ਏਅਰਲਾਈਨਜ਼ ਉਸ ਦੀ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕ ਸਕਦੀ ਹੈ ਪਰ ਏਅਰਲਾਈਨਜ਼ ਨੂੰ ਅਜਿਹਾ ਕਰਨ ਲਈ ਡਾਕਟਰ ਦੀ ਲਿਖਤੀ ਮਨਜ਼ੂਰੀ ਲੈਣੀ ਚਾਹੀਦੀ ਹੈ।
ਡੀਜੀਸੀਏ ਨੇ ਇਸ ਮਨਜ਼ੂਰੀ ਦੀ ਉਲੰਘਣਾ ਲਈ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੰਦੌਰ 'ਚ ਲੈਂਡਿੰਗ ਦੌਰਾਨ ਇਸ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਇਹ ਜੁਰਮਾਨਾ ਲਗਾਇਆ ਗਿਆ ਹੈ।