ਰਾਏਪੁਰ ਕਲਾਂ ਗਊਸ਼ਾਲਾ ਮਾਮਲੇ ’ਚ ਹਾਈ ਕੋਰਟ ਸਖ਼ਤ 50 ਤੋਂ ਵੱਧ ਗਊਆਂ ਦੀ ਮੌਤ ’ਤੇ ਪ੍ਰਸ਼ਾਸਨ ਨੂੰ ਫਟਕਾਰ, ਵਿਸਤ੍ਰਿਤ ਜਾਂਚ ਤੇ ਜਵਾਬਦੇਹੀ ਦੇ ਹੁਕਮ
ਰਾਏਪੁਰ ਕਲਾਂ ਗਊਸ਼ਾਲਾ ਵਿੱਚ 50 ਤੋਂ ਵੱਧ ਗਊਆਂ ਦੀ ਮੌਤ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ ਲਗਾਈ, ਵਿਸਤ੍ਰਿਤ ਜਾਂਚ ਅਤੇ ਜਵਾਬਦੇਹੀ ਦੇ ਹੁਕਮ ਦਿੱਤੇ।