Friday, July 24, 2026
BREAKING
ਨੀਟ ਪੇਪਰ ਲੀਕ ਮਾਮਲੇ ‘ਚ ਸੀਬੀਆਈ ਦੀ ਵੱਡੀ ਕਾਰਵਾਈ, 5 ਗ੍ਰਿਫ਼ਤਾਰ ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

Business

Paytm 'ਤੇ ਇਸ ਤਰ੍ਹਾਂ ਪਾਓ 2700 ਰੁਪਏ ਤਕ ਦਾ ਕੈਸ਼ਬੈਕ

August 08, 2021 09:21 AM

ਨਵੀਂ ਦਿੱਲੀ : Paytm ਆਪਣੇ ਗਾਹਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ਨੂੰ ਕੈਸ਼ਬੈਕ ਸਮੇਤ ਡਿਸਕਾਊਂਟ ਆਫਰ ਦਿੰਦਾ ਰਹਿੰਦਾ ਹੈ। ਹੁਣ ਕੰਪਨੀ ਐੱਲਪੀਜੀ ਸਿਲੰਡਰ ਬੁਕਿੰਗ 'ਤੇ ਕੈਸ਼ਬੈਕ ਆਫਰ ਦੇ ਰਹੀ ਹੈ। ਇਸ ਨਵੀਂ ਸਕੀਮ ਦਾ ਨਾਂ '3 ਪੇ 2700' ਹੈ ਜਿਸ ਵਿਚ ਗਾਹਕ ਤਿੰਨ ਮਹੀਨਿਆਂ ਲਈ 900 ਰੁਪਏ ਤਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ। ਨਵੇਂ ਯੂਜ਼ਰਜ਼ ਦੇ ਨਾਲ ਮੌਜੂਦਾ ਗਾਹਕਾਂ ਲਈ ਵੀ ਕੁਝ ਸਪੈਸ਼ਲ ਆਫਰ ਹਨ। ਕੰਪਨੀ ਨੇ ਕਿਹਾ ਕਿ ਉਹ ਹਰ ਬੁਕਿੰਗ 'ਤੇ 5,000 ਰੁਪਏ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ। Paytm ਦਾ ਨਵਾਂ '3 ਪੇ 2700' ਕੈਸ਼ਬੈਕ ਆਫਰ ਇੰਡੇਨ, ਐਚਪੀ ਗੈਸ ਅਤੇ ਭਾਰਤ ਗੈਸ ਕੰਪਨੀਆਂ ਲਈ ਹੀ ਵੈਲਿਡ ਹੈ। ਗਾਹਕ ਚਾਹੁਣ ਤਾਂ ਪੇਟੀਐਮ ਪੋਸਟਪੇਡ ਦੇ ਫੀਚਰ ਪੇ ਲੇਟਰ ਤਹਿਤ ਵੀ ਸਿਲੰਡਰ ਬੁਕਿੰਗ ਕਰ ਸਕਦੇ ਹਨ ਜਿਸ ਵਿਚ ਰਸੋਈ ਗੈਸ ਦੀ ਪੇਮੈਂਟ ਅਗਲੇ ਮਹੀਨੇ ਕਰਨੀ ਪਵੇਗੀ।
ਨਵੇਂ ਆਫਰ ਬਾਰੇ ਪੇਟੀਐੱਮ ਕੰਪਨੀ ਨੇ ਕਿਹਾ ਕਿ ਸਾਡਾ ਟੀਚਾ ਦੇਸ਼ ਵਿਚ ਸਾਰਿਆਂ ਲਈ ਯੂਟੀਲਿਟੀ ਭੁਗਤਾਨ ਨੂੰ ਸਰਲ ਤੇ ਡਿਜੀਟਲ ਬਣਾਉਣਾ ਹੈ। LPG Cylinder Booking ਭਾਰਤੀ ਪਰਿਵਾਰਾਂ ਲਈ ਸਭ ਤੋਂ ਜ਼ਰੂਰੀ ਲਾਗਤਾਂ ਵਿੱਚੋਂ ਇੱਕ ਹੈ। ਅਸੀਂ ਡਿਜੀਟਲ ਪੇਮੇਂਟ (Digital Payment) ਨੂੰ ਸਾਰੇ ਗਾਹਕਾਂ ਲਈ ਬਿਹਤਰ ਬਣਾਉਣਾ ਚਾਹੁੰਦੇ ਹਾਂ। ਸਮੇਂ ਦੇ ਨਾਲ ਯੂਜ਼ਰਸ 'ਚ ਭਾਰੀ ਵਾਧਾ ਹੋਇਆ ਹੈ।

ਪੇਟੀਐਮ 'ਤੇ ਇੰਝ ਬੁੱਕ ਕਰਾਓ ਐਲਪੀਜੀ ਸਿਲੰਡਰ

ਗੈਸ ਸਿਲੰਡਰ ਬੁੱਕ ਕਰਨ ਲਈ ਗਾਹਕਾਂ ਨੇ ਪਹਿਲਾਂ 'ਬੁੱਕ ਗੈਸ ਸਿਲੰਡਰ' ਦੀ ਆਪਸ਼ਨ 'ਤੇ ਜਾਣਾ ਹੈ। ਫਿਰ ਗੈਸ ਪ੍ਰੋਵਾਈਡਰ ਨੂੰ ਚੁਣਨਾ ਹੈ। ਹੁਣ ਮੋਬਾਇਲ ਨੰਬਰ ਜਾਂ ਐੱਲਪੀਜੀ ਆਈਡੀਆ ਭੁਗਤਾਨ ਨੰਬਰ ਦਰਜ ਕਰਦਾ ਹੈ। ਫਿਰ ਯੂਜ਼ਰ ਨੂੰ ਭੁਗਤਾਨ ਕਰਨਾ ਪਵੇਗਾ। ਗਾਹਕ ਆਪਣੀ ਰਸੋਈ ਗੈਸ ਦੀ ਡਲਿਵਰੀ ਨੂੰ ਟਰੈਕ ਵੀ ਕਰ ਸਕਦੇ ਹਨ। ਉਹ ਰੀਫੇਲ ਲਈ ਆਟੋਮੇਟਿਡ ਇੰਟੈਲੀਜੈਂਸ ਰਿਮਾਈਂਡਰ ਪ੍ਰਾਪਤ ਕਰ ਸਕਦੇ ਹਨ।

Have something to say? Post your comment

More from Business

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਸੋਨੇ ਦੀਆਂ ਕੀਮਤਾਂ ਵਿੱਚ 3% ਦਾ ਉਛਾਲ : ਵਿਸ਼ਵ ਬਾਜ਼ਾਰਾਂ ਵਿੱਚ ਭਾਰੀ ਉਥਲ-ਪੁਥਲ, ਤੇਲ ਦੀਆਂ ਕੀਮਤਾਂ ਅਤੇ ਜੰਗੀ ਤਣਾਅ ਕਾਰਨ ਨਿਵੇਸ਼ਕਾਂ ਵਿੱਚ ਸਹਿਮ

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਹਵਾਈ ਸਫ਼ਰ ਹੋਇਆ ਮਹਿੰਗਾ: ਇੰਡੀਗੋ ਨੇ ਅੱਜ ਤੋਂ ਲਾਗੂ ਕੀਤਾ ਨਵਾਂ ‘ਫਿਊਲ ਸਰਚਾਰਜ’

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

ਸ਼ੇਅਰ ਬਾਜ਼ਾਰ ਵਿੱਚ ਵੱਡਾ ਉਛਾਲ: ਸੈਂਸੈਕਸ 1,800 ਅੰਕਾਂ ਤੋਂ ਪਾਰ, ਨਿਵੇਸ਼ਕਾਂ ਦੇ ਚਿਹਰੇ ਖਿੜੇ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

OpenAI ਅਤੇ Anthropic 2026 ਵਿਚ IPO ਲਈ ਤਿਆਰੀਆਂ ਕਰ ਰਹੀਆਂ ਹਨ

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

Elon Musk ਦੀ SpaceX IPO ਦੀ ਤਿਆਰੀ — ਕੀ Starlink ਪੰਜਾਬ ਦੇ ਪਿੰਡਾਂ ‘ਚ ਇੰਟਰਨੈੱਟ ਕ੍ਰਾਂਤੀ ਲਿਆਵੇਗਾ?

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਪੱਛਮੀ ਏਸ਼ੀਆ ਸੰਕਟ: ਭਾਰਤੀ ਅਰਥਵਿਵਸਥਾ ਅਤੇ ਊਰਜਾ ਸੁਰੱਖਿਆ 'ਤੇ ਪ੍ਰਭਾਵ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਅਮਰੀਕਾ-ਈਰਾਨ ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰ ’ਚ ਵੱਡਾ ਉਛਾਲ: ਸੈਂਸੈਕਸ 1,500 ਅੰਕ ਚੜ੍ਹਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ