Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

RBI

Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

Reserve Bank of India ਨੇ Paytm Payments Bank ਦਾ ਲਾਇਸੰਸ ਨਿਯਮਾਂ ਦੀ ਉਲੰਘਣਾ ਕਾਰਨ ਰੱਦ ਕਰ ਦਿੱਤਾ।
ਗਾਹਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ Paytm ਦੀਆਂ UPI ਤੇ ਹੋਰ ਸੇਵਾਵਾਂ ਜਾਰੀ ਰਹਿਣਗੀਆਂ।

ਭਾਰਤ ਵਿੱਚ ਨਵੇਂ ਵਿੱਤੀ ਸਾਲ 2026–27 ਨਾਲ ਵੱਡੇ ਬਦਲਾਅ ਲਾਗੂ

ਭਾਰਤ ਵਿੱਚ 2026–27 ਦੇ ਵਿੱਤੀ ਸਾਲ ਨਾਲ ਨਵਾਂ ਟੈਕਸ ਕਾਨੂੰਨ ਲਾਗੂ ਹੋ ਗਿਆ ਹੈ, ਜਿਸ ਨਾਲ ਟੈਕਸ ਸਿਸਟਮ ਸੌਖਾ ਅਤੇ ਡਿਜਿਟਲ ਬਣਾਇਆ ਗਿਆ ਹੈ। ਨਾਲ ਹੀ ATM ਚਾਰਜ ਵਧੇ, ਡਿਜਿਟਲ ਭੁਗਤਾਨ ਸੁਰੱਖਿਆ ਕੜੀ ਹੋਈ ਅਤੇ ਟੋਲ ਫੀਸ ਵਿੱਚ ਵੀ ਵਾਧਾ ਹੋਇਆ ਹੈ।

ਡਾਲਰ ਦੇ ਮੁਕਾਬਲੇ ਰੁਪਏ ਦੀ ਇਤਿਹਾਸਕ ਗਿਰਾਵਟ, ₹92.52 ਤੱਕ ਡਿੱਗਿਆ

ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਮੱਧ ਪੂਰਬ ਦੇ ਤਣਾਅ ਕਾਰਨ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ₹92.52 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਅਸਰ ਪੈ ਸਕਦਾ ਹੈ।

RBI ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ, ਦਰ 5.25% ’ਤੇ ਸਥਿਰ ਰੱਖੀ- ਕਰਜ਼ ਲੈਣਾ ਹੋਵੇਗਾ ਸਸਤਾ

ਆਰਬੀਆਈ ਨੇ ਰੈਪੋ ਰੇਟ 5.25% ’ਤੇ ਬਿਨਾਂ ਬਦਲਾਅ ਦੇ ਰੱਖਿਆ। MPC ਨੇ ਨਿਰਪੱਖ ਨੀਤੀਗਤ ਰੁਖ਼ ਬਣਾਈ ਰੱਖਦਿਆਂ ਕਰਜ਼ੇ ਮਹਿੰਗੇ ਹੋਣ ਤੋਂ ਰਾਹਤ ਦਿੱਤੀ।

ISRO ਲਈ ਇਤਿਹਾਸਕ ਪਲ: ਪੁਲਾੜ ਸੈਟੇਲਾਈਟ ਰੀਫਿਊਲਿੰਗ ਤਕਨਾਲੋਜੀ ਦਾ ਪਹਿਲਾ ਪ੍ਰਦਰਸ਼ਨ ਅੱਜ, ਊਰਜਾ ਕਰਕੇ ਕਈ ਮਿਸ਼ਨ ਖਰਾਬ ਹੋਣ ਦਾ ਡਰ ਘਟੇਗਾ

ਇਸਰੋ ਅੱਜ ਪੁਲਾੜ ਵਿੱਚ ਸੈਟੇਲਾਈਟ ਰੀਫਿਊਲਿੰਗ ਅਤੇ ਸਰਵਿਸਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਕਰੇਗਾ, ਜਿਸ ਨਾਲ ਸੈਟੇਲਾਈਟ ਦੀ ਉਮਰ ਵਧੇਗੀ ਅਤੇ ਮਿਸ਼ਨ ਲਾਗਤ ਘਟੇਗੀ।

ਭਾਰਤੀ ਸ਼ੇਅਰ ਬਾਜ਼ਾਰਾਂ ‘ਚ ਉਤਾਰ-ਚੜ੍ਹਾਅ ਕਿਉਂ? RBI ਨੀਤੀ, ਗਲੋਬਲ ਸੰਕੇਤ ਅਤੇ ਨਿਵੇਸ਼ਕਾਂ ਦੀ ਚਿੰਤਾ ਦਾ ਪੂਰਾ ਵਿਸ਼ਲੇਸ਼ਣ

ਭਾਰਤੀ ਸ਼ੇਅਰ ਬਾਜ਼ਾਰ ਹਾਲੀਆ ਦਿਨਾਂ ‘ਚ ਤੇਜ਼ ਉਤਾਰ-ਚੜ੍ਹਾਅ ਦਾ ਸਾਹਮਣਾ ਕਰ ਰਹੇ ਹਨ। ਮਾਹਿਰ ਇਸ ਦੇ ਕਾਰਨ RBI ਦੀ ਬਿਆਜ ਦਰ ਨੀਤੀ, ਗਲੋਬਲ ਅਨਿਸ਼ਚਿਤਤਾ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਮੰਨ ਰਹੇ ਹਨ।

Shaktikant Das: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਵਿਗੜੀ ਸਿਹਤ, ਚੇਨਈ ਦੇ ਹਸਪਤਾਲ ਚ ਕਰਾਇਆ ਗਿਆ ਭਰਤੀ

Shaktikant Das Admitted To Hospital: ਆਰਬੀਆਈ ਦੇ ਬੁਲਾਰੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਸਿਡਿਟੀ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਨਿਗਰਾਨੀ ਲਈ ਭਰਤੀ ਕਰਵਾਇਆ ਗਿਆ।

Bank Holiday Alert: RBI Declares October 10 as Holiday, here is why

The Reserve Bank of India (RBI) has announced a bank holiday on October 10 in select states to observe Maha Saptami, a significant day in the Durga Puja celebrations.

RBI Keeps Repo Rate Unchanged, Shifts Stance to Neutral Amid Economic Growth Slowdown

RBI Governor Shaktikanta Das announced the decision after the three-day meeting of the six-member RBI Monetary Policy Committee (MPC), which concluded on October 9, 2024. 

Home Loan EMI Cost : RBI ਨੇ ਲਗਾਤਾਰ ਤੀਜੀ ਵਾਰ ਮਹਿੰਗਾ ਕੀਤਾ ਕਰਜ਼, ਰੈਪੋ ਦਰ 4.90 ਫੀਸਦੀ ਤੋਂ ਵਧ ਕੇ 5.40 ਫੀਸਦੀ ਕੀਤੀ

ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਵਧਾਉਣ ਦੇ ਫੈਸਲੇ ਤੋਂ ਬਾਅਦ ਬੈਂਕ ਹਾਊਸਿੰਗ ਫਾਈਨਾਂਸ ਕੰਪਨੀਆਂ ਤੋਂ ਕਰਜ਼ੇ ਮਹਿੰਗੇ ਕਰ ਦੇਣਗੇ। ਅਤੇ ਮਹਿੰਗੇ ਕਰਜ਼ਿਆਂ ਦਾ ਸਭ ਤੋਂ ਵੱਡਾ ਖਮਿਆਜ਼ਾ ਉਨ੍ਹਾਂ ਲੋਕਾਂ ਨੂੰ ਭੁਗਤਣਾ ਪਵੇਗਾ, ਜਿਨ੍ਹਾਂ ਨੇ ਹਾਲ ਹੀ ਵਿੱਚ ਬੈਂਕਾਂ ਜਾਂ ਹਾਊਸਿੰਗ ਫਾਈਨਾਂਸ ਕੰਪਨੀਆਂ ਤੋਂ ਹੋਮ ਲੋਨ ਲੈ ਕੇ ਆਪਣਾ ਘਰ ਖਰੀਦਿਆ ਹੈ। 

ਹੋਰ ਮਹਿੰਗੀ ਹੋਈ EMI, RBI 5 ਅਗਸਤ ਨੂੰ ਤੀਜੀ ਵਾਰ ਰੈਪੋ ਰੇਟ 'ਚ 50 ਬੇਸਿਸ ਵਧਾ ਸਕਦੈ ਪੁਆਇੰਟ

 ਭਾਰਤੀ ਤੇਲ ਕੰਪਨੀਆਂ ਲਈ ਕੱਚੇ ਤੇਲ ਦੀ ਖਰੀਦ ਦੀ ਔਸਤ ਕੀਮਤ 105.26 ਡਾਲਰ ਪ੍ਰਤੀ ਬੈਰਲ ਹੈ। ਪਰ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।

Punjab Cabinet Expansion: Five MLAs to get cabinet berth today

Punjab Cabinet: Punjab CM Bhagwant Mann is expected to be include 5 new minister in his Cabinet. Fauja Singh Sarari Guru Harsahai MLA, Anmol Gagan Mann.....

RBI ਦਾ ਯੂਜ਼ਰਜ਼ ਨੂੰ ਤੋਹਫਾ, ਬਿਨਾਂ OTP ਦੇ 15,000 ਰੁਪਏ ਤਕ ਕਰ ਸਕੋਗੇ ਆਟੋ ਪੇਮੈਂਟ

ਰੇਕਰਿੰਗ ਯਾਨੀ ਆਟੋ ਪੇਮੈਂਟ ਦੀ ਵਰਤੋਂ ਹਰ ਮਹੀਨੇ ਸਥਿਰ ਸੇਵਾਵਾਂ ਲਈ ਕੀਤੀ ਜਾਂਦੀ ਹੈ। ਉਦਾਹਰਨ ਲਈ, ਰੇਕਰਿੰਗ ਭੁਗਤਾਨਾਂ ਦੀ ਵਰਤੋਂ ਬਿਜਲੀ ਦੇ ਬਿੱਲਾਂ, ਓਟੋਟੀ ਪਲੇਟਫਾਰਮਾਂ ਜਿਵੇਂ ਕਿ Netflix, Amazon Prime ਵਰਗੇ ਭੁਗਤਾਨਾਂ ਲਈ ਕੀਤੀ ਜਾਂਦੀ ਹੈ। ਇਹ ਸਾਰੀਆਂ ਸੇਵਾਵਾਂ ਬਿਨਾਂ OTP ਦੇ ਆਪੋ-ਆਪਣੀਆਂ ਮਿਤੀਆਂ 'ਤੇ ਡੈਬਿਟ ਕੀਤੀਆਂ ਜਾਂਦੀਆਂ ਹਨ।

ਆਰਬੀਆਈ ਦੇ ਨੋਟਾਂ ਤੋਂ ਹਟਾਈ ਜਾਵੇਗੀ ਮਹਾਤਮਾ ਗਾਂਧੀ ਦੀ ਤਸਵੀਰ? RBI ਨੇ ਦਿੱਤੀ ਸਫਾਈ

RBI ਨੂੰ ਇਸ ਖਬਰ ਦੀ ਪੁਸ਼ਟੀ ਲਈ ਅੱਗੇ ਆਉਣਾ ਪਿਆ। ਆਰਬੀਆਈ ਨੇ ਟਵੀਟ ਕਰਕੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਮੌਜੂਦਾ ਕਰੰਸੀ ਤੇ ਬੈਂਕ ਨੋਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ।

ਹੁਣ ਬਿਨਾਂ ATM ਦੇ ਕਢਵਾ ਸਕੋਗੇ ਕੈਸ਼, RBI ਨੇ ਬੈਂਕਾਂ ਨੂੰ ਦਿੱਤਾ ਨਿਰਦੇਸ਼

RBI ਨੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੂੰ ਸਾਰੇ ਬੈਂਕਾਂ ਤੇ ATM ਨੈੱਟਵਰਕ ਦੇ ਨਾਲ ਏਕੀਕ੍ਰਿਤ ਭੁਗਤਾਨ ਇੰਟਰਫੇਸ (UPI) ਇੰਟੀਗ੍ਰੇਸ਼ਨ ਦੀ ਸਹੂਲਤ ਲਈ ਸਲਾਹ ਦਿੱਤੀ ਹੈ

RBI ਦਾ ਵੱਡਾ ਫੈਸਲਾ: ਰੈਪੋ ਰੇਟ ਵਧਾ ਕੇ 4.40 ਫੀਸਦੀ ਕੀਤੀ, ਲੋਕਾਂ 'ਤੇ ਵਧੇਗਾ ਕਰਜ਼ ਦਾ ਬੋਝ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੈਪੋ ਦਰ ਵਿਚ 0.40 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ RBI ਨੇ ਕੈਸ਼ ਰਿਜ਼ਰਵ ਅਨੁਪਾਤ ਨੂੰ ਵੀ 0.50 ਫੀਸਦੀ ਵਧਾ ਕੇ 4.50 ਫੀਸਦੀ ਕਰ ਦਿੱਤਾ ਹੈ। 

Advertisement