ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ: ਡਾ. ਰਵਜੋਤ ਸਿੰਘ ਤੋਂ ਵਾਪਸ ਲਿਆ ਲੋਕਲ ਬਾਡੀਜ਼ ਵਿਭਾਗ,ਸੰਜੀਵ ਅਰੋੜਾ ਹੋਣਗੇ ਨਵੇਂ ਮੰਤਰੀ, ਡਾ. ਰਵਜੋਤ ਸਿੰਘ ਪਰਵਾਸੀ ਭਾਰਤੀ ਤੇ ਸੰਸਦ ਮਮਲਿਆਂ ਬਾਰੇ ਮੰਤਰੀ ਬਣੇ
ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਲਈ ਕੈਬਨਿਟ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਕੀਤਾ। ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਦਾ ਵਾਧੂ ਚਾਰਜ ਦਿੱਤਾ ਗਿਆ।