Saturday, April 11, 2026
BREAKING
ਅਮਰੀਕਾ–ਇਰਾਨ ਗੱਲਬਾਤ ਲਈ ਇਸਲਾਮਾਬਾਦ ਹਾਈ ਅਲਰਟ ’ਤੇ ਹੋਰਮੁਜ਼ ਸਟ੍ਰੇਟ ਬੰਦ, ਸੀਜ਼ਫਾਇਰ ਡਗਮਗਾਇਆ ਅਮਰੀਕਾ–ਇਰਾਨ ਸੀਜ਼ਫਾਇਰ ਤੋਂ ਬਾਅਦ ਤੇਲ ਕੀਮਤਾਂ ਵਿੱਚ ਗਿਰਾਵਟ, ਬਾਜ਼ਾਰਾਂ ‘ਚ ਉਛਾਲ ਅਮਰੀਕਾ–ਇਰਾਨ ਵਿੱਚ 2 ਹਫ਼ਤਿਆਂ ਦਾ ਸੀਜ਼ਫਾਇਰ, ਗੱਲਬਾਤ ਦੀ ਰਾਹ ਖੁੱਲੀ ਅਸਮ ਪਾਸਪੋਰਟ ਵਿਵਾਦ ਭੜਕਿਆ: ਪਵਨ ਖੇੜਾ ਦੇ ਦਿੱਲੀ ਘਰ ਉੱਤੇ ਅਸਮ ਪੁਲਿਸ ਦੀ ਛਾਪਾ, ਹਿਮੰਤਾ ਦੀ ਪਤਨੀ ਨੇ ਕੀਤੀ ਐਫਆਈਆਰ ਟ੍ਰੰਪ ਦਾ ਇਰਾਨ ਨੂੰ ਭਿਆਨਕ ਚਿਤਾਵਨੀ: “ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ” – ਹਾਰਮੁਜ਼ ਸਟ੍ਰੇਟ ਖੋਲ੍ਹਣ ਦੀ ਡੈਡਲਾਈਨ ਲੱਗੀ 2027 ਤੋਂ ਪਹਿਲਾਂ ਸਿੱਧੂ ਪਰਿਵਾਰ ਦੀ ਨਵੀਂ ਸਿਆਸੀ ਚਾਲ, ਪੰਜਾਬ ‘ਚ ਨਵਾਂ ਖਿਡਾਰੀ ਮੈਦਾਨ ‘ਚ ਪੰਜਾਬ ਵਿੱਚ 100 ਤੋਂ ਵੱਧ ਨਗਰ ਕੌਂਸਲਾਂ ਦੀ ਮਿਆਦ ਖਤਮ, ਸਰਕਾਰ ਵੱਲੋਂ ਅਧਿਕਾਰੀ ਨਿਯੁਕਤ ਪੰਜਾਬ ਵਿੱਚ ਵੱਡੇ IAS ਅਧਿਕਾਰੀਆਂ ਦੇ ਤਬਾਦਲੇ, ਵਰਜੀਤ ਵਾਲੀਆ ਦੀ ਜਗ੍ਹਾ ਬਦਲੀ ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰੇਨੇਡ ਹਮਲਾ: ISI ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼, 7 ਗ੍ਰਿਫਤਾਰ

Border Security

ਪੰਜਾਬ ਪੁਲਿਸ ਨੇ ਆਈਐੱਸਆਈ ਬੈਕਡ ਬੱਬਰ ਖਾਲਸਾ ਟੈਰਰ ਮਾਡਿਊਲ ਤੋੜਿਆ

ਪੰਜਾਬ ਪੁਲਿਸ ਨੇ 9 ਅਪ੍ਰੈਲ 2026 ਨੂੰ ਆਈਐੱਸਆਈ ਬੈਕਡ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਟੈਰਰ ਮਾਡਿਊਲ ਤੋੜਿਆ। ਗੁਰਦਾਸਪੁਰ ਵਿਚ ਦੋ ਆਰੋਪੀ ਗ੍ਰਿਫ਼ਤਾਰ, ਪੰਜ ਗ੍ਰੇਨੇਡ ਤੇ ਆਈਈਡੀ ਸਮਗਰੀ ਬਰਾਮਦ। ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਵੱਡੀ ਬ੍ਰੇਕਥ੍ਰੂ ਦੱਸਿਆ। ਪੰਜਾਬ ਵਿਚ ਅਮਨ ਲਈ ਵੱਡਾ ਖਤਰਾ ਟਲਿਆ।

ਮੇਰੇ ਬੱਚੇ ਨਸ਼ੇ ਤੋਂ ਬਚਾਅ ਵਾਹਿਗੁਰੂ- ਸੰਪਾਦਕੀ

ਇਹ ਲੇਖ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ, ਸਰਹੱਦੀ ਚੁਣੌਤੀਆਂ ਅਤੇ ਸਮਾਜਿਕ ਗਿਰਾਵਟ ਦਾ ਗੰਭੀਰ ਵਿਸ਼ਲੇਸ਼ਣ ਕਰਦਾ ਹੈ। ਗੁਰਬਾਣੀ ਦੀਆਂ ਤੁਕਾਂ ਰਾਹੀਂ ਇਹ ਸਰੀਰਕ ਅਤੇ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪੰਜਾਬ ਦੀ ਜਵਾਨੀ ਨੂੰ ਮੁੜ ਸਹੀ ਰਾਹ 'ਤੇ ਲਿਆਉਣ ਦਾ ਹੋਕਾ ਦਿੰਦਾ ਹੈ। 

ਪੰਜਾਬ ਬਾਰਡਰ ‘ਤੇ ਹਾਈ ਅਲਰਟ, ਡ੍ਰੋਨ ਖ਼ਤਰਾ ਵਧਿਆ

 

ਪੰਜਾਬ ਬਾਰਡਰ ‘ਤੇ ਡ੍ਰੋਨ ਰਾਹੀਂ ਨਸ਼ਾ ਅਤੇ ਹਥਿਆਰ ਤਸਕਰੀ ਦੇ ਖ਼ਤਰੇ ਕਾਰਨ ਹਾਈ ਅਲਰਟ ਜਾਰੀ। BSF ਅਤੇ ਪੁਲਿਸ ਵੱਲੋਂ ਸੁਰੱਖਿਆ ਕੜੀ ਕੀਤੀ ਗਈ।

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਸਰਹੱਦ 'ਤੇ ਬਿਨਾਂ ਰੁਕਾਵਟ ਖੇਤੀ ਕਰ ਸਕਣਗੇ ਕਿਸਾਨ: ਭਗਵੰਤ ਮਾਨ - ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਮਿਲੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੰਗ ’ਤੇ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਨੂੰ ਸਰਹੱਦ ਵੱਲ ਤਬਦੀਲ ਕਰਨ ਲਈ ਸਹਿਮਤੀ ਦਿੱਤੀ ਹੈ, ਜਿਸ ਨਾਲ ਕਿਸਾਨ ਬਿਨਾਂ ਰੁਕਾਵਟ ਆਪਣੀ ਖੇਤੀ ਕਰ ਸਕਣਗੇ।

Pathankot: ਸੰਘਣੀ ਧੁੰਦ ਦਾ ਫਾਇਦਾ ਚੁੱਕ ਰਹੇ ਨਸ਼ਾ ਤਸਕਰ, ਪਠਾਨਕੋਟ ਬਾਰਡਰ 'ਤੇ ਫਿਰ ਦਿਸਿਆ ਡਰੋਨ, ਹੈਰੋਇਨ ਦਾ ਪੈਕਟ ਸੁੱਟਿਆ

ਸਥਾਨਕ ਲੋਕਾਂ ਨੇ ਖੇਤ 'ਚੋਂ ਪੈਕੇਟ ਬਰਾਮਦ ਕੀਤਾ ਅਤੇ ਫੌਜ ਅਤੇ ਪੁਲਸ ਨੂੰ ਸੂਚਨਾ ਦਿੱਤੀ। ਫ਼ੌਜ ਦੇ ਆਉਣ ਤੋਂ ਪਹਿਲਾਂ ਹੀ ਨਰੋਟ ਜੈਮਲ ਸਿੰਘ ਅਧੀਨ ਪੈਂਦੀ ਚੌਕੀ ਬਮਿਆਲ ਦੀ ਪੁਲੀਸ ਨੇ ਤਸਕਰੀ ਵਾਲੇ ਪੈਕਟ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਅਜੇ ਵੀ ਤਲਾਸ਼ ਕਰ ਰਹੀਆਂ ਹਨ।

Pathankot: ਸਰਹੱਦ 'ਤੇ ਦਿਸੀ ਸ਼ੱਕੀ ਉੱਡਦੀ ਹੋਈ ਚੀਜ਼, ਰਾਜਪਾਲ ਨੇ ਕੀਤਾ ਸੀ ਦੌਰਾ, ਸਰਚ ਅਪਰੇਸ਼ਨ ਜਾਰੀ, ਪਠਾਨਕੋਟ ਬਾਰਡਰ ਅਲਰਟ 'ਤੇ

ਜਾਣਕਾਰੀ ਅਨੁਸਾਰ ਸ਼ੱਕੀ ਵਸਤੂ ਕਿਸੇ ਉੱਡਣ ਵਾਲੀ ਵਸਤੂ ਵਾਂਗ ਵੱਜ ਰਹੀ ਸੀ। ਉਕਤ ਸ਼ੱਕੀ ਉਡਣ ਵਾਲੀ ਵਸਤੂ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੌਮਾਂਤਰੀ ਸਰਹੱਦ ਤੋਂ ਦੂਰੀ ਕਰੀਬ 80 ਮੀਟਰ, ਬੀ.ਐਸ.ਐਫ ਵਾਧ ਤੋਂ ਦੂਰੀ ਕਰੀਬ 80 ਮੀਟਰ, ਬੀ.ਓ.ਪੀ ਤਾਸ਼ ਪੱਤਣ ਤੋਂ ਦੂਰੀ ਕਰੀਬ 1200 ਮੀਟਰ ਅਤੇ ਪਾਕਿਸਤਾਨ ਚੈੱਕ ਪੋਸਟ ਤੋਂ ਦੂਰੀ ਕਰੀਬ 80 ਮੀਟਰ ਸੀ. ਨਿਊ ਅਜਨਾਲਾ 6 ਵਿੰਗ ਸਿਆੜ ਕਰੀਬ 800 ਮੀਟਰ ਸੀ।

Punjab Boosts Border Security: CM Clears Rs. 176.29 Crore Flood Protection Project

Punjab's border security just got a major boost! Chief Minister Bhagwant Singh Mann has cleared a project worth Rs. 176.29 crores to protect Border Out Posts (BOPs) along the International Boundary Fencing from flooding. 

Advertisement