Friday, February 06, 2026
BREAKING
ਅਦਾਲਤ ਨੇ ਡੀ. ਜੀ. ਪੀ ਨੂੰ ਪੁੱਛਿਆ ਅਜਿਹੇ ਐਸ. ਐਸ. ਪੀ ਨੂੰ ਮੋਹਾਲੀ ਵਰਗੇ ਸੰਵੇਦਨਸ਼ੀਲ ਜ਼ਿਲ੍ਹੇ 'ਚ ਕਿਉਂ ਤਾਇਨਾਤ ਕੀਤਾ? ਪੁੱਛਿਆ ਕਿ ਇਹ ਉਹੀ ਅਧਿਕਾਰੀ ਹੈ ਜਿਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਚੱਲ ਰਹੀ ਹੈ? ਧੀ ਨੂੰ ਜਰਮਨੀ 'ਚ ਪੰਜੀਰੀ ਲੈਕੇ ਗਈ ਮੋਹਾਲੀ ਦੀ ਔਰਤ, ਸਾਰਾ ਟੱਬਰ ਵੈਂਟੀਲੇਟਰ 'ਤੇ ਪੁੱਜਾ - ਜਰਮਨ ਪੁਲਿਸ ਦਾ ਖੁਲਾਸਾ -ਜ਼ਹਿਰੀਲਾ ਮਾਦਾ ਮਿਲਿਆ ਪੱਛਮੀ ਨੇਪਾਲ ਵਿੱਚ ਬੱਸ ਹਾਦਸਾ,8 ਲੋਕਾਂ ਦੀ ਮੌਤ 45 ਜ਼ਖਮੀ- ਵਿਆਹ ਦੇ ਪ੍ਰੋਗਰਾਮ 'ਚੋਂ ਵਾਪਸ ਆ ਰਹੇ ਸੀ ਲੋਕ- ਬੱਸ 200 ਮੀਟਰ ਖੱਡ ਵਿੱਚ ਡਿੱਗੀ ਆਈ.ਈ.ਏ.ਟੀ ਅਧਿਆਪਕਾਂ ਨੇ ਘੇਰਿਆ ਸਿਖਿਆ ਵਿਭਾਗ ਦਾ  ਦਫ਼ਤਰ- ਐਂਟਰੀ ਗੇਟ ਬੰਦ ਕਰਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਪੀ.ਜੀ.ਆਈ ਨੇ ਤੰਬਾਕੂ ਜਾਂਚ ਲੈਬਾਂ ਵਾਸਤੇ ਦੁਨੀਆਂ ਦਾ ਪਹਿਲਾ ਜੀ. ਐਲ. ਪੀ ਕੋਰਸ ਸ਼ੁਰੂ ਕੀਤਾ T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ

sensex

🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ IT ਸੈਕਟਰ ਦੀ ਭਾਰੀ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ ਸੁਸਤ ਰਹੇ। ਐਂਥਰਾਪਿਕ ਦੇ ਨਵੇਂ AI ਟੂਲ ਨੇ ਗਲੋਬਲ IT ਉਦਯੋਗ ਵਿੱਚ ਚਿੰਤਾ ਵਧਾਈ। Infosys, TCS ਸਮੇਤ ਦਿੱਗਜ IT ਸ਼ੇਅਰ 4–7% ਤੱਕ ਡਿੱਗੇ।

ਦਲਾਲ ਸਟਰੀਟ ਡੇਲੀ: ਨਿਫਟੀ ਨੇ 25,150 ਦਾ ਪੱਧਰ ਮੁੜ ਹਾਸਲ ਕੀਤਾ; ਭਾਰਤ-ਈਯੂ 'ਮਦਰ ਆਫ ਆਲ ਡੀਲ' ਨੇ ਬਾਜ਼ਾਰ ਵਿੱਚ ਭਰੀ ਜਾਨ

27 ਜਨਵਰੀ 2026: ਭਾਰਤ-ਈਯੂ FTA ਦੇ ਐਲਾਨ ਨਾਲ ਬਾਜ਼ਾਰ 'ਚ ਆਈ ਤੇਜ਼ੀ। ਟੈਕਸਟਾਈਲ ਅਤੇ ਮੈਟਲ ਸ਼ੇਅਰ ਚੜ੍ਹੇ, ਆਟੋ ਸੈਕਟਰ 'ਚ ਗਿਰਾਵਟ। ਪੜ੍ਹੋ ਅੱਜ ਦੀ ਮਾਰਕੀਟ ਰਿਪੋਰਟ।

ਚੌਥੇ ਦਿਨ ਵੀ ਸ਼ੇਅਰ ਮਾਰਕਿਟ ਡਿੱਗੀ, ਨਿਵੇਸ਼ਕਾਂ ਦੇ ₹9.19 ਲੱਖ ਕਰੋੜ ਦਾ ਨੁਕਸਾਨ - ਸੈਂਸੈਕਸ 1,581 ਅੰਕ, ਨਿਫਟੀ 1.7% ਡਿੱਗਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਦਿਨ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਵਿਸ਼ਵਵਿਆਪੀ ਭੂ-ਰਾਜਨੀਤਿਕ ਤਣਾਅ, ਸੰਭਾਵੀ ਅਮਰੀਕੀ ਟੈਰਿਫ ਨੀਤੀਆਂ, ਵਿਦੇਸ਼ੀ ਨਿਵੇਸ਼ਕਾਂ (FII) ਵੱਲੋਂ ਲਗਾਤਾਰ ਵਿਕਰੀ ਅਤੇ ਕਮਜ਼ੋਰ ਕਾਰਪੋਰੇਟ ਤਿਮਾਹੀ ਨਤੀਜਿਆਂ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਕਾਫ਼ੀ ਹੱਦ ਤੱਕ ਨੁਕਸਾਨ ਪਹੁੰਚਾਇਆ।

ਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ: ਗਲੋਬਲ ਸੰਕੇਤ ਨਕਾਰਾਤਮਕ, ਨਿਫਟੀ–ਸੈਂਸੈਕਸ ’ਤੇ ਦਬਾਅ

ਭਾਰਤੀ ਅਰਥਵਿਵਸਥਾ ਦੇ ਮੂਲ ਤੱਤ ਮਜ਼ਬੂਤ ਹਨ, ਪਰ ਗਲੋਬਲ ਅਣਸ਼ਚਿੱਤਤਾ ਅਤੇ ਵਿਦੇਸ਼ੀ ਵਿਕਰੀ ਕਾਰਨ ਬਾਜ਼ਾਰ ’ਚ ਤੁਰੰਤ ਉਤਾਰ-ਚੜ੍ਹਾਅ ਜਾਰੀ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਸ਼ੇਅਰ ਬਾਜ਼ਾਰਾਂ ‘ਚ ਉਤਾਰ-ਚੜ੍ਹਾਅ ਕਿਉਂ? RBI ਨੀਤੀ, ਗਲੋਬਲ ਸੰਕੇਤ ਅਤੇ ਨਿਵੇਸ਼ਕਾਂ ਦੀ ਚਿੰਤਾ ਦਾ ਪੂਰਾ ਵਿਸ਼ਲੇਸ਼ਣ

ਭਾਰਤੀ ਸ਼ੇਅਰ ਬਾਜ਼ਾਰ ਹਾਲੀਆ ਦਿਨਾਂ ‘ਚ ਤੇਜ਼ ਉਤਾਰ-ਚੜ੍ਹਾਅ ਦਾ ਸਾਹਮਣਾ ਕਰ ਰਹੇ ਹਨ। ਮਾਹਿਰ ਇਸ ਦੇ ਕਾਰਨ RBI ਦੀ ਬਿਆਜ ਦਰ ਨੀਤੀ, ਗਲੋਬਲ ਅਨਿਸ਼ਚਿਤਤਾ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਮੰਨ ਰਹੇ ਹਨ।

ਸ਼ੇਅਰ ਮਾਰਕਿਟ 'ਚ ਭਾਰੀ ਗਿਰਾਵਟ :ਸੈਂਸੈਕਸ 400 ਅੰਕਾਂ ਤੋਂ ਵੱਧ ਡਿੱਗਿਆ,ਨਿਫਟੀ 26,200 ਤੋਂ ਹੇਠਾਂ, ਬੈਂਕਿੰਗ ਤੇ ਆਈਟੀ ਸਟਾਕਾਂ ਵਿੱਚ ਤੇਜ਼ ਵਿਕਰੀ

ਭਾਰਤੀ ਸ਼ੇਅਰ ਮਾਰਕਿਟ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਬੀਐਸਈ ਸੈਂਸੈਕਸ 400 ਅੰਕਾਂ ਤੋਂ ਵੱਧ ਡਿੱਗਿਆ ਜਦਕਿ ਐਨਐਸਈ ਨਿਫਟੀ 26,200 ਤੋਂ ਹੇਠਾਂ ਆ ਗਿਆ। ਬੈਂਕਿੰਗ ਅਤੇ ਆਈਟੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਵਿਕਰੀ ਦਾ ਦਬਾਅ ਰਿਹਾ।

Share Market News: ਸ਼ੇਅਰ ਬਾਜ਼ਾਰ 'ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ 'ਚ ਸੰਸੈਕਸ ਨੇ ਮਾਰੀ ਉੱਚੀ ਛਾਲ, ਨਿਫਟੀ 'ਚ ਵੀ ਵਾਧਾ

Share Market Opening Bell: ਸੈਂਸੈਕਸ 'ਤੇ ਸੂਚੀਬੱਧ 30 ਕੰਪਨੀਆਂ 'ਚੋਂ ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਪਾਵਰ ਗਰਿੱਡ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਮਾਰੂਤੀ ਦੇ ਸ਼ੇਅਰ ਡਿੱਗੇ।

Share Market News: ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਅਡਾਨੀ ਗਰੁੱਪ ਦੇ ਬਿਆਨ ਤੋਂ ਬਾਅਦ ਸੰਸੈਕਸ 'ਤੇ ਨਿਫਟੀ ਚ ਉਛਾਲ

Share Market News: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਉਛਾਲ ਦੇਖਣ ਨੂੰ ਮਿਲਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 166.1 ਅੰਕ ਵਧ ਕੇ 80,170.16 'ਤੇ ਅਤੇ 50 ਸ਼ੇਅਰਾਂ ਵਾਲਾ ਨਿਫਟੀ 74.35 ਅੰਕ ਵਧ ਕੇ 24,268.85 'ਤੇ ਖੁੱਲ੍ਹਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 422 ਅੰਕ ਟੁੱਟਿਆ, ਨਿਫਟੀ 23350 ਤੋਂ ਹੇਠਾਂ

Share Market Updates: SE ਸੈਂਸੈਕਸ 422.59 ਅੰਕ ਜਾਂ 0.54 ਫੀਸਦੀ ਡਿੱਗ ਕੇ 77,155.79 'ਤੇ ਬੰਦ ਹੋਇਆ। ਸੈਸ਼ਨ ਦੌਰਾਨ ਸੈਂਸੈਕਸ 775.65 ਅੰਕ ਜਾਂ 0.99 ਫੀਸਦੀ ਡਿੱਗ ਕੇ 76,802.73 'ਤੇ ਬੰਦ ਹੋਇਆ। NSE ਨਿਫਟੀ 168.60 ਅੰਕ ਜਾਂ 0.72 ਫੀਸਦੀ ਡਿੱਗ ਕੇ 23,349.90 'ਤੇ ਆ ਗਿਆ।

Sensex Closing Bell: ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੰਸੈਕਸ 241 ਅੰਕ ਹੇਠਾਂ ਡਿੱਗਿਆ, ਨਿਫਟੀ 23,500 ਅੰਕ ਥੱਲੇ

Share Market News: ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 241.30 ਅੰਕ ਜਾਂ 0.31 ਫੀਸਦੀ ਡਿੱਗ ਕੇ 77,339.01 'ਤੇ ਬੰਦ ਹੋਇਆ। ਇਹ ਗਿਰਾਵਟ ਦਾ ਲਗਾਤਾਰ ਚੌਥਾ ਦਿਨ ਸੀ। ਕਾਰੋਬਾਰ ਦੌਰਾਨ ਇਹ 615.25 ਅੰਕ ਜਾਂ 0.79 ਫੀਸਦੀ ਡਿੱਗ ਕੇ 76,965.06 'ਤੇ ਆ ਗਿਆ। NSE ਨਿਫਟੀ ਲਗਾਤਾਰ ਸੱਤਵੇਂ ਦਿਨ ਡਿੱਗ ਕੇ 78.90 ਅੰਕ ਜਾਂ 0.34 ਫੀਸਦੀ ਡਿੱਗ ਕੇ 23,453.80 'ਤੇ ਆ ਗਿਆ।

Stock Market Today: ਗਲੋਬਲ ਉਤਰਾਅ-ਚੜ੍ਹਾਅ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਦੀ ਸ਼ੁਰੂਆਤ, ਏਸ਼ੀਅਨ ਪੇਂਟਸ ਦੇ ਸ਼ੇਅਰ ਡਿੱਗੇ

ਸੈਂਸੈਕਸ 400 ਅਤੇ ਨਿਫਟੀ 118 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ 'ਚ ਵੀ ਗਿਰਾਵਟ ਨਾਲ ਹੋਈ ਹੈ।

Share Market News: ਅਮਰੀਕਾ 'ਚ ਟਰੰਪ ਦੀ ਜਿੱਤ ਨਾਲ ਭਾਰਤੀ ਸ਼ੇਅਰ ਬਾਜ਼ਾਰ 'ਚ ਉਛਾਲ. ਸੰਸੈਕਸ 1000 ਅੰਕ ਚੜ੍ਹਿਆ, ਨਿਫਟੀ 24400 ਤੋਂ ਪਾਰ

Stock Market: ਸ਼ੇਅਰ ਬਾਜ਼ਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਸੰਸੈਕਸ- ਨਿਫਟੀ ਕਮਜ਼ੋਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ

Stock Market Updates: ਬੀਐਸਈ ਦਾ ਸੈਂਸੈਕਸ ਸੂਚਕਾਂਕ 10 ਅੰਕ ਜਾਂ 0.01 ਫੀਸਦੀ ਦੀ ਗਿਰਾਵਟ ਨਾਲ 79,713 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 50 ਸੂਚਕਾਂਕ ਮਾਮੂਲੀ 11 ਅੰਕ ਜਾਂ 0.05 ਫੀਸਦੀ ਦੀ ਗਿਰਾਵਟ ਨਾਲ 24,315.75 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਦੋਵੇਂ ਸੂਚਕਾਂਕ ਹੋਰ ਡਿੱਗ ਗਏ।

Stock Market Today: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ, ਸੰਸੈਕਸ - ਨਿਫਟੀ ਵਿੱਚ ਮਜ਼ਬੂਤੀ, ਬਾਜ਼ਾਰ ਦੇ ਸ਼ੇਅਰਾਂ ਚ ਜ਼ਬਰਦਸਤ ਉਛਾਲ

ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਅਤੇ ਗਿਰਾਵਟ ਦੇ ਨਾਲ ਖੁੱਲ੍ਹਣ ਤੋਂ ਬਾਅਦ NSE ਨਿਫਟੀ ਹਰੇ ਨਿਸ਼ਾਨ 'ਤੇ ਵਾਪਸ ਆ ਗਿਆ ਹੈ।

Indian Stock Market Outlook: Nifty 50, Sensex to Witness Muted Opening

India's benchmark indices, Sensex and Nifty 50, are expected to experience a flat opening on October 15, influenced by mixed global cues. The Gift Nifty indicates a muted start, trading at 25,240, a premium of nearly 5 points from the previous close.

Indian Stock Market Outlook: Nifty 50, Sensex Expected to Rebound Today

The Indian stock market is poised for a positive start on October 14, tracking gains in global markets. The Gift Nifty indicates a mildly positive opening for the domestic benchmark index.

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 1466 ਅੰਕ ਟੁੱਟ ਕੇ 57367 'ਤੇ ਖੁੱਲ੍ਹਿਆ, ਨਿਫਟੀ 17200 ਤੋਂ ਹੇਠਾਂ ਫਿਸਲਿਆ

ਸੈਂਸੈਕਸ ਦੇ 30 ਵਿੱਚੋਂ ਸਾਰੇ 30 ਸਟਾਕ ਲਾਲ ਰੇਂਜ ਵਿੱਚ ਹਨ ਅਤੇ ਨਿਫਟੀ ਦੇ 50 ਵਿੱਚੋਂ 2 ਹਰੇ ਨਿਸ਼ਾਨ ਵਿੱਚ ਵਾਪਸ ਆ ਗਏ ਹਨ। ਇਹ ਬ੍ਰਿਟਾਨੀਆ ਇੰਡਸਟਰੀਜ਼ ਹੈ ਜੋ 0.92 ਪ੍ਰਤੀਸ਼ਤ ਅਤੇ ਅਪੋਲੋ ਹਸਪਤਾਲ ਜੋ 0.79 ਪ੍ਰਤੀਸ਼ਤ ਵੱਧ ਹੈ।

ਭਾਰੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 678 ਅੰਕ ਡਿੱਗਿਆ

 ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 'ਚ 0.65 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 122.27 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਭਾਰਤੀ ਸਟਾਕ ਐਕਸਚੇਂਜ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 1,512.64 ਕਰੋੜ ਰੁਪਏ ਦੇ ਸ਼ੇਅਰ ਵੇਚੇ।

Advertisement