Tuesday, December 23, 2025

karan johar

Koffee With Karan 7: 'ਕੌਫੀ ਵਿਦ ਕਰਨ' ਦਾ ਨਹੀਂ ਆਵੇਗਾ ਅਗਲਾ ਸੀਜ਼ਨ, ਕਰਨ ਜੌਹਰ ਨੇ ਕੀਤਾ ਖੁਲਾਸਾ

ਕਰਨ ਜੌਹਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਰਨ ਜੌਹਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਕਰੀਨਾ ਕਪੂਰ ਦੇ ਦੂਜੇ ਪੁੱਤਰ ਦੇ ਨਾਂ 'ਤੇ ਹੰਗਾਮਾ ?

ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਨਵੀਂ ਕਿਤਾਬ ਰਿਲੀਜ਼ ਹੋ ਗਈ ਹੈ, ਜਿਸ 'ਚ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਹਾਲ ਹੀਂ 'ਚ ਕਰੀਨਾ ਨੇ ਆਪਣੀ ਗਰਭ ਅਵਸਥਾ ਨੂੰ ਇਕ ਕਿਤਾਬ ਲਿਖੀ ਹੈ, ਜਿਸ 'ਚ ਉਸ ਦੇ ਪੁੱਤਰ ਦੇ ਨਾਮ ਦਾ ਪਤਾ ਲੱਗਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚ ਗਿਆ ਹੈ। ਅਜਿਹੇ 'ਚ ਕਰੀਨਾ ਕਪੂਰ ਇਕ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਮਾਮਲਾ ਕਰੀਨਾ ਦੇ ਛੋਟੇ ਪੁੱਤਰ ਦੇ ਨਾਮ ਨੂੰ ਟਰੋਲ ਕਰਨ ਦਾ ਸੀ ਤੇ ਹੁਣ ਇਸ ਦੇ ਨਾਲ ਕਰੀਨਾ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Advertisement