Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Business

ਬੰਗਲਾਦੇਸ਼ 'ਚ ਵੱਡਾ ਆਰਥਿਕ ਸੰਕਟ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ 50% ਵਾਧਾ- ਸੜਕਾਂ 'ਤੇ ਉਤਰੇ ਲੋਕ

Petrol and diesel prices

August 07, 2022 03:52 PM

 ਬੰਗਲਾਦੇਸ਼ ਵਿੱਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਪਿਛਲੀ ਰਾਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 51.7 ਫੀਸਦੀ ਦਾ ਵਾਧਾ ਕੀਤਾ ਗਿਆ। ਇਹ ਦੇਸ਼ ਦੇ ਇਤਿਹਾਸ 'ਚ ਈਂਧਨ ਦੀਆਂ ਕੀਮਤਾਂ 'ਚ ਸਭ ਤੋਂ ਵੱਡਾ ਵਾਧਾ ਦੱਸਿਆ ਜਾ ਰਿਹਾ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਇਹ ਦੋਹਰੀ ਮਾਰ ਪਈ ਹੈ। ਰਾਤ 12 ਵਜੇ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ ਮੁਤਾਬਕ ਹੁਣ ਇੱਕ ਲੀਟਰ ਓਕਟੇਨ ਦੀ ਕੀਮਤ 135 ਰੁਪਏ ਹੋ ਗਈ ਹੈ, ਜੋ ਕਿ ਪਿਛਲੀ 89 ਰੁਪਏ ਦੀ ਦਰ ਨਾਲੋਂ 51.7 ਫੀਸਦੀ ਵੱਧ ਹੈ। ਹੁਣ ਬੰਗਲਾਦੇਸ਼ 'ਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 130 ਰੁਪਏ ਹੈ, ਯਾਨੀ ਬੀਤੀ ਰਾਤ ਤੋਂ ਇਸ 'ਚ 44 ਰੁਪਏ ਜਾਂ 51.1 ਫੀਸਦੀ ਦਾ ਵਾਧਾ ਹੋਇਆ ਹੈ।
ਇਸ ਦੌਰਾਨ ਬਿਜਲੀ, ਊਰਜਾ ਅਤੇ ਖਣਿਜ ਸੰਸਾਧਨ ਮੰਤਰਾਲੇ ਨੇ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ ਅੰਤਰਰਾਸ਼ਟਰੀ ਬਾਜ਼ਾਰ 'ਚ ਈਂਧਨ ਦੀ ਕੀਮਤ ਵਧਣ ਕਾਰਨ ਲਿਆ ਗਿਆ ਹੈ। ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀ) ਨੂੰ ਘੱਟ ਕੀਮਤ 'ਤੇ ਈਂਧਨ ਵੇਚਣ ਕਾਰਨ ਫਰਵਰੀ ਤੋਂ ਜੁਲਾਈ ਦਰਮਿਆਨ 8,014.51 ਰੁਪਏ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਦੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਈਂਧਨ ਦੀ ਕੀਮਤ ਵਧਣ ਕਾਰਨ ਭਾਰਤ ਸਮੇਤ ਕਈ ਦੇਸ਼ ਪਹਿਲਾਂ ਹੀ ਇਹ ਫੈਸਲਾ ਲੈ ਚੁੱਕੇ ਹਨ।

Have something to say? Post your comment

More from Business

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ

ਡਾਲਰ ਦੇ ਮੁਕਾਬਲੇ ਰੁਪਏ ਦੀ ਇਤਿਹਾਸਕ ਗਿਰਾਵਟ, ₹92.52 ਤੱਕ ਡਿੱਗਿਆ

ਡਾਲਰ ਦੇ ਮੁਕਾਬਲੇ ਰੁਪਏ ਦੀ ਇਤਿਹਾਸਕ ਗਿਰਾਵਟ, ₹92.52 ਤੱਕ ਡਿੱਗਿਆ

ਦੁਬਈ ਤੋਂ ਸੋਨੇ ਦੀ ਸਪਲਾਈ ਠੱਪ: ਜੰਗ ਦੇ ਬੱਦਲਾਂ ਨੇ ਰੋਕੀਆਂ ਜਹਾਜ਼ਾਂ ਦੀਆਂ ਉਡਾਣਾਂ, ਭਾਰਤ ਵਿੱਚ ਸੋਨਾ ਹੋ ਸਕਦਾ ਹੈ ਮਹਿੰਗਾ

ਦੁਬਈ ਤੋਂ ਸੋਨੇ ਦੀ ਸਪਲਾਈ ਠੱਪ: ਜੰਗ ਦੇ ਬੱਦਲਾਂ ਨੇ ਰੋਕੀਆਂ ਜਹਾਜ਼ਾਂ ਦੀਆਂ ਉਡਾਣਾਂ, ਭਾਰਤ ਵਿੱਚ ਸੋਨਾ ਹੋ ਸਕਦਾ ਹੈ ਮਹਿੰਗਾ

ਅਮਰੀਕਾ ਵੱਲੋਂ ਭਾਰਤ ਨੂੰ 30 ਦਿਨ ਦੀ ਛੂਟ, ਰੂਸੀ ਤੇਲ ਖਰੀਦਣ ਦੀ ਆਗਿਆ

ਅਮਰੀਕਾ ਵੱਲੋਂ ਭਾਰਤ ਨੂੰ 30 ਦਿਨ ਦੀ ਛੂਟ, ਰੂਸੀ ਤੇਲ ਖਰੀਦਣ ਦੀ ਆਗਿਆ

ਸੈਂਸੈਕਸ ਕਰੀਬ 900 ਅੰਕ ਚੜ੍ਹਿਆ, ਨਿਫਟੀ 24,750 ਤੋਂ ਉੱਪਰ ਬੰਦ

ਸੈਂਸੈਕਸ ਕਰੀਬ 900 ਅੰਕ ਚੜ੍ਹਿਆ, ਨਿਫਟੀ 24,750 ਤੋਂ ਉੱਪਰ ਬੰਦ

Stock Market Crash 2026: ਮਿਡਲ ਈਸਟ ਤਣਾਅ ਵਿਚ ਗਲੋਬਲ ਮਾਰਕੀਟਾਂ ’ਚ ਦਬਾਅ

Stock Market Crash 2026: ਮਿਡਲ ਈਸਟ ਤਣਾਅ ਵਿਚ ਗਲੋਬਲ ਮਾਰਕੀਟਾਂ ’ਚ ਦਬਾਅ

🇺🇸 ਸੁਪਰੀਮ ਕੋਰਟ ਦਾ ਫ਼ੈਸਲਾ, ਟਰੰਪ ਦਾ ਨਵਾਂ 15% ਟੈਰਿਫ਼ ਦਾਅ : ਵਿਸ਼ਵ ਵਪਾਰ ਵਿੱਚ ਅਣਿਸ਼ਚਿਤਤਾ ਵਧੀ

🇺🇸 ਸੁਪਰੀਮ ਕੋਰਟ ਦਾ ਫ਼ੈਸਲਾ, ਟਰੰਪ ਦਾ ਨਵਾਂ 15% ਟੈਰਿਫ਼ ਦਾਅ : ਵਿਸ਼ਵ ਵਪਾਰ ਵਿੱਚ ਅਣਿਸ਼ਚਿਤਤਾ ਵਧੀ

ਅਮਰੀਕੀ ਟੈਰਿਫ਼ 10% ਤੱਕ ਘਟੇ: ਭਾਰਤੀ ਬਾਜ਼ਾਰ ਲਈ ਕੀ ਮਤਲਬ?

ਅਮਰੀਕੀ ਟੈਰਿਫ਼ 10% ਤੱਕ ਘਟੇ: ਭਾਰਤੀ ਬਾਜ਼ਾਰ ਲਈ ਕੀ ਮਤਲਬ?