Friday, February 06, 2026
BREAKING
Morning Breaking :ਜਲੰਧਰ ਵਿੱਚ ਦਿਨ-ਦਿਹਾੜੇ ‘ਆਪ’ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ 15–16 ਰਾਊਂਡ ਫਾਇਰ ਹਾਈ ਕੋਰਟ ਨੇ ਡੀਜੀਪੀ ਤੋਂ ਪੁੱਛਿਆ: ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸਐਸਪੀ ਨੂੰ ਮੋਹਾਲੀ ਕਿਉਂ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ

Business

Stock Market Opening: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹੀ ਸ਼ੇਅਰ ਬਾਜ਼ਾਰ ਢਹਿ-ਢੇਰੀ

Stock Market Opening

June 13, 2022 10:11 AM

Stock Market Opening : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। ਅਮਰੀਕੀ ਤੇ ਏਸ਼ਿਆਈ ਸ਼ੇਅਰਾਂ 'ਚ ਗਿਰਾਵਟ ਕਾਰਨ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਸਵੇਰੇ ਹੀ ਸੈਂਸੈਕਸ 53,000 ਅੰਕਾਂ ਤੋਂ ਹੇਠਾਂ ਖਿਸਕ ਗਿਆ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1356 ਤੇ ਨਿਫਟੀ 373 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਆਰਥਿਕ ਮਾਹਿਰਾਂ ਮੁਤਾਬਕ ਅੱਜ ਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਬਿਕਵਾਲੀ ਵਧਣ ਕਾਰਨ ਇਹ ਗਿਰਾਵਟ 1465 ਅੰਕਾਂ ਤੱਕ ਪਹੁੰਚ ਗਈ। ਫਿਲਹਾਲ ਸੈਂਸੈਕਸ 52,867 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ ਸਵੇਰੇ 300 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਪਰ ਗਿਰਾਵਟ ਦਾ ਦਾਇਰਾ ਵਧਦਾ ਰਿਹਾ ਤੇ ਨਿਫਟੀ 414 ਅੰਕਾਂ ਦੀ ਗਿਰਾਵਟ ਨਾਲ 15,786 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ 'ਚ 1,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Have something to say? Post your comment

More from Business

ਰੂਸ ਦਾ ਖੁੱਲ੍ਹਾ ਸੰਦੇਸ਼: ਭਾਰਤ ਕਿਸੇ ਤੋਂ ਵੀ ਤੇਲ ਖਰੀਦਣ ਲਈ ਆਜ਼ਾਦ, ਟਰੰਪ ਦੇ ਦਾਅਵਿਆਂ ‘ਚ ਹਕੀਕਤ ਤੋਂ ਦੂਰੀ

ਰੂਸ ਦਾ ਖੁੱਲ੍ਹਾ ਸੰਦੇਸ਼: ਭਾਰਤ ਕਿਸੇ ਤੋਂ ਵੀ ਤੇਲ ਖਰੀਦਣ ਲਈ ਆਜ਼ਾਦ, ਟਰੰਪ ਦੇ ਦਾਅਵਿਆਂ ‘ਚ ਹਕੀਕਤ ਤੋਂ ਦੂਰੀ

🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ

🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ

ਅਡਾਨੀ-ਲਿਓਨਾਰਡੋ ਸਾਂਝੇਦਾਰੀ: ਭਾਰਤੀ ਫ਼ੌਜ ਦੀਆਂ ਹੈਲੀਕਾਪਟਰ ਲੋੜਾਂ ਨੂੰ ਮਿਲੇਗਾ ਹੁਲਾਰਾ, 'ਮੇਕ ਇਨ ਇੰਡੀਆ' ਦੀ ਵਧੇਗੀ ਤਾਕਤ

ਅਡਾਨੀ-ਲਿਓਨਾਰਡੋ ਸਾਂਝੇਦਾਰੀ: ਭਾਰਤੀ ਫ਼ੌਜ ਦੀਆਂ ਹੈਲੀਕਾਪਟਰ ਲੋੜਾਂ ਨੂੰ ਮਿਲੇਗਾ ਹੁਲਾਰਾ, 'ਮੇਕ ਇਨ ਇੰਡੀਆ' ਦੀ ਵਧੇਗੀ ਤਾਕਤ

ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ

ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ

ਭਾਰਤ ਦਾ ਪਹਿਲਾ Carraro ਅਧਿਕ੍ਰਿਤ ਸਰਵਿਸ ਸੈਂਟਰ ਫਰੀਦਾਬਾਦ ਵਿੱਚ ਸ਼ੁਰੂ, ਉਦਯੋਗਿਕ ਸੇਵਾਵਾਂ ਲਈ ਵੱਡਾ ਕਦਮ

ਭਾਰਤ ਦਾ ਪਹਿਲਾ Carraro ਅਧਿਕ੍ਰਿਤ ਸਰਵਿਸ ਸੈਂਟਰ ਫਰੀਦਾਬਾਦ ਵਿੱਚ ਸ਼ੁਰੂ, ਉਦਯੋਗਿਕ ਸੇਵਾਵਾਂ ਲਈ ਵੱਡਾ ਕਦਮ

ਦਲਾਲ ਸਟਰੀਟ ਡੇਲੀ: ਨਿਫਟੀ ਨੇ 25,150 ਦਾ ਪੱਧਰ ਮੁੜ ਹਾਸਲ ਕੀਤਾ; ਭਾਰਤ-ਈਯੂ 'ਮਦਰ ਆਫ ਆਲ ਡੀਲ' ਨੇ ਬਾਜ਼ਾਰ ਵਿੱਚ ਭਰੀ ਜਾਨ

ਦਲਾਲ ਸਟਰੀਟ ਡੇਲੀ: ਨਿਫਟੀ ਨੇ 25,150 ਦਾ ਪੱਧਰ ਮੁੜ ਹਾਸਲ ਕੀਤਾ; ਭਾਰਤ-ਈਯੂ 'ਮਦਰ ਆਫ ਆਲ ਡੀਲ' ਨੇ ਬਾਜ਼ਾਰ ਵਿੱਚ ਭਰੀ ਜਾਨ

ਭਾਰਤ–ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਅੰਤਿਮ ਦੌਰ ਵਿੱਚ, 18 ਸਾਲਾਂ ਬਾਅਦ “Mother of All Deals” ਹੋਣ ਦੇ ਆਸਾਰ

ਭਾਰਤ–ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਅੰਤਿਮ ਦੌਰ ਵਿੱਚ, 18 ਸਾਲਾਂ ਬਾਅਦ “Mother of All Deals” ਹੋਣ ਦੇ ਆਸਾਰ

Investment Opportunities in Punjab 2026: The Ultimate Guide to the Progressive Punjab Investors Summit

Investment Opportunities in Punjab 2026: The Ultimate Guide to the Progressive Punjab Investors Summit

ਚੌਥੇ ਦਿਨ ਵੀ ਸ਼ੇਅਰ ਮਾਰਕਿਟ ਡਿੱਗੀ, ਨਿਵੇਸ਼ਕਾਂ ਦੇ ₹9.19 ਲੱਖ ਕਰੋੜ ਦਾ ਨੁਕਸਾਨ -   ਸੈਂਸੈਕਸ 1,581 ਅੰਕ, ਨਿਫਟੀ 1.7% ਡਿੱਗਿਆ

ਚੌਥੇ ਦਿਨ ਵੀ ਸ਼ੇਅਰ ਮਾਰਕਿਟ ਡਿੱਗੀ, ਨਿਵੇਸ਼ਕਾਂ ਦੇ ₹9.19 ਲੱਖ ਕਰੋੜ ਦਾ ਨੁਕਸਾਨ - ਸੈਂਸੈਕਸ 1,581 ਅੰਕ, ਨਿਫਟੀ 1.7% ਡਿੱਗਿਆ

 ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਾਂਗੇ : ਭਗਵੰਤ ਮਾਨ,   ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਨਾਲ਼ ਕੀਤੀ ਮੁਲਾਕਾਤ

ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਾਂਗੇ : ਭਗਵੰਤ ਮਾਨ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਨਾਲ਼ ਕੀਤੀ ਮੁਲਾਕਾਤ