Reserve Bank of India ਨੇ Paytm Payments Bank ਦਾ ਲਾਇਸੰਸ ਨਿਯਮਾਂ ਦੀ ਉਲੰਘਣਾ ਕਾਰਨ ਰੱਦ ਕਰ ਦਿੱਤਾ। ਗਾਹਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ Paytm ਦੀਆਂ UPI ਤੇ ਹੋਰ ਸੇਵਾਵਾਂ ਜਾਰੀ ਰਹਿਣਗੀਆਂ।
ਨਵੀਂ ਦਿੱਲੀ : Paytm ਆਪਣੇ ਗਾਹਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ਨੂੰ ਕੈਸ਼ਬੈਕ ਸਮੇਤ ਡਿਸਕਾਊਂਟ ਆਫਰ ਦਿੰਦਾ ਰਹਿੰਦਾ ਹੈ। ਹੁਣ ਕੰਪਨੀ ਐੱਲਪੀਜੀ ਸਿਲੰਡਰ ਬੁਕਿੰਗ 'ਤੇ ਕੈਸ਼ਬੈਕ ਆਫਰ ਦੇ ਰਹੀ ਹੈ। ਇਸ ਨਵੀਂ ਸਕੀਮ ਦਾ ਨਾਂ '3 ਪੇ 27