Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Business

ਮਹਿੰਗਾਈ ਦਾ ਝਟਕਾ! ਫਿਰ CNG ਤੇ PNG ਦੀਆਂ ਵਧ ਸਕਦੀਆਂ ਹਨ ਕੀਮਤਾਂ

CNG and PNG

August 02, 2022 03:13 PM

CNG PNG Price Hike: ਆਉਣ ਵਾਲੇ ਦਿਨਾਂ ਵਿੱਚ CNG ਅਤੇ PNG ਦੀਆਂ ਕੀਮਤਾਂ ਇੱਕ ਵਾਰ ਫਿਰ ਵਧਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਘਰ ਵਿੱਚ ਖਾਣਾ ਬਣਾਉਣ ਤੋਂ ਲੈ ਕੇ ਵਾਹਨਾਂ ਵਿੱਚ ਸਫਰ ਕਰਨਾ ਮਹਿੰਗਾ ਹੋ ਜਾਵੇਗਾ। ਦਰਅਸਲ, ਜਨਤਕ ਖੇਤਰ ਦੀ ਕੰਪਨੀ ਗੇਲ ਵੱਲੋਂ ਸ਼ਹਿਰ ਦੀਆਂ ਗੈਸ ਕੰਪਨੀਆਂ ਨੂੰ ਸਪਲਾਈ ਕੀਤੀ ਜਾਣ ਵਾਲੀ ਗੈਸ ਦੀ ਮਹੀਨਾਵਾਰ ਸਮੀਖਿਆ ਤੋਂ ਬਾਅਦ 18 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਗੇਲ ਦੁਆਰਾ ਸ਼ਹਿਰ ਦੀਆਂ ਗੈਸ ਕੰਪਨੀਆਂ ਨੂੰ ਸਪਲਾਈ ਕੀਤੀ ਜਾਣ ਵਾਲੀ ਕੁਦਰਤੀ ਗੈਸ ਦੀ ਕੀਮਤ 1 ਅਗਸਤ, 2022 ਤੋਂ 18 ਫੀਸਦੀ ਵਧਾ ਕੇ 10.5 ਡਾਲਰ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਇਸ ਸਾਲ ਮਾਰਚ ਦੇ ਅੰਤ ਦੇ ਮੁਕਾਬਲੇ ਸਾਢੇ ਤਿੰਨ ਗੁਣਾ ਅਤੇ ਪਿਛਲੇ ਸਾਲ ਅਗਸਤ 2021 ਦੇ ਮੁਕਾਬਲੇ 6 ਗੁਣਾ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੇਲ ਘਰੇਲੂ ਅਤੇ ਆਯਾਤ ਐਲਐਨਜੀ ਨੂੰ ਮਿਲਾ ਕੇ ਸਿਟੀ ਗੈਸ ਕੰਪਨੀਆਂ ਨੂੰ ਮਿਸ਼ਰਤ ਗੈਸ ਸਪਲਾਈ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਗੇਲ ਵੱਲੋਂ ਗੈਸ ਦੀਆਂ ਕੀਮਤਾਂ ਵਧਾਉਣ ਮਗਰੋਂ ਸਿਟੀ ਗੈਸ ਕੰਪਨੀਆਂ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਸਕਦੀਆਂ ਹਨ। ਲਖਨਊ ਵਿੱਚ, ਗ੍ਰੀਨ ਗੈਸ ਲਿਮਟਿਡ ਨੇ ਇਸੇ ਤਰ੍ਹਾਂ ਸੀਐਨਜੀ ਦੀ ਕੀਮਤ 5.3 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਕੇ 96.10 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ।

Have something to say? Post your comment

More from Business

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪੰਜਾਬ ਇਨਵੈਸਟਰ ਸਮਿਟ 2026: 12,000 ਕਰੋੜ ਦਾ ਨਿਵੇਸ਼; ਮੋਹਾਲੀ ਬਣੇਗਾ ਦੇਸ਼ ਦਾ ਨਵਾਂ 'ਟਾਇਰ-1' ਆਈ.ਟੀ. ਹੱਬ

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ

ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ

ਡਾਲਰ ਦੇ ਮੁਕਾਬਲੇ ਰੁਪਏ ਦੀ ਇਤਿਹਾਸਕ ਗਿਰਾਵਟ, ₹92.52 ਤੱਕ ਡਿੱਗਿਆ

ਡਾਲਰ ਦੇ ਮੁਕਾਬਲੇ ਰੁਪਏ ਦੀ ਇਤਿਹਾਸਕ ਗਿਰਾਵਟ, ₹92.52 ਤੱਕ ਡਿੱਗਿਆ

ਦੁਬਈ ਤੋਂ ਸੋਨੇ ਦੀ ਸਪਲਾਈ ਠੱਪ: ਜੰਗ ਦੇ ਬੱਦਲਾਂ ਨੇ ਰੋਕੀਆਂ ਜਹਾਜ਼ਾਂ ਦੀਆਂ ਉਡਾਣਾਂ, ਭਾਰਤ ਵਿੱਚ ਸੋਨਾ ਹੋ ਸਕਦਾ ਹੈ ਮਹਿੰਗਾ

ਦੁਬਈ ਤੋਂ ਸੋਨੇ ਦੀ ਸਪਲਾਈ ਠੱਪ: ਜੰਗ ਦੇ ਬੱਦਲਾਂ ਨੇ ਰੋਕੀਆਂ ਜਹਾਜ਼ਾਂ ਦੀਆਂ ਉਡਾਣਾਂ, ਭਾਰਤ ਵਿੱਚ ਸੋਨਾ ਹੋ ਸਕਦਾ ਹੈ ਮਹਿੰਗਾ

ਅਮਰੀਕਾ ਵੱਲੋਂ ਭਾਰਤ ਨੂੰ 30 ਦਿਨ ਦੀ ਛੂਟ, ਰੂਸੀ ਤੇਲ ਖਰੀਦਣ ਦੀ ਆਗਿਆ

ਅਮਰੀਕਾ ਵੱਲੋਂ ਭਾਰਤ ਨੂੰ 30 ਦਿਨ ਦੀ ਛੂਟ, ਰੂਸੀ ਤੇਲ ਖਰੀਦਣ ਦੀ ਆਗਿਆ

ਸੈਂਸੈਕਸ ਕਰੀਬ 900 ਅੰਕ ਚੜ੍ਹਿਆ, ਨਿਫਟੀ 24,750 ਤੋਂ ਉੱਪਰ ਬੰਦ

ਸੈਂਸੈਕਸ ਕਰੀਬ 900 ਅੰਕ ਚੜ੍ਹਿਆ, ਨਿਫਟੀ 24,750 ਤੋਂ ਉੱਪਰ ਬੰਦ

Stock Market Crash 2026: ਮਿਡਲ ਈਸਟ ਤਣਾਅ ਵਿਚ ਗਲੋਬਲ ਮਾਰਕੀਟਾਂ ’ਚ ਦਬਾਅ

Stock Market Crash 2026: ਮਿਡਲ ਈਸਟ ਤਣਾਅ ਵਿਚ ਗਲੋਬਲ ਮਾਰਕੀਟਾਂ ’ਚ ਦਬਾਅ

🇺🇸 ਸੁਪਰੀਮ ਕੋਰਟ ਦਾ ਫ਼ੈਸਲਾ, ਟਰੰਪ ਦਾ ਨਵਾਂ 15% ਟੈਰਿਫ਼ ਦਾਅ : ਵਿਸ਼ਵ ਵਪਾਰ ਵਿੱਚ ਅਣਿਸ਼ਚਿਤਤਾ ਵਧੀ

🇺🇸 ਸੁਪਰੀਮ ਕੋਰਟ ਦਾ ਫ਼ੈਸਲਾ, ਟਰੰਪ ਦਾ ਨਵਾਂ 15% ਟੈਰਿਫ਼ ਦਾਅ : ਵਿਸ਼ਵ ਵਪਾਰ ਵਿੱਚ ਅਣਿਸ਼ਚਿਤਤਾ ਵਧੀ

ਅਮਰੀਕੀ ਟੈਰਿਫ਼ 10% ਤੱਕ ਘਟੇ: ਭਾਰਤੀ ਬਾਜ਼ਾਰ ਲਈ ਕੀ ਮਤਲਬ?

ਅਮਰੀਕੀ ਟੈਰਿਫ਼ 10% ਤੱਕ ਘਟੇ: ਭਾਰਤੀ ਬਾਜ਼ਾਰ ਲਈ ਕੀ ਮਤਲਬ?