Friday, June 19, 2026
BREAKING
ਨੀਟ ਪੇਪਰ ਲੀਕ ਮਾਮਲੇ ‘ਚ ਸੀਬੀਆਈ ਦੀ ਵੱਡੀ ਕਾਰਵਾਈ, 5 ਗ੍ਰਿਫ਼ਤਾਰ ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ

United States

ਸ੍ਰੀਲੰਕਾ ਕੋਲ ਸਮੁੰਦਰ ਵਿੱਚ ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ਡੁੱਬਾਇਆ

ਸ੍ਰੀਲੰਕਾ ਦੇ ਨੇੜੇ ਹਿੰਦ ਮਹਾਸਾਗਰ ਵਿੱਚ ਅਮਰੀਕਾ ਦੀ ਸਬਮਰੀਨ ਨੇ ਇਰਾਨ ਦਾ ਜੰਗੀ ਜਹਾਜ਼ IRIS Dena ਟੋਰਪੀਡੋ ਨਾਲ ਡੁੱਬਾ ਦਿੱਤਾ। ਸ੍ਰੀਲੰਕਾ ਰਾਹਤ ਕਾਰਵਾਈ ਕਰ ਰਿਹਾ ਹੈ।

ਮੱਧ ਪੂਰਬ ਵਿੱਚ ਜੰਗ ਦੀ ਅੱਗ: ਅਮਰੀਕਾ–ਇਜ਼ਰਾਈਲ ਹਮਲਿਆਂ ਬਾਅਦ ਇਰਾਨ ਦੇ ਮਿਸਾਈਲ ਹਮਲੇ, ਦੁਬਈ ਕੰਬਿਆ

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਤੋਂ ਬਾਅਦ ਇਰਾਨ ਨੇ ਖਾੜੀ ਦੇਸ਼ਾਂ ਵੱਲ ਮਿਸਾਈਲ ਹਮਲੇ ਕੀਤੇ। ਦੁਬਈ ਦੇ ਪਾਮ ਜੁਮੇਰਾਹ ਇਲਾਕੇ ਵਿੱਚ ਅੱਗ ਲੱਗੀ ਅਤੇ Burj Khalifa ਨੇੜੇ ਧੂੰਆਂ ਵੇਖਿਆ ਗਿਆ। ਯੂਏਈ ਸਮੇਤ ਕਈ ਦੇਸ਼ਾਂ ਨੇ ਮਿਸਾਈਲ ਰੋਕੇ। ਕੁਝ ਲੋਕ ਜ਼ਖ਼ਮੀ ਹੋਏ, ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਖੇਤਰ ਵਿੱਚ ਤਣਾਅ ਚਰਮ ’ਤੇ ਹੈ।

ਮਿਨੀਆਪੋਲਿਸ ਵਿੱਚ ICE ਏਜੰਟ ਵਲੋਂ ਅਮਰੀਕੀ ਔਰਤ ਗੋਲੀ ਮਾਰ ਕੇ ਹੱਤਿਆ, ਸੰਘੀ ਇਮੀਗ੍ਰੇਸ਼ਨ ਕਾਰਵਾਈ 'ਤੇ ਗੰਭੀਰ ਸਵਾਲ

ਮਿਨੀਆਪੋਲਿਸ ਵਿੱਚ ਇਮੀਗ੍ਰੇਸ਼ਨ ਕਾਰਵਾਈ ਦੌਰਾਨ ICE ਏਜੰਟ ਦੀ ਗੋਲੀ ਨਾਲ ਇੱਕ ਅਮਰੀਕੀ ਨਾਗਰਿਕ ਔਰਤ ਦੀ ਮੌਤ ਹੋ ਗਈ, ਜਿਸ ਨਾਲ ਸੰਘੀ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ।

ਵੈਨੇਜ਼ੁਏਲਾ ਕਾਰਵਾਈ ਤੋਂ ਬਾਅਦ ਅਮਰੀਕਾ ਨੇ ਕੈਰੇਬੀਅਨ ਹਵਾਈ ਖੇਤਰ ’ਤੇ ਲਗਾਈਆਂ ਪਾਬੰਦੀਆਂ ਹਟਾਈਆਂ

ਵੈਨੇਜ਼ੁਏਲਾ ਵਿੱਚ ਫੌਜੀ ਕਾਰਵਾਈ ਤੋਂ ਬਾਅਦ ਅਮਰੀਕਾ ਨੇ ਕੈਰੇਬੀਅਨ ਹਵਾਈ ਖੇਤਰ ’ਤੇ ਲਗੀਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ, ਨਾਗਰਿਕ ਉਡਾਣਾਂ ਮੁੜ ਸ਼ੁਰੂ।

ਅਮਰੀਕਾ ਨੇ 29 ਅਪ੍ਰੈਲ ਨੂੰ ‘ਸਿੱਖਾਂ ਦੀ ਆਜ਼ਾਦੀ ਦੇ ਐਲਾਨ ਦੀ ਵਰ੍ਹੇਗੰਢ’ ਵਜੋਂ ਦਿੱਤੀ ਮਾਨਤਾ

ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਹੈ। ਸਿੰਘ ਦੇ ਅਨੁਸਾਰ ਕਨੈਕਟੀਕਟ ਦੁਆਰਾ ਇਹ ਐਲਾਨ ਭਾਰਤ ਅੰਦਰ ਇੱਕ ਆਜ਼ਾਦ ਰਾਜ 'ਖਾਲਿਸਤਾਨ' ਲਈ ਖੁੱਲ੍ਹਾ ਸਮਰਥਨ ਹੈ।

Advertisement