Monday, January 12, 2026
BREAKING
ਚੀਨ ਵਿੱਚ ਭਿਆਨਕ ਭੂਚਾਲ: ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ—ਬਚਾਵ ਕਾਰਵਾਈਆਂ ਜਾਰੀ ਪੋਲੈਂਡ ਦੇ ਰਾਸ਼ਟਰਪਤੀ ਦੇ ਜਹਾਜ਼ ਨਾਲ ਡੀ-ਆਇਸਿੰਗ ਦੌਰਾਨ ਅੱਗ: ਹਵਾਈ ਸੁਰੱਖਿਆ ਜਾਂਚ ਸ਼ੁਰੂ ਅਮਰੀਕਾ ਵੱਲੋਂ ਸੀਰੀਆ ’ਤੇ ਭਾਰੀ ਬੰਬਾਰੀ, ਇਸਲਾਮਿਕ ਸਟੇਟ ਦੇ 35 ਤੋਂ ਵੱਧ ਟਿਕਾਣੇ ਨਿਸ਼ਾਨੇ ’ਤੇ, ਇਸਲਾਮਿਕ ਸਟੇਟ' ਨੂੰ ਬਣਾਇਆ ਨਿਸ਼ਾਨਾ ਸਿਆਸਤ ਗਰਮਾਈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਸੁਖਬੀਰ ਬਾਦਲ ਨੂੰ ਫਸਾਉਣ ਲਈ ਧਾਰਮਿਕ ਮੁੱਦੇ ਦੀ ਦੁਰਵਰਤੋਂ ਕਰ ਰਹੀ"ਆਪ" ਇੰਡੋਨੇਸ਼ੀਆ : 6.5 ਤੀਬਰਤਾ ਦੇ ਭੂਚਾਲ ਨਾਲ਼ ਹਿੱਲਿਆ ਟੋਬੇਲੋ ਅਯੁੱਧਿਆ: ਰਾਮ ਮੰਦਰ 'ਚ ਨਮਾਜ਼ ਪੜ੍ਹਨ ਵਾਲਾ ਕਸ਼ਮੀਰੀ ਅਬਦੁਲ ਅਹਿਮਦ ਸ਼ੇਖ ਗ੍ਰਿਫਤਾਰ, ਲਸ਼ਕਰ-ਏ-ਤੋਇਬਾ ਦੇ ਨੰਬਰ-2 ਸੈਫੁੱਲਾ ਕਸੂਰੀ ਨੇ ਜਨਤਕ ਮੰਚ ਤੋਂ ਪਾਕਿਸਤਾਨੀ ਫੌਜ ਨਾਲ ਸਬੰਧ ਸਵੀਕਾਰੇ, ਸਕੂਲ 'ਚ ਭਾਸ਼ਣ ਦੌਰਾਨ ਕੀਤਾ ਦਾਅਵਾ ਅਲਮੋਂਟ-ਕਿਡ ਸਿਰਪ 'ਤੇ ਪਾਬੰਦੀ:ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ, ਬੱਚਿਆਂ ਦੀ ਦਵਾਈ ਵਿੱਚ ਖਤਰਨਾਕ ਰਸਾਇਣ ਮਿਲੇ ਯੂਟਿਊਬ ਵੀਡੀਓ ਦੇਖ ਕੇ ਕਰਵਾਇਆ ਸਿਜੇਰੀਅਨ ਗਰਭਵਤੀ ਔਰਤ ਦੀ ਮੌਤ ਖਹਿਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ 30 ਜਨਵਰੀ ਤੱਕ ਆਖਰੀ ਮੌਕਾਦੋ ਸਾਲ ਬਾਅਦ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ’ਤੇ ਅਦਾਲਤ ਦੇ ਤਿੱਖੇ ਸਵਾਲ, ਨਵੇਂ ਤੱਥ ਨਾ ਹੋਣ ’ਤੇ ਨਾਰਾਜ਼ਗੀ

Religion

AMRIT VELE HUKAMNAMA SAHIB SRI DARBAR SAHIB, SRI AMRITSAR, ANG 664, 09-JAN-2026

January 09, 2026 06:45 AM

 

ਧਨਾਸਰੀ ਮਹਲਾ   ਸਦਾ ਧਨੁ ਅੰਤਰਿ ਨਾਮੁ ਸਮਾਲੇ   ਜੀਅ ਜੰਤ ਜਿਨਹਿ ਪ੍ਰਤਿਪਾਲੇ   ਮੁਕਤਿ ਪਦਾਰਥੁ ਤਿਨ ਕਉਪਾਏ   ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥  ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ   ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ਰਹਾਉ   ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ   ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ   ਹਉਮੈ ਵਿਚਿ ਪ੍ਰਭੁ ਕੋਇ ਪਾਏ  ਮੂਲਹੁ ਭੁਲਾ ਜਨਮੁ ਗਵਾਏ ॥੨॥  ਗੁਰ ਤੇ ਸਾਤਿ ਸਹਜ ਸੁਖੁ ਬਾਣੀ ਸੇਵਾ ਸਾਚੀ ਨਾਮਿ ਸਮਾਣੀ ਸਬਦਿ ਮਿਲੈਪ੍ਰੀਤਮੁ ਸਦਾ ਧਿਆਏ ਸਾਚ ਨਾਮਿ ਵਡਿਆਈ ਪਾਏ ॥੩॥ ਆਪੇ ਕਰਤਾ ਜੁਗਿ ਜੁਗਿ ਸੋਇ ਨਦਰਿ ਕਰੇ ਮੇਲਾਵਾ ਹੋਇ ਗੁਰਬਾਣੀ ਤੇ ਹਰਿ ਮੰਨਿ ਵਸਾਏ ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥

Have something to say? Post your comment