ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (PTA) ਨੇ ਵਿੱਤੀ ਸਾਲ 2024-25 ਦੌਰਾਨ ਕਰੀਬ 100 ਮਿਲੀਅਨ (10 ਕਰੋੜ) ਮੋਬਾਈਲ ਡਿਵਾਈਸ ਬਲਾਕ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟਾਂ ਮੁਤਾਬਕ ਬਲਾਕ ਕੀਤਿਆਂ ਵਿੱਚ ਲੱਖਾਂ ਗੁੰਮ/ਚੋਰੀ ਫੋਨ, ਕਰੋੜਾਂ ਨਕਲੀ/ਰਿਪਲਿਕਾ ਅਤੇ ਕਲੋਨਡ IMEI ਵਾਲੇ ਡਿਵਾਈਸ ਸ਼ਾਮਲ ਹਨ।
ਸੈਮੀਕੰਡਕਟਰ ਇਲੈਕਟ੍ਰੋਨਿਕਸ, ਕੰਪਿਊਟਰਾਂ, ਸਮਾਰਟਫ਼ੋਨਾਂ ਅਤੇ ਕਾਰਾਂ ਦੇ ਸੈਂਸਰਾਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ। ਅੱਜ-ਕੱਲ੍ਹ ਸਾਰੀ ਦੁਨੀਆਂ ਵਿੱਚ ਜਿੰਨੀਆਂ ਵੀ ਗੱਡੀਆਂ ਬਣੀਆਂ ਹਨ, ਉਨ੍ਹਾਂ ਵਿੱਚ ਹੀ ਵਰਤੋਂ ਹੁੰਦੀ ਹੈ।
5ਜੀ ਸਪੈਕਟ੍ਰਮ ਵਿੱਚ ਬੋਲੀ ਲਾਉਣ ਵਾਲੀਆਂ ਕੰਪਨੀਆਂ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਨਿਲਾਮੀ ਵਿੱਚ ਐਕੁਆਇਰ ਕੀਤੇ ਗਏ ਸਪੈਕਟਰਮ ਲਈ ਕੋਈ ਅਗਾਊਂ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ। ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ 20 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਜਾਣਾ ਹੈ।