Tuesday, February 10, 2026
BREAKING
ਲਾਹੌਰ ਵਿੱਚ ਭਾਰਤ–ਪਾਕਿਸਤਾਨ ਟੀ-20 ਮੁਕਾਬਲੇ ’ਤੇ ਗੁੰਝਲ, ਆਈਸੀਸੀ–ਪੀਸੀਬੀ ਗੱਲਬਾਤ ਜਾਰੀ ਓਟਾਵਾ ਦੀ ਬਰਫ਼ੀਲੀ ਫ਼ਿਜ਼ਾ ’ਚ ਕੂਟਨੀਤੀ ਦੀ ਨਵੀਂ ਦਸਤਕ: ਡੋਵਾਲ ਤੇ ਡਰੂਇਨ ਵੱਲੋਂ ਸੁਰੱਖਿਆ ਦੇ ‘ਸਾਂਝੇ ਰੋਡਮੈਪ’ ’ਤੇ ਮੋਹਰ ਬ੍ਰੇਕਿੰਗ :ਢਾਈ ਲੱਖ ਤੋਂ ਵੱਧ ਟੈਕਸਯੋਗ ਆਮਦਨ ਵਾਲੇ ਮੁਲਾਜ਼ਮਾਂ ਦੀ ਹਰ ਮਹੀਨੇ ਹੋਵੇਗੀ 200 ਰੁਪਏ ਕਟੌਤੀ - ਪੱਤਰ ਨੇ ਛੇੜੀ ਨਵੀਂ ਚਰਚਾ ਟਰੰਪ ਨੇ ਭਾਰਤ ‘ਤੇ ਲਗਾਇਆ ਵਾਧੂ 25% ਟੈਰਿਫ ਹਟਾਇਆ, ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਮਿਲਿਆ ਹੁਲਾਰਾ ਗਿੱਧੜਬਾਹਾ : ਪਾਣੀ ਦੇ ਖਾਲ ਦਾ ਰੌਲ਼ੇ ਦੌਰਾਨ ਦੋ ਦੀ ਹੱਤਿਆ, ਤਿੰਨ ਗੰਭੀਰ ਜ਼ਖਮੀ ਮਥੁਰਾ: ਬੱਸ ਤੋਂ ਉਤਰ ਰਹੇ ਯਾਤਰੀਆਂ ਨੂੰ ਕੰਟੇਨਰ ਨੇ ਕੁਚਲਿਆ, 6 ਮੌਤਾਂ ਕੁੱਕ ਵਰਕਰਾਂ ਦੀ ਹੜਤਾਲ : ਪਰ ਸਕੂਲਾਂ ਵਿੱਚ 12 ਫਰਵਰੀ ਨੂੰ ਹਰ ਹਾਲ ਬਣੇਗਾ ਖਾਣਾ ਹਰਾਰੇ ਵਿੱਚ ਇਤਿਹਾਸ: ਭਾਰਤ ਅੰਡਰ-19 ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ ਗੈਂਗਸਟਰਾਂ ’ਤੇ ਵਾਰ’ ਦਾ 18ਵਾਂ ਦਿਨ: ਪੰਜਾਬ ਭਰ ਵਿੱਚ 601 ਛਾਪੇਮਾਰੀਆਂ, 208 ਗ੍ਰਿਫ਼ਤਾਰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਸੰਭਾਲਣਾ ਸਰਕਾਰ ਦੀ ਪਹਿਲੀ ਤਰਜੀਹ: ਭਗਵੰਤ ਮਾਨ-ਮੁੱਖ ਮੰਤਰੀ ਨੇ ਮਹਿੰਦਰ ਸਿੰਘ ਰੰਧਾਵਾ ਮੇਲੇ 'ਚ ਕੀਤੀ ਸ਼ਿਰਕਤ

Security Liaison Officers

ਓਟਾਵਾ ਦੀ ਬਰਫ਼ੀਲੀ ਫ਼ਿਜ਼ਾ ’ਚ ਕੂਟਨੀਤੀ ਦੀ ਨਵੀਂ ਦਸਤਕ: ਡੋਵਾਲ ਤੇ ਡਰੂਇਨ ਵੱਲੋਂ ਸੁਰੱਖਿਆ ਦੇ ‘ਸਾਂਝੇ ਰੋਡਮੈਪ’ ’ਤੇ ਮੋਹਰ

ਓਟਾਵਾ ਵਿੱਚ NSA ਅਜੀਤ ਡੋਵਾਲ ਅਤੇ ਕੈਨੇਡਾ ਦੀ NSA ਨੈਥਾਲੀ ਡਰੂਇਨ ਵਿਚਾਲੇ ਮੀਟਿੰਗ ਦੌਰਾਨ ਭਾਰਤ–ਕੈਨੇਡਾ ਨੇ ਸੁਰੱਖਿਆ ਲਈ ‘ਸਾਂਝਾ ਰੋਡਮੈਪ’ ਤੈਅ ਕੀਤਾ। ਦੋਵੇਂ ਦੇਸ਼ ਕੱਟੜਵਾਦ, ਨਸ਼ਾ ਤਸਕਰੀ, ਸਾਈਬਰ ਸੁਰੱਖਿਆ ਅਤੇ ਅਪਰਾਧਕ ਨੈੱਟਵਰਕਾਂ ਖ਼ਿਲਾਫ਼ ਸਹਿਯੋਗ ਵਧਾਉਣ ਲਈ ਲਾਇਜ਼ਨ ਅਫ਼ਸਰ ਤਾਇਨਾਤ ਕਰਨ ’ਤੇ ਸਹਿਮਤ ਹੋਏ।

Advertisement