Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Rajasthan

ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ!

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਸਰਕਾਰ ਤੋਂ 1960 ਤੋਂ ਲੈ ਕੇ ਹੁਣ ਤੱਕ ਵਰਤੇ ਗਏ ਪਾਣੀ ਦੇ ਬਿੱਲਾਂ ਵਜੋਂ 1.44 ਲੱਖ ਕਰੋੜ ਰੁਪਏ ਦੀ ਰਾਇਲਟੀ ਦੀ ਮੰਗ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਰਾਜਸਥਾਨ ਜਾਂ ਤਾਂ ਪੁਰਾਣੇ ਬਕਾਏ ਕਲੀਅਰ ਕਰੇ ਜਾਂ ਫਿਰ ਪੰਜਾਬ ਦਾ ਪਾਣੀ ਲੈਣਾ ਬੰਦ ਕਰੇ।

 

ਰਾਜਸਥਾਨ ਮਿਡ-ਡੇਅ ਮੀਲ ਸਕੀਮ ਵਿੱਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ, ਏਸੀਬੀ ਨੇ 21 ਲੋਕਾਂ ਵਿਰੁੱਧ ਐਫਆਈਆਰ ਦਰਜ

ਰਾਜਸਥਾਨ ਵਿੱਚ ਕੋਵਿਡ ਦੌਰਾਨ ਸਕੂਲ ਬੰਦ ਹੋਣ ਸਮੇਂ ਮਿਡ-ਡੇ-ਮੀਲ ਯੋਜਨਾ ਹੇਠ ₹2000 ਕਰੋੜ ਦੇ ਕਥਿਤ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ-ਕਰਪਸ਼ਨ ਬਿਊਰੋ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ ਹੈ ਕਿ ਖਾਣੇ ਦੀ ਵੰਡ ਕਾਗਜ਼ਾਂ ‘ਚ ਦਿਖਾਈ ਗਈ, ਹਕੀਕਤ ‘ਚ ਨਹੀਂ।

ਦੇਸ਼ ਭਰ ਵਿੱਚ ਠੰਢ ਦਾ ਕਹਿਰ, ਰਾਜਸਥਾਨ ਦਾ ਰਾਜਦੁੰਗਰਪੁਰ ਸਭ ਤੋਂ ਠੰਢਾ , ਪਾਰਾ 3 ਡਿਗਰੀ ਸੈਲਸੀਅਸ ਤੱਕ ਡਿੱਗਿਆ, ਕੋਲਕਾਤਾ 'ਚ ਪਿਛਲੇ 15 ਸਾਲਾਂ 'ਚ ਸਭ ਤੋਂ ਠੰਢਾ ਜਨਵਰੀ

ਦੇਸ਼ ਭਰ ਵਿੱਚ ਠੰਢ ਦੀ ਲਹਿਰ ਜਾਰੀ ਹੈ। ਰਾਜਸਥਾਨ ਦਾ ਰਾਜਦੁੰਗਰਪੁਰ 3 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਦਿੱਲੀ-ਐਨਸੀਆਰ, ਪੰਜਾਬ ਅਤੇ ਹਰਿਆਣਾ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਸਰ।

Travel News: ਰਾਜਸਥਾਨ ਦੇ ਇਸ ਹਿਲ ਸਟੇਸ਼ਨ ਮੂਹਰੇ ਮਾਲਦੀਵ ਵੀ ਹੈ ਫੇਲ੍ਹ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ ਕਿਆ ਬਾਤ...'

Mount Abu Pics: ਮਾਊਂਟ ਆਬੂ ਵਿੱਚ ਤੁਹਾਨੂੰ ਪਹਾੜਾਂ ਦੇ ਨਾਲ-ਨਾਲ ਝਰਨੇ ਵੀ ਮਿਲਣਗੇ। ਇਹ ਪਹਾੜੀ ਸਟੇਸ਼ਨ ਟ੍ਰੈਕਿੰਗ ਅਤੇ ਕੈਂਪਿੰਗ ਲਈ ਵੀ ਸਭ ਤੋਂ ਵਧੀਆ ਹੈ। ਇੱਥੇ ਤੁਸੀਂ ਚੱਟਾਨ ਚੜ੍ਹਨ ਦਾ ਆਨੰਦ ਲੈ ਸਕਦੇ ਹੋ। ਇਹ ਪਹਾੜੀ ਸਟੇਸ਼ਨ ਆਪਣੇ ਸ਼ਾਂਤ ਅਤੇ ਹਰੇ ਭਰੇ ਵਾਤਾਵਰਣ ਲਈ ਜਾਣਿਆ ਜਾਂਦਾ ਹੈ।

Baba Siddiqui: ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਸਟਰਮਾਈਂਡ ਦੀ ਹਰਿਆਣਾ 'ਚ ਤਲਾਸ਼, ਰਾਜਸਥਾਨ ਨਾਲ ਵੀ ਜੁੜੇ ਤਾਰ

ਜਾਣਕਾਰੀ ਮੁਤਾਬਕ ਬਾਬਾ ਸਿੱਦੀਕੀ ਦੇ ਕਤਲ ਲਈ ਹਥਿਆਰ ਰਾਜਸਥਾਨ ਤੋਂ ਆਏ ਸਨ। ਇਸ ਲਈ ਕੁਝ ਟੀਮਾਂ ਉਥੇ ਭੇਜੀਆਂ ਗਈਆਂ ਹਨ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਦੀ ਭਾਲ ਲਈ ਹਰਿਆਣਾ ਵਿੱਚ ਕੁਝ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Lecturer Jobs: ਲੈਕਚਰਾਰ ਦੀ ਪੋਸਟ ਲਈ ਨਿਕਲੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਕਰਨਾ ਹੈ ਅਪਲਾਈ, ਇੱਥੇ ਹੈ Step By step Process

ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਇਸ ਭਰਤੀ ਦਾ ਆਯੋਜਨ ਕਰੇਗਾ। ਕਮਿਸ਼ਨ ਨੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ 24 ਵਿਸ਼ਿਆਂ ਲਈ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 4 ਦਸੰਬਰ, 2024 ਤੱਕ ਅਪਲਾਈ ਕਰ ਸਕਣਗੇ। ਆਓ ਜਾਣਦੇ ਹਾਂ ਅਰਜ਼ੀ ਦੀ ਪੂਰੀ ਪ੍ਰਕਿਰਿਆ ਬਾਰੇ...

Diwali 2024: ਸਰਕਾਰੀ ਮੁਲਾਜ਼ਮਾਂ ਦੀ ਲਾਟਰੀ, ਮਿਲਿਆ ਦੀਵਾਲੀ ਦਾ ਵੱਡਾ ਤੋਹਫਾ, ਏਡਵਾਂਸ ਤਨਖਾਹ ਤੇ ਨਾਲ ਬੋਨਸ

Diwali Bonus For Govt Employees: ਸਰਕਾਰ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। 

ਵਿਸ਼ਵ ਰਿਕਾਰਡ ਬਣਾਉਣ ਲਈ ਤਿਆਰ ਰਾਜਸਥਾਨ, 1 ਕਰੋੜ ਬੱਚੇ ਇਕੱਠੇ ਗਾਉਣਗੇ ਦੇਸ਼ਭਗਤੀ ਦੇ ਤਰਾਨੇ

ਸੂਬੀ ਪੱਧਰ ਤੋਂ ਲੈ ਕੇ ਵਿਦਿਆਲਿਆ ਪੱਧਰ ਤਕ ਨਿਧਾਰਿਤ ਕ੍ਰਮ 'ਚ ਵੀ ਸਮੂਹਿਕ ਗਾਣ ਹੋਵੇਗਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵੰਦੇਮਾਤਰਮ ਗੀਤ ਤੋਂ ਹੋਵੇਗੀ

ਰਾਜਸਥਾਨ ਦੇ ਖਾਟੂ ਸ਼ਾਮ ਮੇਲੇ 'ਚ ਭਗਦੜ, 3 ਸ਼ਰਧਾਲੂ ਦੀ ਮੌਤ, ਸੀਐਮ ਗਹਿਲੋਤ ਨੇ ਪ੍ਰਗਟਾਇਆ ਦੁੱਖ

ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ 'ਸੀਕਰ 'ਚ ਖਾਟੂਸ਼ਿਆਮ ਜੀ ਦੇ ਮੰਦਰ 'ਚ ਭਗਦੜ ਕਾਰਨ 3 ਔਰਤਾਂ ਦੀ ਮੌਤ ਬਹੁਤ ਦੁਖਦ ਤੇ ਮੰਦਭਾਗੀ ਹੈ।

ਰਾਜਸਥਾਨ ਦੇ ਬਾੜਮੇਰ 'ਚ ਮਿਗ-21 ਜਹਾਜ਼ ਹੋਇਆ ਕ੍ਰੈਸ਼ , 2 ਪਾਇਲਟ ਸ਼ਹੀਦ

ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਬਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਲੋਕ ਬੰਧੂ ਨੇ ਕਿਹਾ, "ਇਹ ਹਵਾਈ ਸੈਨਾ ਦਾ ਇੱਕ ਜਹਾਜ਼ ਸੀ ਜੋ ਭੀਮਦਾ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ।"

ਗੁਜਰਾਤ ਟਾਈਟਨਜ਼ ਨੇ ਜਿੱਤਿਆ IPL 2022 ਦਾ ਖਿਤਾਬ, ਡੈਬਿਊ 'ਚ ਰਚਿਆ ਇਤਿਹਾਸ, ਰਾਜਸਥਾਨ ਨੂੰ ਹਰਾ ਕੇ ਬਣਿਆ ਚੈਂਪੀਅਨ

ਗੁਜਰਾਤ ਟਾਈਟਨਜ਼ ਨੇ ਜਿੱਤਿਆ IPL 2022 ਦਾ ਖਿਤਾਬ, ਡੈਬਿਊ 'ਚ ਰਚਿਆ ਇਤਿਹਾਸ, ਰਾਜਸਥਾਨ ਨੂੰ ਹਰਾ ਕੇ ਬਣਿਆ ਚੈਂਪੀਅਨ

Advertisement