Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

INC

ਜਰਮਨੀ ਦੀ ਪਵਿੱਤਰ ਧਰਤੀ 'ਤੇ ਸਿੱਖੀ ਮਰਿਆਦਾ ਤਾਰ-ਤਾਰ; ਡਿਉਸਵਰਗ ਘਟਨਾ ਨੇ ਕੌਮ ਦੇ ਹਿਰਦੇ ਵਲੂੰਧਰੇ

ਜਰਮਨੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਹਿੰਸਕ ਝੜਪ ਅਤੇ ਦਸਤਾਰਾਂ ਦੀ ਬੇਅਦਬੀ 'ਤੇ ਬਲਵਿੰਦਰ ਸਿੰਘ ਗੁਰਦਾਸਪੁਰੀਆ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਿੱਖੀ ਮਰਿਆਦਾ ਦੇ ਉਲਟ ਅਤੇ ਸ਼ਰਮਨਾਕ ਕਾਰਾ ਦੱਸਿਆ ਹੈ।

ਸੁਨੰਦਾ ਸ਼ਰਮਾ ਦੇ ਸ਼ੋਅ ‘ਚ ਫੈਨ ਸਟੇਜ ‘ਤੇ ਚੜ੍ਹਿਆ — ਸ਼ੋਅ ਰੱਦ!

ਗਾਜ਼ੀਆਬਾਦ ਵਿੱਚ Sunanda Sharma ਦੇ ਲਾਈਵ ਸ਼ੋਅ ਦੌਰਾਨ ਫੈਨ ਦੇ ਸਟੇਜ ‘ਤੇ ਚੜ੍ਹਣ ਕਾਰਨ ਪ੍ਰੋਗਰਾਮ ਰੱਦ ਹੋ ਗਿਆ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋਏ ਹਨ।

ਭਾਰਤ ਦੇ ਲਗਭਗ ਹਰ ਪਿੰਡ ਤੱਕ ਬੈਂਕਿੰਗ ਸਹੂਲਤ ਪਹੁੰਚੀ

ਭਾਰਤ ਦੇ ਲਗਭਗ 99.92% ਪਿੰਡਾਂ ਨੂੰ 5 ਕਿਲੋਮੀਟਰ ਅੰਦਰ ਬੈਂਕਿੰਗ ਸਹੂਲਤ ਮਿਲ ਗਈ ਹੈ। ਸਰਕਾਰ ਨੇ ਇਸਨੂੰ ਵਿੱਤੀ ਸ਼ਾਮਿਲੀਅਤ ਵੱਲ ਵੱਡੀ ਕਾਮਯਾਬੀ ਦੱਸਿਆ ਹੈ, ਹਾਲਾਂਕਿ ਪਿੰਡਾਂ ਵਿੱਚ ਅਸਲ ਵਰਤੋਂ ਅਜੇ ਵੀ ਘੱਟ ਹੈ।

ਭਾਰਤ ਵਿੱਚ ਨਵੇਂ ਵਿੱਤੀ ਸਾਲ 2026–27 ਨਾਲ ਵੱਡੇ ਬਦਲਾਅ ਲਾਗੂ

ਭਾਰਤ ਵਿੱਚ 2026–27 ਦੇ ਵਿੱਤੀ ਸਾਲ ਨਾਲ ਨਵਾਂ ਟੈਕਸ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਨਾਲ ਟੈਕਸ ਸਿਸਟਮ ਸੌਖਾ ਅਤੇ ਡਿਜਿਟਲ ਬਣਾਇਆ ਗਿਆ ਹੈ। ਨਾਲ ਹੀ ATM ਚਾਰਜ ਵਧੇ, ਡਿਜਿਟਲ ਭੁਗਤਾਨ ਸੁਰੱਖਿਆ ਕੜੀ ਹੋਈ ਅਤੇ ਟੋਲ ਫੀਸ ਵਿੱਚ ਵੀ ਵਾਧਾ ਹੋਇਆ ਹੈ।

ਲੁਧਿਆਣਾ ਦੇ ਮਛੀਵਾੜਾ ਵਿਚ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਹੱਤਿਆ

ਲੁਧਿਆਣਾ ਦੇ ਮਛੀਵਾੜਾ ਵਿਚ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਕੁਹਾੜੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਲਾ ਦਿੱਤਾ ਹੈ ਕਿ PUNBUS ਦੇ ਠੇਕਾ ਡਰਾਈਵਰ ਅਤੇ ਕੰਡਕਟਰਾਂ ਨੂੰ ਪੰਜਾਬ ਰੋਡਵੇਜ਼ ਦੇ ਰੈਗੂਲਰ ਕਰਮਚਾਰੀਆਂ ਵਰਗੀ ਘੱਟੋ-ਘੱਟ ਤਨਖਾਹ ਅਤੇ ਮਹਿੰਗਾਈ ਭੱਤਾ (DA) ਮਿਲੇਗਾ। ਅਦਾਲਤ ਨੇ ਪੰਜਾਬ ਸਰਕਾਰ ਨੂੰ 6 ਹਫ਼ਤਿਆਂ ਵਿੱਚ ਉਨ੍ਹਾਂ ਦੀ ਰੈਗੂਲਰਾਈਜ਼ੇਸ਼ਨ ’ਤੇ ਫੈਸਲਾ ਕਰਨ ਦੇ ਹੁਕਮ ਦਿੱਤੇ ਹਨ।

ਕੁਵੈਤ ਵਿੱਚ ਅਮਰੀਕੀ F-15E ਜੈੱਟ ਕ੍ਰੈਸ਼

ਸੰਸਦ ਵਿੱਚ ਪੰਜਾਬ ਦੇ ਹੱਕਾਂ ਲਈ ਡਾ. ਸਾਹਨੀ ਦੀ ਤਿੱਖੀ ਗੂੰਜ — ਆਰ.ਡੀ.ਐਫ. ਤੁਰੰਤ ਜਾਰੀ ਕਰੋ, ਏ.ਆਈ.ਐਫ. ਹੱਦ ₹5 ਕਰੋੜ ਕਰੋ

ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਪੰਜਾਬ ਦਾ ਬਕਾਇਆ ਆਰ.ਡੀ.ਐਫ. ਤੁਰੰਤ ਜਾਰੀ ਕਰਨ ਅਤੇ ਏ.ਆਈ.ਐਫ. ਦੀ ਹੱਦ ₹2 ਕਰੋੜ ਤੋਂ ਵਧਾ ਕੇ ₹5 ਕਰੋੜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਕੋਲਡ ਸਟੋਰੇਜ ਅਤੇ ਪਿੰਡਾਂ ਦੀ ਬੁਨਿਆਦੀ ਢਾਂਚਾਗਤ ਸੁਧਾਰ ਨੂੰ ਮਜ਼ਬੂਤੀ ਮਿਲੇਗੀ ਅਤੇ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ।

ਸਰਕਾਰ ਨੇ ਆਮਦਨ ਕਰ ਨਿਯਮਾਂ 2026 ਦਾ ਖਰੜਾ ਜਾਰੀ ਕੀਤਾ; ਅਪ੍ਰੈਲ ਤੋਂ ਪਹਿਲਾਂ ਜਨਤਾ ਤੋਂ ਫੀਡਬੈਕ ਦੀ ਮੰਗ

ਨਵੇਂ ਆਮਦਨ ਕਰ ਨਿਯਮਾਂ ਦੇ ਖਰੜੇ ਵਿੱਚ ਤਨਖਾਹਦਾਰ ਵਰਗ ਲਈ ਪਰਕੁਇਜ਼ਿਟਸ ਦੇ ਮੁਲਾਂਕਣ, ਰਿਪੋਰਟਿੰਗ ਸੀਮਾਵਾਂ ਅਤੇ ਪਾਲਣਾ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਅਹੰਮ ਤਬਦੀਲੀਆਂ ਸੁਝਾਈਆਂ ਗਈਆਂ ਹਨ।

ਬ੍ਰੇਕਿੰਗ :ਢਾਈ ਲੱਖ ਤੋਂ ਵੱਧ ਟੈਕਸਯੋਗ ਆਮਦਨ ਵਾਲੇ ਮੁਲਾਜ਼ਮਾਂ ਦੀ ਹਰ ਮਹੀਨੇ ਹੋਵੇਗੀ 200 ਰੁਪਏ ਕਟੌਤੀ - ਪੱਤਰ ਨੇ ਛੇੜੀ ਨਵੀਂ ਚਰਚਾ

ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਸਿਰਫ਼ 2.50 ਲੱਖ ਰੁਪਏ ਤੋਂ ਵੱਧ ਟੈਕਸਯੋਗ ਆਮਦਨ ਵਾਲਿਆਂ ਤੋਂ ਹੀ ਈ-ਚਲਾਨ ਰਾਹੀਂ ਵਸੂਲਿਆ ਜਾਵੇਗਾ।

ਦਿੱਲੀ ਨੂੰ ਹਰਾ ਕੇ ਆਰਸੀਬੀ ਬਣੀ WPL ਦੂਜੀ ਵਾਰ ਚੈਂਪੀਅਨ 204 ਦੌੜਾਂ ਦਾ ਸਭ ਤੋਂ ਵੱਡਾ ਟੀਚਾ ਕੀਤਾ ਪਾਰ, ਸਮ੍ਰਿਤੀ ਮੰਧਾਨਾ ਦੀ ਕਪਤਾਨੀ ਇਨਿੰਗ ਨੇ ਰਚਿਆ ਇਤਿਹਾਸ

WPL ਫਾਈਨਲ ਵਿੱਚ ਆਰਸੀਬੀ ਨੇ 204 ਦੌੜਾਂ ਦਾ ਇਤਿਹਾਸਕ ਟੀਚਾ ਹਾਸਲ ਕਰਕੇ ਦੂਜੀ ਵਾਰ ਖਿਤਾਬ ਜਿੱਤਿਆ। ਦਿੱਲੀ ਕੈਪੀਟਲਜ਼ ਲਗਾਤਾਰ ਚੌਥੀ ਵਾਰ ਫਾਈਨਲ ਹਾਰ ਗਈ।

ਪੰਜਾਬ ਦੇ ਛੋਟੇ ਕਿਸਾਨਾਂ ਲਈ ਦੱਖਣੀ ਕੋਰੀਆ ਦੀ ਟੈਕਨਾਲੋਜੀ ਮਦਦ; CM ਭਗਵੰਤ ਮਾਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਦੱਖਣੀ ਕੋਰੀਆ ਦੀ ਤਕਨੀਕੀ ਮਦਦ ਨਾਲ ਸੂਬੇ ਦੇ ਛੋਟੇ ਕਿਸਾਨਾਂ ਨੂੰ ਸਮਾਰਟ ਖੇਤੀ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਪੈਦਾਵਾਰ, ਆਮਦਨ ਅਤੇ ਖੇਤੀ ਦੀ ਟਿਕਾਊਪਨ ਵਧਾਉਣ ‘ਚ ਮਦਦ ਮਿਲੇਗੀ।

ਬਜਟ 2026-27: 'SIN ਟੈਕਸ’ ਹੋਰ ਵਧਿਆ , ਸ਼ਰਾਬ ਤੇ ਸਿਗਰਟ ਪਦਾਰਥ ਹੋਏ ਮਹਿੰਗੇ —ਕੈਂਸਰ ਦੀਆਂ 17 ਦਵਾਈਆਂ ਹੋਣਗੀਆਂ ਸਸਤੀਆਂ

ਬਜਟ 2026-27 ਵਿੱਚ ਸਰਕਾਰ ਨੇ ਸ਼ਰਾਬ ਅਤੇ ਸਿਗਰਟ ’ਤੇ ‘ਪਾਪ ਟੈਕਸ’ ਵਧਾਇਆ, ਕੀਮਤਾਂ ਚੜ੍ਹਣਗੀਆਂ, ਜਦਕਿ ਕੁਝ ਵਸਤੂਆਂ ਸਸਤੀਆਂ ਹੋਣਗੀਆਂ।

ਕੇਂਦਰੀ ਬਜਟ 2026: ਆਮ ਆਦਮੀ ਲਈ ਅੱਜ ਕੀ ਬਦਲਿਆ? ਵੱਡੀ ਤਸਵੀਰ ‘ਚ ਦੇਸ਼ ਕਿੱਥੇ ਜਾ ਰਿਹਾ ਹੈ

ਕੇਂਦਰੀ ਬਜਟ 2026 ਦਾ ਆਮ ਆਦਮੀ ‘ਤੇ ਅਸਰ, ਟੈਕਸ, ਸ਼ੇਅਰ ਬਾਜ਼ਾਰ, ਪੰਜਾਬ ਅਤੇ ਵੱਡੀ ਆਰਥਿਕ ਤਸਵੀਰ—ਪੂਰਾ ਵਿਸ਼ਲੇਸ਼ਣ ਪੰਜਾਬੀ ‘ਚ।

ਕੇਂਦਰੀ ਬਜਟ 2026: ਇਤਿਹਾਸਕ ਐਤਵਾਰ, ਨਵਾਂ ਰਿਕਾਰਡ ਅਤੇ ਮੱਧ ਵਰਗ ਲਈ ਵੱਡੀਆਂ ਉਮੀਦਾਂ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਇਤਿਹਾਸਕ ਤੌਰ ‘ਤੇ ਕੇਂਦਰੀ ਬਜਟ 2026-27 ਪੇਸ਼ ਕੀਤਾ। ਇਹ ਉਨ੍ਹਾਂ ਦਾ ਲਗਾਤਾਰ ਨੌਵਾਂ ਬਜਟ ਹੈ। ਮੱਧ ਵਰਗ ਲਈ ਟੈਕਸ ਰਾਹਤ, ਨਵੀਂ ਟੈਕਸ ਪ੍ਰਣਾਲੀ, ਮੈਨੂਫੈਕਚਰਿੰਗ, ਰੇਲਵੇ, ਖੇਤੀਬਾੜੀ ਅਤੇ ਰੁਜ਼ਗਾਰ ‘ਤੇ ਖ਼ਾਸ ਧਿਆਨ ਦਿੱਤਾ ਗਿਆ।

ਹੁਸ਼ਿਆਰਪੁਰ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ 62 ਘੰਟੇ ਚੱਲੀ ED-IT ਦੀ ਛਾਪੇਮਾਰੀ ਸਮਾਪਤ, ਏਜੰਸੀਆਂ ਵਾਪਸ ਮੁੜੀਆਂ—

ਈਡੀ ਅਤੇ ਆਮਦਨ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ’ਤੇ ਤਿੰਨ ਦਿਨਾਂ ਤੱਕ ਛਾਪੇਮਾਰੀ ਕੀਤੀ ਗਈ, ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਜਾਰੀ ਹੈ।

ਤਰਨਤਾਰਨ ਵਿੱਚ ਵਿਆਹ ਸਮਾਰੋਹ ਦੌਰਾਨ ਹਵਾਈ ਫਾਇਰਿੰਗ, ਗੋਲੀ ਲੱਗਣ ਨਾਲ ਫੌਜੀ ਦੀ ਮੌਤ- ਵਿਆਹ ਦੀ ਖੁਸ਼ੀ ਸੋਗ ਵਿੱਚ ਬਦਲੀ

ਤਰਨਤਾਰਨ ਵਿੱਚ ਵਿਆਹ ਸਮਾਰੋਹ ਦੌਰਾਨ ਹਵਾਈ ਫਾਇਰਿੰਗ ਕਾਰਨ ਫੌਜੀ ਸਿਪਾਹੀ ਦੀ ਮੌਤ, ਪੰਜ ਦਿਨ ਪਹਿਲਾਂ ਹੋਇਆ ਸੀ ਵਿਆਹ, ਪੁਲਿਸ ਨੇ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ।

ਐਸਜੀਪੀਸੀ ਤੇ ਪੁਲਿਸ ਵਿਚਕਾਰ ਟਕਰਾਅ: ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਟਾਸਕ ਫੋਰਸ ਨੇ ਕੀਤਾ ਬੰਦ - ਪਰਿਕ੍ਰਮਾਂ ਕਰ ਰਹੇ ਨੌਜਵਾਨਾਂ ਕਰਨ ਲੱਗੇ ਸੀ ਗ੍ਰਿਫਤਾਰ

ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਅਤੇ ਐਸਜੀਪੀਸੀ ਟਾਸਕ ਫੋਰਸ ਵਿਚਕਾਰ ਟਕਰਾਅ, ਪਰਿਕਰਮਾ ਕਰ ਰਹੇ ਨੌਜਵਾਨਾਂ ਦੀ ਗ੍ਰਿਫ਼ਤਾਰੀ ’ਤੇ ਦੋ ਪੁਲਿਸ ਮੁਲਾਜ਼ਮ ਬੰਧਕ ਬਣਾਏ ਗਏ।

MP ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਵਿੱਚ ਪੰਜਾਬ ਲਈ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਮੰਗ ਉਠਾਈ ਹੈ। ਉਨ੍ਹਾਂ ਨੇ ਦੱਸਿਆ ਕਿ 2015 ਵਿੱਚ ਮਨਜ਼ੂਰ ਹੋਇਆ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਪ੍ਰੋਜੈਕਟ ਦਸ ਸਾਲ ਬੀਤਣ ਬਾਵਜੂਦ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। MP ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਬਣਨ ਨਾਲ ਪੰਜਾਬ ਦੇ ਕਿਸਾਨ ਬਾਗ਼ਬਾਨੀ, ਨਿਰਯਾਤ ਅਤੇ ਗਲੋਬਲ ਬਾਜ਼ਾਰਾਂ ਨਾਲ ਜੁੜ ਕੇ ਆਤਮ ਨਿਰਭਰ ਬਣ ਸਕਣਗੇ।

ਅਮਰੀਕਾ–ਈਰਾਨ ਤਣਾਅ ਵਧਿਆ, ਟਰੰਪ ਦੀ ਚੇਤਾਵਨੀ—“ਤੇਹਰਾਨ ਲਈ ਸਮਾਂ ਖਤਮ ਹੋ ਰਿਹਾ ਹੈ” -ਸੋਸ਼ਲ ਮੀਡੀਆ ’ਤੇ ਸਾਬਕਾ ਰਾਸ਼ਟਰਪਤੀ ਨੇ ਅਮਰੀਕੀ ਜਲ ਸੈਨਾ ਦੇ ‘ਵਿਸ਼ਾਲ ਬੇੜੇ’ ਦਾ ਦਾਅਵਾ

ਅਮਰੀਕਾ–ਈਰਾਨ ਤਣਾਅ ਮੁੜ ਵਧਿਆ। ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਦਾ ਵੱਡਾ ਬੇੜਾ ਈਰਾਨ ਵੱਲ ਵਧ ਰਿਹਾ ਹੈ, ਜਦਕਿ ਤਹਿਰਾਨ ਨੇ ਧਮਕੀਆਂ ਰੱਦ ਕਰ ਦਿੱਤੀਆਂ।

ਜਲੰਧਰ ਦੇ ਡਾਕਟਰ ਤੋਂ 2 ਕਰੋੜ ਦੀ ਫ਼ਿਰੌਤੀ ਦੀ ਮੰਗ: ਵ੍ਹਟਸਐਪ ’ਤੇ ਮਿਲੀ ਗੈਂਗਸਟਰਾਂ ਦੀ ਧਮਕੀ, ਪੁਲਿਸ ਨੇ ਘਰ ਬਾਹਰ ਵਧਾਈ ਸੁਰੱਖਿਆ

ਜਲੰਧਰ ਦੇ ਇੱਕ ਡਾਕਟਰ ਨੂੰ ਵਟਸਐਪ ’ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਧਮਕੀ ਮਿਲਣ ਮਗਰੋਂ ਪੁਲਿਸ ਨੇ ਸੁਰੱਖਿਆ ਵਧਾਈ, ਜਾਂਚ ਜਾਰੀ।

ਜੈਪੁਰ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ, ਕਾਂਗਰਸੀ ਲੀਡਰ ਸੁਖਜਿੰਦਰ ਰੰਧਾਵਾ ਵੀਂ ਸਨ ਸਵਾਰ, ਜਹਾਜ਼ ਨੂੰ ਲੰਡਿੰਗ 'ਚ ਆਈ ਦਿੱਕਤ ਦੁਬਾਰਾ ਉਡਾਣ ਭਰਨੀ ਪਈ

ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਦਿੱਲੀ ਤੋਂ ਜੈਪੁਰ ਆ ਰਹੀ ਏਅਰ ਇੰਡੀਆ ਦੀ ਉਡਾਣ ਨੇ ਲੈਂਡਿੰਗ ਦੌਰਾਨ ਅਚਾਨਕ ਰਨਵੇਅ ਨੂੰ ਛੂਹਣ ਤੋਂ ਬਾਅਦ ਦੁਬਾਰਾ ਉਡਾਣ ਭਰ ਲਈ। 

ਪੰਜਾਬ ਦੇ 21 ਸਰਕਾਰੀ ਕਾਲਜਾਂ ਨੂੰ ਮਿਲੇ ਨਵੇਂ ਪ੍ਰਿੰਸੀਪਲ, 13 ਸੀਨੀਅਰ ਲੈਕਚਰਾਰਾਂ ਨੂੰ ਤਰੱਕੀਆਂ 8 ਨਵੇਂ ਭਰਤੀ

ਪੰਜਾਬ ਵਿੱਚ 13 ਤਰੱਕੀਸ਼ੁਦਾ ਅਤੇ 8 ਨਵ-ਨਿਯੁਕਤ ਪ੍ਰਿੰਸੀਪਲਾਂ ਦੀ ਤਾਇਨਾਤੀ ਨਾਲ ਸਰਕਾਰੀ ਕਾਲਜਾਂ ਦੀ ਅਕਾਦਮਿਕ ਕਾਰਗੁਜ਼ਾਰੀ ਮਜ਼ਬੂਤ ਹੋਵੇਗੀ।

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਘੋਰ ਲਾਪਰਵਾਹੀ: ਨੌਜਵਾਨਾਂ ਨੇ ਪਲੇਟਫਾਰਮ 'ਚ ਹੀ ਵਾੜ ਦਿੱਤੀ ਕਾਰ -ਰੇਲਵੇ ਟਰੈਕ 'ਚ ਫ਼ਸੀ, ਦੋਵੇਂ ਗ੍ਰਿਫ਼ਤਾਰ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਮੰਗਲਵਾਰ ਤੜਕੇ ਇੱਕ ਗੰਭੀਰ ਸੁਰੱਖਿਆ ਕੁਤਾਹੀ ਸਾਹਮਣੇ ਆਈ, ਜਦੋਂ ਹਿਮਾਚਲ ਪ੍ਰਦੇਸ਼ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਕਾਰ ਸਿੱਧੀ ਪਲੇਟਫਾਰਮ ਨੰਬਰ-1 ’ਤੇ ਦਾਖ਼ਲ ਹੋ ਗਈ।

ਲੁਧਿਆਣਾ: ਤਲਵਾੜਾ ਨੇੜੇ ਕਾਰੋਬਾਰੀ ਪਰਿਵਾਰ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

ਇਹ ਘਟਨਾ ਲੁਧਿਆਣਾ ਜ਼ਿਲ੍ਹੇ ਵਿੱਚ ਵਧ ਰਹੀਆਂ ਗੋਲੀਬਾਰੀ ਅਤੇ ਅਪਰਾਧਿਕ ਵਾਰਦਾਤਾਂ ਦੇ ਦਰਮਿਆਨ ਇੱਕ ਗੰਭੀਰ ਸੁਰੱਖਿਆ ਚਿੰਤਾ ਵਜੋਂ ਵੀ ਦੇਖੀ ਜਾ ਰਹੀ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਉੱਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦਾ ਦਬਾਅ ਵਧ ਗਿਆ ਹੈ।

ਮਿਨੇਸੋਟਾ ਵਿੱਚ ICE ਅਧਿਕਾਰੀਆਂ ਨੇ ਪੰਜ ਸਾਲਾ ਬੱਚੇ ਨੂੰ ਹਿਰਾਸਤ 'ਚ ਲਿਆ, ਅਮਰੀਕਾ ਵਿੱਚ ਸਿਆਸੀ–ਮਨੁੱਖੀ ਅਧਿਕਾਰਾਂ 'ਤੇ ਬਹਿਸ ਤੇਜ਼

ਮਿਨੇਸੋਟਾ ਵਿੱਚ ICE ਦੀ ਕਾਰਵਾਈ ਦੌਰਾਨ ਪੰਜ ਸਾਲਾ ਬੱਚੇ ਦਾ ਪਿਤਾ ਨਾਲ ਹਿਰਾਸਤ ਵਿੱਚ ਜਾਣਾ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਟਿੱਪਣੀ ਤੋਂ ਬਾਅਦ ਮਾਮਲਾ ਸਿਆਸੀ ਵਿਵਾਦ ਬਣ ਗਿਆ ਹੈ, ਜਦਕਿ DHS ਨੇ ਨਿਯਮਾਂ ਅਨੁਸਾਰ ਕਾਰਵਾਈ ਦਾ ਦਾਅਵਾ ਕੀਤਾ ਹੈ।

ਜਲੰਧਰ ਦੇ ਮਾਹਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਥੇਦਾਰ ਅਕਾਲ ਤਖ਼ਤ ਨੇ ਜਾਰੀ ਕੀਤੇ ਸਖ਼ਤ ਹੁਕਮ

ਮਾਹਲ ਪਿੰਡ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ’ਤੇ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਨਿਰਪੱਖ ਜਾਂਚ ਦੇ ਹੁਕਮ ਦਿੱਤੇ। ਜਾਂਚ ਟੀਮ ਮੌਕੇ ’ਤੇ ਪਹੁੰਚੀ, ਸੁਰੱਖਿਆ ਪ੍ਰਬੰਧ ਘੇਰੇ ’ਚ।

ਸੋਨੇ-ਚਾਂਦੀ ਨੇ ਮਚਾਈ ਹਾਹਾਕਾਰ: ਇਤਿਹਾਸ ਵਿੱਚ ਪਹਿਲੀ ਵਾਰ ਸੋਨਾ 1.5 ਲੱਖ ਅਤੇ ਚਾਂਦੀ 3.25 ਲੱਖ ਦੇ ਪਾਰ

ਸੋਨਾ 1.5 ਲੱਖ ਅਤੇ ਚਾਂਦੀ 3.25 ਲੱਖ ਰੁਪਏ ਦੇ ਪੱਧਰ ਨੂੰ ਪਾਰ ਕਰ ਗਏ ਹਨ। ਬਜਟ 2026 ਦੀ ਹਲਚਲ ਅਤੇ ਕੌਮਾਂਤਰੀ ਮੰਗ ਕਾਰਨ ਬਾਜ਼ਾਰ ਵਿੱਚ ਭਾਰੀ ਤੇਜ਼ੀ ਦੇਖੀ ਜਾ ਰਹੀ ਹੈ।

ਵਰਜੀਨੀਆ ਵਿੱਚ ਭਾਰਤੀ ਮੂਲ ਦੇ ਜੋੜੇ ‘ਤੇ ਡਰੱਗ ਅਤੇ ਸੈਕਸ ਤਸਕਰੀ ਰੈਕੇਟ ਚਲਾਉਣ ਦੇ ਦੋਸ਼- ‘ਰੈੱਡ ਕਾਰਪੇਟ ਇਨ’ ਮੋਟਲ ਤੋਂ ਪੰਜ ਸ਼ੱਕੀ ਗ੍ਰਿਫ਼ਤਾਰ

ਵਰਜੀਨੀਆ ਦੇ ਡਮਫ੍ਰਾਈਜ਼ ਵਿੱਚ ਐਫਬੀਆਈ ਅਤੇ ਪੁਲਿਸ ਨੇ ‘ਰੈੱਡ ਕਾਰਪੇਟ ਇਨ’ ਮੋਟਲ ‘ਤੇ ਛਾਪਾ ਮਾਰ ਕੇ ਡਰੱਗ ਅਤੇ ਸੈਕਸ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ। ਭਾਰਤੀ ਮੂਲ ਦੇ ਜੋੜੇ ਸਮੇਤ ਪੰਜ ਗ੍ਰਿਫ਼ਤਾਰ।

DGCA ਨੇ ਠੋਕਿਆ ਇੰਡੀਗੋ ਨੂੰ 22.20 ਕਰੋੜ ਦਾ ਜੁਰਮਾਨਾ - ਉਡਾਣਾਂ ਰੱਦ ਅਤੇ ਦੇਰੀ ਵਿਰੁੱਧ ਸਖ਼ਤ ਕਾਰਵਾਈ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਦਸੰਬਰ 2025 ਵਿੱਚ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕਰਨ ਅਤੇ ਦੇਰੀ ਲਈ ਇੰਡੀਗੋ ਏਅਰਲਾਈਨ ’ਤੇ ₹22.20 ਕਰੋੜ ਦਾ ਜੁਰਮਾਨਾ ਲਗਾਇਆ ਹੈ। DGCA ਨੇ ਯਾਤਰੀ ਸਹੂਲਤਾਂ ਅਤੇ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਮੰਨਦਿਆਂ ਸਖ਼ਤ ਚੇਤਾਵਨੀ ਵੀ ਜਾਰੀ ਕੀਤੀ ਹੈ।

ਰਾਣਾ ਬਲਾਚੌਰੀਆ ਨੂੰ ਗੋਲ਼ੀ ਮਾਰਨ ਵਾਲਾ ਕਰਨ ਡਿਫਾਲਟਰ ਪੁਲਿਸ ਮੁਕਾਬਲੇ 'ਚ ਢੇਰ, ਹਥਿਆਰ ਬਰਾਮਦਗੀ ਲਈ ਲਿਜਾ ਰਹੀ ਪੀਲਿਸ 'ਤੇ ਗੋਲੀਬਾਰੀ

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਮਾਮਲੇ ’ਚ ਵੱਡੀ ਸਫ਼ਲਤਾ, ਮੁੱਖ ਸ਼ੂਟਰ ਕਰਨ ਡਿਫਾਲਟਰ ਚੰਡੀਗੜ੍ਹ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ।

ਮਹਾਰਾਸ਼ਟਰ: ਨਗਰ ਨਿਗਮ ਨਤੀਜੇ : 29 ਨਗਰ ਨਿਗਮਾਂ ਦੇ 2869 ਸੀਟਾਂ ਦੇ ਅੰਤਿਮ ਨਤੀਜਿਆਂ 'ਚ , NDA ਗਠਬੰਧਨ ਵੱਡਾ ਕਬਜ਼ਾ

ਮਹਾਰਾਸ਼ਟਰ ਦੀਆਂ 29 ਨਗਰ ਨਿਗਮਾਂ ਦੇ ਅੰਤਿਮ ਨਤੀਜਿਆਂ ਵਿੱਚ ਮਹਾਂਯੁਤੀ ਨੇ ਬਹੁਮਤ ਹਾਸਲ ਕਰਕੇ ਸ਼ਹਿਰੀ ਰਾਜਨੀਤੀ ‘ਤੇ ਕਬਜ਼ਾ ਕਰ ਲਿਆ, ਭਾਜਪਾ ਕਈ ਨਗਰ ਨਿਗਮਾਂ ਵਿੱਚ ਪਹਿਲੀ ਵਾਰ ਸੱਤਾ ਵਿੱਚ।

ਉਡਾਣ ਤੋਂ ਪਹਿਲਾਂ ਕਾਰਗੋ ਹੋਲਡ ਵਿੱਚ ਫਸਿਆ ਏਅਰ ਕੈਨੇਡਾ ਦਾ ਟੀਮ ਮੈਂਬਰ, ਚੀਕਾਂ ਸੁਣ ਕੇ ਬਚਾਇਆ

ਟੋਰਾਂਟੋ ਵਿੱਚ ਏਅਰ ਕੈਨੇਡਾ ਰੂਜ ਦੀ ਉਡਾਣ ਦੌਰਾਨ ਕਾਰਗੋ ਹੋਲਡ ਵਿੱਚ ਫਸੇ ਗਰਾਊਂਡ ਕਰੂ ਮੈਂਬਰ ਨੂੰ ਯਾਤਰੀਆਂ ਦੀ ਚੌਕਸੀ ਨਾਲ ਸਮੇਂ ਸਿਰ ਬਚਾ ਲਿਆ ਗਿਆ।

ਪਾਕਿਸਤਾਨ ਦੇ ਟੈਂਕ ਜ਼ਿਲ੍ਹੇ ਵਿੱਚ ਪੁਲਿਸ ਵਾਹਨ ‘ਤੇ IED ਹਮਲਾ, 6 ਪੁਲਿਸ ਕਰਮਚਾਰੀ ਮਾਰੇ ਗਏ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲ੍ਹੇ ਵਿੱਚ ਪੁਲਿਸ ਵਾਹਨ ‘ਤੇ IED ਹਮਲੇ ਵਿੱਚ 6 ਪੁਲਿਸ ਕਰਮਚਾਰੀ ਮਾਰੇ ਗਏ ਅਤੇ 3 ਜ਼ਖਮੀ ਹੋਏ।

ਬ੍ਰੇਕਿੰਗ :ਫਗਵਾੜਾ ਵਿੱਚ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ 'ਤੇ ਤੇਜ਼ ਗੋਲੀਬਾਰੀ

ਫਗਵਾੜਾ ਸ਼ਹਿਰ ਵਿੱਚ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਕੋਈ ਜ਼ਖਮੀ ਨਹੀਂ; ਪੁਲਿਸ ਜਾਂਚ ਵਿੱਚ ਜੁਟੀ।

ਠੰਢ ਤੋਂ ਬਚਾਅ ਲਈ ਲਾਇਆ ਰੂਮ ਹੀਟਰ, ਅੱਗ ਨਾਲ਼ ਸੜਿਆ ਪੂਰਾ ਪਰਿਵਾਰ, ਦਿੱਲੀ 'ਚ ਦਰਦਨਾਕ ਅੱਗਜ਼ਨੀ ਹਾਦਸਾ

ਦਿੱਲੀ ਦੇ ਮੁਕੁੰਦਪੁਰ ਵਿੱਚ DMRC ਸਟਾਫ ਕੁਆਰਟਰ ਵਿੱਚ ਰੂਮ ਹੀਟਰ ਕਾਰਨ ਅੱਗ ਲੱਗਣ ਨਾਲ ਪਤੀ, ਪਤਨੀ ਤੇ ਨਾਬਾਲਗ ਧੀ ਦੀ ਮੌਤ, ਜਾਂਚ ਜਾਰੀ।

ਅਯੁੱਧਿਆ: ਰਾਮ ਮੰਦਰ 'ਚ ਨਮਾਜ਼ ਪੜ੍ਹਨ ਵਾਲਾ ਕਸ਼ਮੀਰੀ ਅਬਦੁਲ ਅਹਿਮਦ ਸ਼ੇਖ ਗ੍ਰਿਫਤਾਰ,

ਅਯੁੱਧਿਆ ਦੇ ਰਾਮ ਮੰਦਰ ਕੰਪਲੈਕਸ ਵਿੱਚ ਨਮਾਜ਼ ਅਦਾ ਕਰਨ ਦੇ ਕਥਿਤ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ। ਆਧਾਰ ਕਾਰਡ ਰਾਹੀਂ ਪਛਾਣ; ਪੁਲਿਸ ਜਾਂਚ ਜਾਰੀ।

ਫ਼ਿਰੋਜ਼ਪੁਰ 'ਚ ਪਤਨੀ ਤੇ ਦੋ ਧੀਆਂ ਨੂੰ ਮਾਰ ਕੇ ਕੀਤੀ ਖ਼ੁਦਕੁਸ਼ੀ

ਸੈਲੂਨ ਮਾਲਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਪੁਲਿਸ ਲਾ ਰਹੀ ਕਾਰਨਾਂ ਦਾ ਪਤਾ

ਭਾਰਤੀ-ਅਮਰੀਕੀ ਨਿਵੇਸ਼ਕ ਆਸ਼ਾ ਜਡੇਜਾ, ਟਰੰਪ-ਪੱਖੀ ਸੁਪਰ ਪੀਏਸੀ ‘ਮੈਗਾ ਇੰਕ.’ ਦੇ ਚੋਟੀ ਦੇ ਦਾਨੀਆਂ 'ਚ ਹੋਈ ਸ਼ਾਮਲ

ਭਾਰਤੀ-ਅਮਰੀਕੀ ਨਿਵੇਸ਼ਕ ਆਸ਼ਾ ਜਡੇਜਾ ਮੋਟਵਾਨੀ ਟਰੰਪ-ਪੱਖੀ ਸੁਪਰ ਪੀਏਸੀ MAGA Inc. ਦੇ ਚੋਟੀ ਦੇ ਦਾਨੀਆਂ ਵਿੱਚ ਸ਼ਾਮਲ, ਚੋਣ ਫੰਡਿੰਗ ‘ਤੇ ਚਰਚਾ ਤੇਜ਼।

Punjab Kings Announce Full Squad for IPL 2026 After Auction; Key Buys Include Cooper Connolly, Ben Dwarshuis

Punjab Kings have confirmed their full squad for IPL 2026 after the Abu Dhabi mini auction, adding Cooper Connolly and Ben Dwarshuis to a largely retained core.

The squad blends international experience with domestic talent as PBKS prepare for the new season.

Shreyas Iyer continues as captain, leading a balanced lineup aimed at sustained competitiveness.  

12
Advertisement