Monday, December 22, 2025

italy

NRI News: ਇਟਲੀ 'ਚ ਰਹਿੰਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਖੇਤ 'ਚ ਕੰਮ ਕਰਦਿਆਂ ਟਰੈਕਟਰ ਹੇਠਾਂ ਆ ਕੇ ਗਈ ਜਾਨ

Punjab Man Death In Italy: ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਰਹਿ ਰਿਹਾ ਸੀ। ਜਿੱਥੇ ਕੰਪਾਨੀਆ ਦੇ ਪਿੰਡ ਬੱਤੀ ਪਾਲੀਆ (ਸਾਲੇਰਨੋ) ਨੇੜੇ ਇਬੋਲੀ ਦੇ ਕੰਪੋਲੋਗੋ ਵਿੱਚ ਉਹ ਇੱਕ ਟਰੈਕਟਰ ਦੇ ਪਿੱਛੇ ਰੋਟਾਵੇਟਰ ਮਸ਼ੀਨ ਲਗਾ ਕੇ ਖੇਤਾਂ ਦੀ ਜ਼ਮੀਨ ਨੂੰ ਪੱਧਰਾ ਕਰ ਰਿਹਾ ਸੀ। ਫਿਰ ਅਚਾਨਕ ਟਰੈਕਟਰ ਹੇਠਾਂ ਆ ਕੇ ਉਸ ਦੀ ਮੌਤ ਹੋ ਗਈ।

ਇਟਲੀ ਵਿਚ ਜੋਸ਼ੋ-ਖਰੋਸ਼ ਨਾਲ ਮਨਾਇਆ ਤੀਆਂ ਦਾ ਤਿਉਹਾਰ

Rome (Italy) : ਪੰਜਾਬੀ ਸਭਿਆਚਾਰ ਦੀਆਂ ਬਾਤਾਂ ਸਿਰਫ਼ ਭਾਰਤ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਪਾਈਆਂ ਜਾਂਦੀਆਂ ਹਨ। ਇਸੇ ਲੜੀ ਵਿਚ ਇਟਲੀ ਦੇ ਇਲਾਕੇ ਸਲੇਰਨੋ ਦੇ ਸਹਿਰ ਇਬੋਲੀ ਅਤੇ ਰਿਜੋਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਤੀਜ

Advertisement