Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Consumer Court

ਕਮਿਸ਼ਨ ਦੇ ਹੁਕਮਾਂ ਦੇ ਬਾਵਜ਼ੂਦ ਪੀੜਤ ਨੂੰ ਨਾ ਹੋਇਆ ਭੁਗਤਾਨ: ਐਮਰਜਿੰਗ ਵੈਲੀ ਬਿਲਡਰ ਨੂੰ ਉਪਭੋਗਤਾ ਕਮਿਸ਼ਨ ਦਿਤਾ ਦੋਸ਼ੀ ਕਰਾਰ, ਨਾ ਪੈਸੇ ਨਾ ਫ਼ਲੈਟ -ਦੁਨੀਆਂ ਛੱਡ ਗਿਆ "ਤਾਰਿਕ"

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਐਸਏਐਸ ਨਗਰ (ਮੋਹਾਲੀ) ਨੇ ਐਮਰਜਿੰਗ ਵੈਲੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਸਿੱਧੂ ਨੂੰ ਇਹ ਕਹਿੰਦੇ ਦੋਸ਼ੀ ਕਰਾਰ ਦਿਤਾ ਕਿ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕਰਨਾ ਖਪਤਕਾਰ ਕਾਨੂੰਨ ਦੇ ਉਦੇਸ਼ ਨੂੰ ਹਰਾ ਦਿੰਦਾ ਹੈ। 

ਦਿੱਲੀ: ਏਅਰ ਇੰਡੀਆ ਨੂੰ ₹1.5 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਦਿੱਲੀ-ਨਿਊਯਾਰਕ ਅੰਤਰਰਾਸ਼ਟਰੀ ਉਡਾਣ 'ਤੇ ਦਿੱਤੀ ਮਾੜੀ ਸਰਵਿਸ

ਦਿੱਲੀ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਦਿੱਲੀ–ਨਿਊਯਾਰਕ ਅੰਤਰਰਾਸ਼ਟਰੀ ਉਡਾਣ ਦੌਰਾਨ ਮਾੜੀ ਸੇਵਾ ਲਈ Air India ਨੂੰ ‘ਸੇਵਾ ਵਿੱਚ ਕਮੀ’ ਦਾ ਦੋਸ਼ੀ ਮੰਨਦੇ ਹੋਏ ਯਾਤਰੀ ਨੂੰ ₹1.5 ਲੱਖ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ।

ਸਰੋਕਾਰ ਵਿਸ਼ੇਸ਼ : ਸੀਲਬੰਦ ਪੈਕੇਟਾਂ ਵਿੱਚ ਮਿਲੇ ਕੀੜੇ-ਮਕੌੜੇ, ਨਿੱਕ ਬੇਕਰਜ਼ ਨੂੰ ਦੇਣਾ ਹੋਵੇਗਾ 80 ਹਜ਼ਾਰ ਮੁਆਵਜ਼ਾ- ਜ਼ਿਲਾ ਖਪਤਕਾਰ ਅਤੇ ਝਗੜਾ ਨਿਵਾਰਨ ਕਮਿਸ਼ਨ ਨੇ ਸੁਣਾਇਆ ਵੱਡਾ ਫੈਸਲਾ, 20 ਹਜ਼ਾਰ ਪੀ. ਜੀ. ਆਈ ਰਾਹਤ ਫੰਡ ਨੂੰ ਦੇਣੇ ਹੋਣਗੇ

ਸੀਲਬੰਦ ਭੋਜਨ ਪੈਕੇਟ ਵਿੱਚ ਕੀੜੇ ਮਿਲਣ ਦੇ ਮਾਮਲੇ ਵਿੱਚ ਮੋਹਾਲੀ ਖਪਤਕਾਰ ਕਮਿਸ਼ਨ ਨੇ ਨਿੱਕ ਬੇਕਰਜ਼ ਨੂੰ ਦੋਸ਼ੀ ਕਰਾਰ ਦਿੰਦਿਆਂ ₹80,000 ਮੁਆਵਜ਼ਾ ਅਤੇ ₹20,000 ਪੀਜੀਆਈ ਰਾਹਤ ਫੰਡ ਵਿੱਚ ਜਮ੍ਹਾ ਕਰਨ ਦੇ ਹੁਕਮ ਦਿੱਤੇ।

ਬੀਮਾ ਕਲੇਮ ਵਿਵਾਦ: ਖਪਤਕਾਰ ਕਮਿਸ਼ਨ ਵੱਲੋਂ ਮੈਕਸ ਲਾਈਫ ਨੂੰ 1.05 ਕਰੋੜ ਭੁਗਤਾਨ ਕਰਨ ਦਾ ਹੁਕਮ

ਮੋਹਾਲੀ ਦੀ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਮੈਕਸ ਲਾਈਫ ਇੰਸ਼ੋਰੈਂਸ ਨੂੰ ਬੀਮਾ ਦਾਅਵਾ ਰੱਦ ਕਰਨ ਦੇ ਮਾਮਲੇ ਵਿੱਚ ਮ੍ਰਿਤਕ ਪਾਲਿਸੀਧਾਰਕ ਦੀ ਪਤਨੀ ਨੂੰ 1.05 ਕਰੋੜ ਰੁਪਏ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖ਼ਰਚ ਵਜੋਂ 25 ਹਜ਼ਾਰ ਅਤੇ 6 ਫੀਸਦੀ ਸਾਲਾਨਾ ਵਿਆਜ ਵੀ ਅਦਾ ਕਰਨ ਲਈ ਕਿਹਾ ਹੈ।

Advertisement