, ਅਪਣਾਓ ਇਹ ਟਿਪਸ

ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਲੋਕਾਂ ਨੂੰ ਇਸ ਦੀਵਾਲੀ 'ਤੇ ਆਨਲਾਈਨ ਸ਼ਾਪਿੰਗ ਘੁਟਾਲੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਦੀਵਾਲੀ 'ਤੇ ਸਾਈਬਰ ਧੋਖੇਬਾਜ਼ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਓ ਸਮਝੀਏ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਤੁਸੀਂ ਦੀਵਾਲੀ ਖੁਸ਼ੀ ਨਾਲ ਮਨਾ ਸਕੋ।

Bhagyashree Navtakke: ਮਹਾਰਾਸ਼ਟਰ ਦੀ IPS ਅਫਸਰ ਭਾਗਿਆਸ਼੍ਰੀ ਨਵਟਕੇ ਨੇ ਕੀਤਾ 1200 ਕਰੋੜ ਦਾ ਘਪਲਾ! ਸੀਬੀਆਈ ਕਰ ਰਹੀ ਮਾਮਲੇ ਦੀ ਜਾਂਚ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਹਾਰਾਸ਼ਟਰ ਦੀ ਆਈਪੀਐਸ ਅਧਿਕਾਰੀ ਭਾਗਿਆਸ਼੍ਰੀ ਨਵਤਕੇ ਖ਼ਿਲਾਫ਼ ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਵੀਰਵਾਰ (17 ਅਕਤੂਬਰ) ਨੂੰ ਇਹ ਜਾਣਕਾਰੀ ਦਿੱਤੀ। 

Visa Scam: Canadian Mission Launches Programme to Educate Students about Frauds

Chandigarh: In response to the recent visa scam involving counterfeit admission offer letters, the Consulate General of Canada in Chandigarh.......

ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਦੀਆਂ ਜਾਇਦਾਦਾਂ ਦੀ ਟੈਂਡਰ ਘੁਟਾਲੇ 'ਚ ਹੋਵੇਗੀ ਜਾਂਚ, ਵਿਜੀਲੈਂਸ ਦੀ ਰਿਸ਼ਤੇਦਾਰਾਂ 'ਤੇ ਨਜ਼ਰ!

ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਮੰਗਲਵਾਰ ਰਾਤ ਨੂੰ ਵਿਜੀਲੈਂਸ ਨੇ ਲੁਧਿਆਣਾ ਸਥਿਤ ਰਿਹਾਇਸ਼ 'ਚ ਕਈ ਜਾਇਦਾਦਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਪਰ ਇਸ 'ਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। 

ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗ੍ਰਿਫਤਾਰ

ਚੰਡੀਗੜ੍ਹ : ਖੁਰਾਕ ਤੇ ਸਪਲਾਈ ਵਿਭਾਗ ਵਿੱਚ 2000 ਕਰੋੜ ਰੁਪਏ ਦੇ ਘਪਲੇ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਸਾਹਮਣੇ ਆਇਆ ਸੀ।........

ਅੱਧੀ ਰਾਤ ਹੋਏ ਹੰਗਾਮੇ ਨੂੰ ਦੇਖ ਭਾਵੁਕ ਹੋਈ ਸੰਜੇ ਰਾਉਤ ਦੀ ਮਾਂ

ਸੰਜੇ ਰਾਉਤ ਦੇ ਘਰ ਮੋਬਾਈਲ ਤੋਂ ਸ਼ੂਟ ਕੀਤੀ ਗਈ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਸੰਜੇ ਰਾਉਤ ਅਤੇ ਉਨ੍ਹਾਂ ਦਾ ਪਰਿਵਾਰ ਕਾਫੀ ਭਾਵੁਕ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਈਡੀ ਅਧਿਕਾਰੀ ਸੰਜੇ ਰਾਉਤ ਨੂੰ ਹਿਰਾਸਤ 'ਚ ਲੈ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਨਮ ਹੋ ਗਈਆਂ।

Panchayat Minister Kuldeep Singh Dhaliwal Submits Bhagatupura Lnd Scam Inquiry Report to CM

Rural Development and Panchayat Minister said that the misuse or loot of public money will not be tolerated at any cost

ਮੰਤਰੀ ਪਾਰਥਾ ਚੈਟਰਜੀ ਦੇ ਨਜ਼ਦੀਕੀ ਅਰਪਿਤਾ ਦੇ ਘਰ 'ਚੋਂ ਮਿਲਿਆ ਨੋਟਾਂ ਦਾ ਜ਼ਖੀਰਾ, 28.90 ਕਰੋੜ ਬਰਾਮਦ

ਪੱਛਮੀ ਬੰਗਾਲ ਅਧਿਆਪਕ ਘੁਟਾਲੇ ਦੇ ਮਾਸਟਰ ਮਾਈਂਡ ਮੰਨੇ ਜਾਣ ਵਾਲੇ ਮੰਤਰੀ ਪਾਰਥਾ ਚੈਟਰਜੀ ਅਤੇ ਅਰਪਿਤਾ ਮੁਖਰਜੀ ਈਡੀ ਦੀ ਹਿਰਾਸਤ ਵਿੱਚ ਹਨ।

ਸਿੰਚਾਈ ਘੁਟਾਲਾ : ਪੰਜਾਬ ਵਿਜੀਲੈਂਸ ਨੇ ਫਿਰ ਖੋਲ੍ਹੀ ਫਾਈਲ, ਤਿੰਨ ਸੀਨੀਅਰ IAS ਤੋਂ ਪੁੱਛਗਿੱਛ ਦੀ ਮੰਗੀ ਇਜਾਜ਼ਤ

ਸੀਨੀਅਰ ਆਈਏਐਸ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਸੀ। ਇਨ੍ਹਾਂ ਤਿੰਨ ਅਧਿਕਾਰੀਆਂ ਵਿੱਚੋਂ ਇੱਕ ਪੰਜਾਬ ਦਾ ਮੁੱਖ ਸਕੱਤਰ ਅਤੇ ਦੋ ਵਧੀਕ ਮੁੱਖ ਸਕੱਤਰ ਰਹਿ ਚੁੱਕੇ ਹਨ। ਇਹ ਘਪਲਾ ਅਕਾਲੀ-ਭਾਜਪਾ ਸਰਕਾਰ ਵੇਲੇ ਹੋਇਆ ਸੀ। ਵਿਜੀਲੈਂਸ ਨੇ ਕਾਂਗਰਸ ਦੇ ਰਾਜ ਦੌਰਾਨ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਮੁੱਖ ਮੰਤਰੀ ਮਾਨ 44 ਹਜ਼ਾਰ ਕਰੋੜ ਰੁਪਏ ਦੇ ਟੈਕਸ ਚੋਰੀ ਘੁਟਾਲੇ ਦੀ ਜਾਂਚ ਕਰਵਾਉਣ : ਸੁਖਪਾਲ ਖਹਿਰਾ

ਪੰਜਾਬ ਦੇ ਬੇਈਮਾਨ ਅਤੇ ਟੈਕਸ ਚੋਰੀ ਕਰਨ ਵਾਲੇ ਡੀਲਰ ਲੁਧਿਆਣਾ ਦੇ ਢੰਡਾਰੀ ਕਲਾਂ ਡਰਾਈ ਪੋਰਟ 'ਤੇ ਕੰਟੇਨਰਾਂ ਰਾਹੀਂ ਕਰੋੜਾਂ ਰੁਪਏ ਦਾ ਸਮਾਨ ਦਰਾਮਦ ਕਰ ਰਹੇ ਹਨ।

ਟਿਕਟ ਘੁਟਾਲਾ! ਪੈਪਸੂ ਨੇ ਕਰੋੜਾਂ ਰੁਪਏ ਦੇ ਇਲੈਕਟ੍ਰਾਨਿਕ ਟਿਕਟ ਮਸ਼ੀਨ ਘੁਟਾਲੇ ਦੀ ਜਾਂਚ ਦੇ ਦਿੱਤੇ ਹੁਕਮ

ਪੀਆਰਟੀਸੀ ਦੇ ਕੁਝ ਕਰਮਚਾਰੀ - ਬੁਕਿੰਗ ਸ਼ਾਖਾ ਨਾਲ ਜੁੜੇ - ਕਥਿਤ ਤੌਰ 'ਤੇ ਈਟੀਐਮ ਤੋਂ ਟਿਕਟਾਂ ਦਾ ਡੇਟਾ ਰੈਗੂਲਰ ਤੌਰ 'ਤੇ 'ਡਿਲੀਟ' ਕਰ ਰਹੇ ਸਨ। ਇਹ ਸਭ ਕੁਝ ਸਟੈਂਡ 'ਤੇ ਖੜ੍ਹੀਆਂ ਬੱਸਾਂ 'ਚ ਹੋ ਰਿਹਾ ਸੀ,

Recruitment Scam : ਆਪ ਸਰਕਾਰ ਮੁੜ ਐਕਸ਼ਨ 'ਚ! ਭਰਤੀ ਘੁਟਾਲੇ ਦੀ ਸਪੀਕਰ ਸੰਧਵਾਂ ਕਰਵਾਉਣਗੇ ਜਾਂਚ

ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ 'ਚ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ 'ਚੋਂ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦਾ ਭਤੀਜਾ ਹੈ।

ਪੈਗਾਸਸ ਜਾਸੂਸੀ ਕਾਂਡ ਦੀ ਸੁਣਵਾਈ ਸੋਮਵਾਰ ਤੱਕ ਟਲੀ

ਨਵੀਂ ਦਿੱਲੀ : ਪੈਗਾਸਸ ਜਾਸੂਸੀ ਮਾਮਲੇ ਨਾਲ ਜੁੜੀਆਂ 9 ਪਟੀਸ਼ਨਾਂ ’ਤੇ ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ਅਗਲੇ ਸੋਮਵਾਰ ਤੱਕ ਟਲ ਗਈ ਹੈ। ਸੌਲਿਸਟਰ ਜਨਰਲ ਨੇ ਕਿਹਾ 

Advertisement