Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Emergency

ਇੰਡੀਗੋ ਜਹਾਜ਼ ਵਿਚ ਬੰਬ ਦੀ ਧਮਕੀ, ਵਾਰਾਣਸੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ; 200 ਤੋਂ ਵੱਧ ਯਾਤਰੀ ਸੁਰੱਖਿਅਤ ਬਾਹਰ ਨਿਕਲੇ

ਹੈਦਰਾਬਾਦ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸਾਰੇ ਯਾਤਰੀ ਸੁਰੱਖਿਅਤ, ਜਾਂਚ ਜਾਰੀ।

ਅਮਰੀਕਾ ਵਿੱਚ 'ਵਿੰਟਰ ਸਟੌਰਮ ਫਰਨ' ਨੇ ਮਚਾਈ ਤਬਾਹੀ: 30 ਮੌਤਾਂ, ਲੱਖਾਂ ਘਰਾਂ 'ਚ ਹਨੇਰੇ 'ਚ ਡੁੱਬੇ

ਅਮਰੀਕਾ ਵਿੱਚ 'ਵਿੰਟਰ ਸਟੌਰਮ ਫਰਨ' ਦਾ ਤਾਂਡਵ: 30 ਮੌਤਾਂ, ਲੱਖਾਂ ਘਰਾਂ 'ਚ ਹਨੇਰਾ ਅਤੇ ਕੜਾਕੇ ਦੀ ਠੰਢ

15,000 ਉਡਾਣਾਂ ਰੱਦ; 23 ਕਰੋੜ ਲੋਕ ਪ੍ਰਭਾਵਿਤ, ਅਮਰੀਕਾ 'ਚ 'ਮੌਨਸਟਰ' ਤੂਫ਼ਾਨ ਨੇ ਮਚਾਈ ਤਬਾਹੀ, ਪੰਜਾਬੀ ਮੁਸਾਫਰਾਂ ਦੀਆਂ ਵਧੀਆਂ ਮੁਸ਼ਕਲਾਂ!

ਅਮਰੀਕਾ 'ਚ ਤੂਫ਼ਾਨ ਕਾਰਨ 15,000 ਫਲਾਈਟਾਂ ਰੱਦ। ਏਅਰ ਇੰਡੀਆ ਤੇ ਚੰਡੀਗੜ੍ਹ ਏਅਰਪੋਰਟ ਦੀਆਂ ਤਾਜ਼ਾ ਅਪਡੇਟਸ ਲਈ ਪੜ੍ਹੋ ਪੰਜਾਬ ਸਰੋਕਾਰ ਨਿਊਜ਼। 

ਪਾਕਿਸਤਾਨ ਵਿੱਚ ਨਕਲੀ ਡਾਕਟਰਾਂ ਦਾ ਖ਼ਤਰਨਾਕ ਜਾਲ: 6 ਲੱਖ ਤੋਂ ਵੱਧ ਗੈਰ-ਕਾਨੂੰਨੀ “ਡਾਕਟਰ” ਸਰਗਰਮ

ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਯੋਗ ਡਾਕਟਰਾਂ ਦੀ ਤਾਇਨਾਤੀ, ਕਿਫਾਇਤੀ ਸਿਹਤ ਸਹੂਲਤਾਂ ਅਤੇ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ, ਤਾਂ ਇਹ ਸੰਕਟ ਹੋਰ ਗੰਭੀਰ ਹੋ ਸਕਦਾ ਹੈ। ਪੀਐਮਏ ਨੇ ਨਕਲੀ ਡਾਕਟਰਾਂ ਵਿਰੁੱਧ ਅਪਰਾਧਿਕ ਕੇਸ, ਭਾਰੀ ਜੁਰਮਾਨੇ ਅਤੇ ਜੇਲ੍ਹ ਸਜ਼ਾ ਦੀ ਮੰਗ ਕੀਤੀ ਹੈ।

ਪਠਾਨਕੋਟ ਹਾਈਵੇਅ ’ਤੇ ਫੈਕਟਰੀ ਵਿੱਚ ਭਿਆਨਕ ਅੱਗ, 50 ਫੁੱਟ ਤੱਕ ਉੱਠੀਆਂ ਲਪਟਾਂ 🔹 ਸਬ-ਹੈੱਡ ਰਾਏਪੁਰ ਨੇੜੇ ਬਿਸਕੁਟ–ਭੁਜੀਆ ਫੈਕਟਰੀ ਸੜੀ, ਤੇਜ਼ ਹਵਾਵਾਂ ਨਾਲ ਅੱਗ ਫੈਲੀ;

ਬਿਸਕੁਟ ਅਤੇ ਭੁਜੀਆ ਤਿਆਰ ਕੀਤੇ ਜਾਂਦੇ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਈ ਇੰਜਣਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। 

ਵਿਆਹ ਸਮਾਗਮ ਨੂੰ ਜਾ ਰਹੀ ਸਕੂਲ ਬੱਸ ਖੱਡ ਵਿੱਚ ਡਿੱਗੀ, 7 ਮੌਤਾਂ ਲਾਤਿਹਾਰ ਦੇ ਮਹੂਆਡਾਂਡ ਖੇਤਰ ਵਿੱਚ ਭਿਆਨਕ ਹਾਦਸਾ, 80 ਤੋਂ ਵੱਧ ਯਾਤਰੀ ਜ਼ਖ਼ਮੀ

"ਬੰਬ ਦੀ ਧਮਕੀ" ਕਾਰਨ ਤੁਰਕੀ ਏਅਰਲਾਈਨਜ਼ ਦੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਯਾਤਰੀ ਦੇ ਫ਼ੋਨ 'ਤੇ ਆਇਆ ਸੀ ਬੰਬ ਦਾ ਮੈਸੇਜ

ਵਾਈ-ਫਾਈ ਨੈੱਟਵਰਕ ਨਾਮ ਬਣਿਆ ਦਹਿਸ਼ਤ ਦਾ ਕਾਰਨ — ਤੁਰਕੀ ਏਅਰਲਾਈਨਜ਼ ਦੀ ਫਲਾਈਟ ਨੂੰ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ

ਚੀਨ ਵਿੱਚ ਭਿਆਨਕ ਭੂਚਾਲ: ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ—ਬਚਾਵ ਕਾਰਵਾਈਆਂ ਜਾਰੀ

ਚੀਨ ਦੇ ਉੱਤਰ-ਪੱਛਮੀ ਇਲਾਕਿਆਂ ਵਿੱਚ ਆਏ ਤਾਕਤਵਰ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 100 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਜਖ਼ਮੀ ਹਨ। ਦੁਰਗਮ ਇਲਾਕਿਆਂ ਵਿੱਚ ਰਾਹਤ ਕਾਰਵਾਈਆਂ ਜਾਰੀ ਹਨ।

ਪੁਲਾੜ ਵਿੱਚ ਮੈਡੀਕਲ ਐਮਰਜੈਂਸੀ: ISS 'ਤੇ ਸਪੇਸਵਾਕ ਰੱਦ, ਕਰੂ-11 ਮਿਸ਼ਨ ਸਮੇਂ ਤੋਂ ਪਹਿਲਾਂ ਖਤਮ ਹੋਣ ਦਾ ਡਰ

ISS ‘ਤੇ ਇੱਕ ਪੁਲਾੜ ਯਾਤਰੀ ਨਾਲ ਜੁੜੇ ਡਾਕਟਰੀ ਮੁੱਦੇ ਤੋਂ ਬਾਅਦ ਨਾਸਾ ਨੇ ਕਰੂ-11 ਮਿਸ਼ਨ ਦਾ ਮਹੱਤਵਪੂਰਨ ਸਪੇਸਵਾਕ ਆਖਰੀ ਸਮੇਂ ‘ਤੇ ਰੱਦ ਕਰ ਦਿੱਤਾ। ਨਾਸਾ ਨੇ ਕਿਹਾ ਹੈ ਕਿ ਸਥਿਤੀ ਸਥਿਰ ਹੈ ਪਰ ਮਿਸ਼ਨ ਦੀ ਮਿਆਦ ਘੱਟ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪੀਣ ਵਾਲੇ ਪਾਣੀ ‘ਚ E. coli ਦੀ ਪੁਸ਼ਟੀ: ਭੋਪਾਲ ‘ਚ ਸਿਹਤ ਐਮਰਜੈਂਸੀ, ਪ੍ਰਸ਼ਾਸਨ ਕਟਘਰੇ ‘ਚ

ਭੋਪਾਲ ਵਿੱਚ ਪੀਣ ਵਾਲੇ ਪਾਣੀ ਦੇ ਨਮੂਨਿਆਂ ‘ਚ E. coli ਬੈਕਟੀਰੀਆ ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਸੰਕਟ ਗਹਿਰਾ ਗਿਆ ਹੈ। ਕਈ ਮੌਤਾਂ ਅਤੇ ਦਰਜਨਾਂ ਲੋਕਾਂ ਦੀ ਬਿਮਾਰੀ ਨੇ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।

ਇੰਦੌਰ ਪਾਣੀ ਸੰਕਟ ਮਹਾਮਾਰੀ ਘੋਸ਼ਿਤ : ਅੱਜ 17ਵੀਂ ਮੌਤ, ਦੂਸ਼ਿਤ ਪਾਣੀ ਨਾਲ ਫੈਲੀ ਬਿਮਾਰੀ ਨੇ ਚਿੰਤਾ ਵਧਾਈ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਫੈਲੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਪ੍ਰਸ਼ਾਸਨ ਨੇ ਸਥਿਤੀ ਨੂੰ ਸਥਾਨਕ ਮਹਾਂਮਾਰੀ ਘੋਸ਼ਿਤ ਕਰਦੇ ਹੋਏ ਪਾਣੀ ਸਪਲਾਈ ਬੰਦ ਕਰ ਦਿੱਤੀ ਹੈ, ਜਦਕਿ AIIMS ਭੋਪਾਲ ਅਤੇ ICMR ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ।

Supreme Court: ਦਿੱਲੀ ਪ੍ਰਦੂਸ਼ਣ ਨੂੰ ਲੈਕੇ ਸੁਪਰੀਮ ਕੋਰਟ ਨੇ ਸਖਤ ਰੁਖ ਕੀਤਾ ਅਖਤਿਆਰ, ਜਾਰੀ ਕੀਤੇ ਸਖਤ ਨਿਰਦੇਸ਼, ਕਹੀ ਇਹ ਗੱਲ

Supreme Court On Delhi Pollution: 

Breaking News: ਪੰਜਾਬ ਦੇ ਗਵਰਨਰ ਨੇ ਫਾਇਰ ਐਂਡ ਐਮਰਜੈਂਸੀ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ 3 ਸਾਲਾਂ ਲਈ ਮਿਲੇਗੀ NOC

Punjab News:  ਪੰਜਾਬ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਦੀ ਮਿਆਦ 1 ਸਾਲ ਦੀ ਬਜਾਏ 3 ਸਾਲ ਤੱਕ ਲਾਗੂ ਰਹੇਗੀ। ਤੀਜੀ ਧਿਰ ਦੀ ਪਛਾਣ ਕਰਨ, ਉਨ੍ਹਾਂ ਦੀਆਂ ਗਤੀਵਿਧੀਆਂ ਦਾ ਨਿਰੀਖਣ ਕਰਨ ਅਤੇ ਸੁਰੱਖਿਆ ਉਪਾਵਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਨੂੰ ਸਜ਼ਾ ਦੇਣ ਦਾ ਵੀ ਪ੍ਰਬੰਧ ਹੈ।

Kangana Ranaut: ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਸੈਂਸਰ ਬੋਰਡ ਤੋਂ ਮਿਲੀ ਹਰੀ ਝੰਡੀ, ਜਲਦ ਰਿਲੀਜ਼ ਡੇਟ ਦਾ ਐਲਾਨ ਕਰੇਗੀ ਅਦਾਕਾਰਾ

Kangana Ranaut News: ਖਾਸ ਸ਼ਰਤਾਂ 'ਤੇ ਮਿਲਿਆ 'ਐਮਰਜੈਂਸੀ' ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ, ਜਲਦ ਰਿਲੀਜ਼ ਡੇਟ ਦਾ ਐਲਾਨ ਕਰੇਗੀ ਕੰਗਨਾ ਰਣੌਤ

Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ

ਹੈਲੀਕਾਪਟਰ ਨੂੰ ਅੱਜ ਦੁਪਹਿਰ 1 ਵਜੇ ਦੇ ਕਰੀਬ ਉਤਾਰਿਆ ਗਿਆ। ਚੋਣ ਕਮਿਸ਼ਨ ਦੇ ਚੋਟੀ ਦੇ ਅਧਿਕਾਰੀ ਆਦਿ ਕੈਲਾਸ਼, ਉੱਤਰਾਖੰਡ ਦੇ ਦੌਰੇ 'ਤੇ ਸਨ ਜਦੋਂ ਉਨ੍ਹਾਂ ਦੇ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਗੜਬੜ ਹੋ ਗਈ, ਜਿਸ ਨਾਲ ਐਮਰਜੈਂਸੀ ਲੈਂਡਿੰਗ ਕੀਤੀ ਗਈ।

ਅਮਰੀਕਾ 'ਚ Monkeypox ਦਾ ਕਹਿਰ, ਦੇਸ਼ 'ਚ ਹੈਲਥ ਐਮਰਜੈਂਸੀ ਦਾ ਐਲਾਨ, ਕਈ ਮਾਮਲੇ ਸਾਹਮਣੇ ਆਉਣ 'ਤੇ ਮਚਿਆ ਹੜਕੰਪ

ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਵੱਡੇ ਸ਼ਹਿਰਾਂ ਦੇ ਕਲੀਨਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਨੂੰ ਪੂਰਾ ਕਰਨ ਲਈ ਦੋ-ਡੋਜ਼ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਨਹੀਂ ਮਿਲੀਆਂ ਹਨ। 

US 'ਚ ਪਹਿਲੀ ਵਾਰ ਬੱਚਿਆਂ 'ਚ ਮਿਲਿਆ ਮੌਕੀਪੌਕਸ ਵਾਇਰਸ, ਬਾਇਡਨ ਪ੍ਰਸ਼ਾਸਨ ਲੱਗ ਸਕਦੈ ਪਬਲਿਕ ਹੈਲਥ ਐਮਰਜੈਂਸੀ

ਪੱਛਮੀ ਅਤੇ ਮੱਧ ਅਫ਼ਰੀਕਾ ਦੇ ਬਾਹਰਲੇ ਦੇਸ਼ਾਂ ਮੰਕੀਪੌਕਸ ਉਹਨਾਂ ਮਰਦਾਂ ਵਿੱਚ ਵਧੇਰੇ ਵਿਆਪਕ ਤੌਰ 'ਤੇ ਫੈਲ ਰਿਹਾ ਹੈ ਜਿਨ੍ਹਾਂ ਨੇ ਹਾਲ ਹੀ ਦੇ ਪ੍ਰਕੋਪ ਵਿੱਚ ਸੰਕਰਮਿਤ ਪੁਰਸ਼ਾਂ ਨਾਲ ਸੈਕਸ ਕੀਤਾ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਨਜ਼ਦੀਕੀ ਸੰਪਰਕ ਦੁਆਰਾ ਫੈਲਦੀ ਹੈ।

ਇੰਡੀਗੋ ਦੇ ਜਹਾਜ਼ ਦੀ ਪਾਕਿਸਤਾਨ 'ਚ ਐਮਰਜੈਂਸੀ ਲੈਂਡਿੰਗ

ਫਲਾਈਟ ਦੀ ਐਮਰਜੈਂਸੀ ਲੈਂਡਿੰਗ ਵੀ ਪਾਕਿਸਤਾਨ ਦੇ ਕਰਾਚੀ 'ਚ ਕੀਤੀ ਗਈ। ਇਸ ਜਹਾਜ਼ 'ਚ 150 ਲੋਕ ਸਵਾਰ ਸਨ, ਜਿਨ੍ਹਾਂ ਨੂੰ ਪਹਿਲਾਂ ਪਾਕਿਸਤਾਨ 'ਚ ਉਤਾਰਿਆ ਗਿਆ ਅਤੇ ਉਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ, ਬਾਅਦ 'ਚ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ ਤੋਂ ਦੁਬਈ ਭੇਜ ਦਿੱਤਾ ਗਿਆ।

ਇੰਦਰਾ ਗਾਂਧੀ ਦੇ ਲੁੱਕ 'ਚ ਕੰਗਨਾ ਰਣੌਤ ਨੇ ਸਾਰਿਆਂ ਨੂੰ ਕੀਤਾ ਹੈਰਾਨ, ਐਮਰਜੈਂਸੀ ਫ਼ਿਲਮ 'ਚ ਦਿਖੇਗਾ ਦਮਦਾਰ ਲੁੱਕ

ਇੰਦਰਾ ਗਾਂਧੀ ਨੂੰ ਪੂਰੀ ਤਰ੍ਹਾਂ ਆਪਣੇ ਕਿਰਦਾਰ ਵਿੱਚ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਪੋਸਟਰ ਦੇ ਨਾਲ ਕੰਗਨਾ ਨੇ ਕੈਪਸ਼ਨ 'ਚ ਲਿਖਿਆ, 'ਐਮਰਜੈਂਸੀ ਦਾ ਫ਼ਰਸਟ ਲੁੱਕ ਆ ਗਿਆ ਹੈ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਵਾਦਪੂਰਨ ਔਰਤਾਂ ਵਿੱਚੋਂ ਇੱਕ ਦਾ ਪੋਰਟਰੇਟ।'

ਉਡਾਣ ਭਰਦਿਆਂ ਹੀ ਜਹਾਜ਼ ਦਾ ਇੰਜਣ ਹਵਾ 'ਚ ਹੋਇਆ ਬੰਦ, ਪਾਇਲਟ ਨੇ ਕਰਵਾਈ ਐਮਰਜੈਂਸੀ ਲੈਂਡਿੰਗ

ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਬੈਂਗਲੁਰੂ ਜਾ ਰਹੇ ਇਸ ਜਹਾਜ਼ ਦੇ ਯਾਤਰੀਆਂ ਨੂੰ ਵੀਰਵਾਰ ਨੂੰ ਦੂਜੇ ਜਹਾਜ਼ 'ਚ ਭੇਜਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। 

Advertisement