Monday, December 22, 2025

bhutan

Traveling: ਸਿਰਫ 50 ਹਜ਼ਾਰ 'ਚ ਇਸ ਦੇਸ਼ 'ਚ ਮਜ਼ੇ ਨਾਲ ਘੁੰਮੋ, ਵੀਜ਼ਾ ਦੀ ਵੀ ਨਹੀਂ ਹੈ ਕੋਈ ਲੋੜ, ਖੂਬਸੂਰਤੀ 'ਚ ਸਵਿਟਰਲੈਂਡ ਨੂੰ ਦਿੰਦਾ ਮਾਤ

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਦੇਸ਼ ਬਾਰੇ, ਜਿਸ ਵਿੱਚ ਕੋਈ ਵੀ ਮੱਧ ਵਰਗੀ ਪਰਿਵਾਰ ਘੁੰਮਣ ਜਾ ਸਕਦਾ ਹੈ। ਇਸ ਦੇਸ਼ 'ਚ ਘੁੰਮਣ ਲਈ ਤੁਹਾਡੀ ਜੇਬ 'ਚ ਸਿਰਫ 50 ਹਜ਼ਾਰ ਰੁਪਏ ਹੋਣੇ ਚਾਹੀਦੇ ਹਨ। ਇਸ ਦੇਸ਼ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਬਿਲਕੁਲ ਸਵਿਟਜ਼ਰਲੈਂਡ ਵਾਲੀ ਫੀਲੰਿਗ ਦੇਵੇਗਾ, ਕਿਉਂਕਿ ਇਸ ਦੇਸ਼ 'ਚ ਬਹੁਤ ਹੀ ਸੁੰਦਰ ਨਜ਼ਾਰੇ ਹਨ। ਤਾਂ ਆਓ ਤੁਹਾਨੂੰ ਇਸ ਦੇਸ਼ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ;

Bhutan: ਚੀਨ ਨੇ ਭੂਟਾਨ 'ਤੇ ਕੀਤਾ 'ਕਬਜ਼ਾ', ਭੂਟਾਨ ਦੀ ਜ਼ਮੀਨ 'ਤੇ ਡਰੈਗਨ ਨੇ ਬਣਾਏ 22 ਪਿੰਡ: ਰਿਪੋਰਟ

China Occupies Bhutan: ਚੀਨ ਦੁਨੀਆ ਭਰ ਵਿੱਚ ਆਪਣੀ ਵਿਸਤਾਰਵਾਦ ਦੀ ਨੀਤੀ ਲਈ ਜਾਣਿਆ ਜਾਂਦਾ ਹੈ। ਡਰੈਗਨ ਦੇ ਦੂਜੇ ਦੇਸ਼ਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਤੀ ਕਰਕੇ ਲਗਭਗ ਹਰ ਗੁਆਂਢੀ ਦੇਸ਼ ਨਾਲ, ਇਸ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਹੁਣ ਚੀਨ ਨੇ ਭੂਟਾਨ ਦੀ ਧਰਤੀ 'ਤੇ 'ਕਬਜ਼ਾ' ਕਰ ਲਿਆ ਹੈ।

Advertisement