Monday, January 12, 2026
BREAKING
ਪੰਜਾਬ ’ਚ ਅੱਜ ਕਈ ਟੋਲ ਪਲਾਜ਼ੇ 5 ਘੰਟੇ ਮੁਫ਼ਤ ਰਹਿਣਗੇ, ਕੌਮੀ ਇਨਸਾਫ਼ ਮੋਰਚੇ ਨੇ ਕਰ 'ਤਾ ਆਹ ਵੱਡਾ ਐਲਾਨ ISRO ਲਈ ਇਤਿਹਾਸਕ ਪਲ: ਪੁਲਾੜ ਸੈਟੇਲਾਈਟ ਰੀਫਿਊਲਿੰਗ ਤਕਨਾਲੋਜੀ ਦਾ ਪਹਿਲਾ ਪ੍ਰਦਰਸ਼ਨ ਅੱਜ, ਊਰਜਾ ਕਰਕੇ ਕਈ ਮਿਸ਼ਨ ਖਰਾਬ ਹੋਣ ਦਾ ਡਰ ਘਟੇਗਾ ਰੇਲਵੇ ਦਾ ਵੱਡਾ ਫੈਸਲਾ: ਅੱਜ 12 ਜਨਵਰੀ ਤੋਂ ਐਡਵਾਂਸ ਟਿਕਟ ਬੁਕਿੰਗ ਨਿਯਮ ਬਦਲੇ, ਦਲਾਲਾਂ ਨੂੰ ਖੁੱਡੇ ਲਾਉਣ ਲਈ IRCTCਖਾਤੇ ਰੱਖਣ ਵਾਲੇ ਪਹਿਲੇ ਦਿਨ ਟਿਕਟਾਂ ਬੁੱਕ ਕਰ ਸਕਣਗੇ ਬ੍ਰੇਕਿੰਗ :ਫਗਵਾੜਾ ਵਿੱਚ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ 'ਤੇ ਤੇਜ਼ ਗੋਲੀਬਾਰੀ ਕੋਲੰਬੀਆ ਵਿੱਚ ਜਹਾਜ਼ ਕਰੈਸ਼: ਮਸ਼ਹੂਰ ਗਾਇਕ Yeison Jiménez ਸਮੇਤ ਛੇ ਲੋਕਾਂ ਦੀ ਮੌਤ, ਕੰਸਰਟ ਲਈ ਜਾ ਰਿਹਾ ਸੀ ਜਹਾਜ਼ ਰਨਵੇ 'ਤੇ ਹੋਇਆ ਕਰੈਸ਼, ਕੋਲੰਬੀਆ ਦੇ ਬੋਆਕਾ ਸੂਬੇ ਵਿੱਚ ਸੋਗ ਠੰਢ ਤੋਂ ਬਚਾਅ ਲਈ ਲਾਇਆ ਰੂਮ ਹੀਟਰ, ਅੱਗ ਨਾਲ਼ ਸੜਿਆ ਪੂਰਾ ਪਰਿਵਾਰ, ਦਿੱਲੀ 'ਚ ਦਰਦਨਾਕ ਅੱਗਜ਼ਨੀ ਹਾਦਸਾ ਪਾਕਿਸਤਾਨੀ ਨੇ ਡਰੋਨਾ ਰਾਹੀਂ ਸੀਮਾਰੇਖਾ 'ਤੇ ਘੁਸਪੈਠ, ਭਾਰਤੀ ਫੌਜ ਨੇ ਗੋਲੀਬਾਰੀ ਕਰਕੇ ਭਜਾਏ, ਸੁਰੱਖਿਆ ਏਜੰਸੀਆਂ ਅਲਰਟ 'ਤੇ ਚੀਨ ਵਿੱਚ ਭਿਆਨਕ ਭੂਚਾਲ: ਸੈਂਕੜੇ ਮੌਤਾਂ, ਹਜ਼ਾਰਾਂ ਜਖ਼ਮੀ—ਬਚਾਵ ਕਾਰਵਾਈਆਂ ਜਾਰੀ ਪੋਲੈਂਡ ਦੇ ਰਾਸ਼ਟਰਪਤੀ ਦੇ ਜਹਾਜ਼ ਨਾਲ ਡੀ-ਆਇਸਿੰਗ ਦੌਰਾਨ ਅੱਗ: ਹਵਾਈ ਸੁਰੱਖਿਆ ਜਾਂਚ ਸ਼ੁਰੂ ਅਮਰੀਕਾ ਵੱਲੋਂ ਸੀਰੀਆ ’ਤੇ ਭਾਰੀ ਬੰਬਾਰੀ, ਇਸਲਾਮਿਕ ਸਟੇਟ ਦੇ 35 ਤੋਂ ਵੱਧ ਟਿਕਾਣੇ ਨਿਸ਼ਾਨੇ ’ਤੇ, ਇਸਲਾਮਿਕ ਸਟੇਟ' ਨੂੰ ਬਣਾਇਆ ਨਿਸ਼ਾਨਾ

US Foreign Policy

ਟਰੰਪ ਵੱਲੋਂ 'ਗ੍ਰੀਨਲੈਂਡ 'ਤੇ ਕਬਜ਼ੇ ਦੀਆਂ ਤਿਆਰੀਆਂ' ਦੁਨੀਆ ਭਰ ਦੇ ਦੇਸ਼ ਹੋਏ ਫ਼ਿਕਰਮੰਦ ਗ੍ਰੀਨਲੈਂਡ ਸਰਕਾਰ ਕਰੇਗੀ ਅਮਰੀਕਾ ਨਾਲ਼ ਗੱਲਬਾਤ

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਅਮਰੀਕਾ ਨਾਲ ਜੋੜਨ ਬਾਰੇ ਬਿਆਨਾਂ ਨੇ ਯੂਰਪ, ਡੈਨਮਾਰਕ ਅਤੇ ਨੈਟੋ ਦੇਸ਼ਾਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।

ਭਾਰਤ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਸੋਲਰ ਅਲਾਇੰਸ ਤੋਂ ਵੱਖ ਹੋਇਆ ਅਮਰੀਕਾ , ਟਰੰਪ ਦੀ ‘ਅਮਰੀਕਾ, ਫਸਟ’ ਨੀਤੀ ਤਹਿਤ ਵੱਡਾ ਫੈਸਲਾ, ISA ਸਮੇਤ 65 ਅੰਤਰਰਾਸ਼ਟਰੀ ਸੰਗਠਨਾਂ ਤੋਂ ਹੱਥ ਖਿੱਚਿਆ

ਅਮਰੀਕਾ ਨੇ ਭਾਰਤ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਸੋਲਰ ਅਲਾਇੰਸ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ। ਇਹ ਫੈਸਲਾ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਅਨੁਸਾਰ ਲਿਆ ਗਿਆ ਹੈ।

ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ’ਤੇ ਸੰਯੁਕਤ ਰਾਸ਼ਟਰ ਮੁਖੀ ਦੀ ਸਖ਼ਤ ਚੇਤਾਵਨੀ, ਕਿਹਾ ਇਕਪਾਸੜ ਫ਼ੌਜੀ ਕਾਰਵਾਈ ਵਿਸ਼ਵ ਅਮਨ-ਕਾਨੂੰਨ ਵਾਸਤੇ ਖ਼ਤਰਾ

ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਇਸਨੂੰ “ਖਤਰਨਾਕ ਉਦਾਹਰਣ” ਕਰਾਰ ਦਿੱਤਾ ਅਤੇ ਕੂਟਨੀਤਕ ਗੱਲਬਾਤ ਦੀ ਅਪੀਲ ਕੀਤੀ ਹੈ।

 ਟਰੰਪ ਨੇ ਹੁਣ ਕੋਲੰਬੀਆ ਨੂੰ ਦਿੱਤੀ ਫੌਜੀ ਕਾਰਵਾਈ ਦੀ ਚੇਤਾਵਨੀ, ਕਿਹਾ ਕੋਲੰਬੀਆ ਬਹੁਤ ਬਿਮਾਰ ਹੈ, ਉਥੇ ਇੱਕ ਬਿਮਾਰ ਆਦਮੀ ਰਾਜ ਕਰ ਰਿਹਾ ਹੈ:ਲਾਤੀਨੀ ਅਮਰੀਕਾ ਵਿੱਚ ਤਣਾਅ ਵਧਿਆ

ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਲੰਬੀਆ ਖ਼ਿਲਾਫ਼ ਫੌਜੀ ਕਾਰਵਾਈ ਦੀ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕੋਲੰਬੀਆ ਦੇ ਰਾਸ਼ਟਰਪਤੀ ’ਤੇ ਨਸ਼ਾ ਤਸਕਰੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਆਪ੍ਰੇਸ਼ਨ “ਚੰਗਾ ਵਿਚਾਰ” ਹੈ।

Advertisement