ਹਾਈ ਕੋਰਟ ਦੇ ਹੁਕਮਾਂ ਹੇਠ ਚੱਲ ਰਹੀ ਐਂਟੀ-ਐਨਕਰੋਚਮੈਂਟ ਡਰਾਈਵ ’ਚ ਨੀਤੀਆਂ ਦੀ ਅਸਮਾਨ ਲਾਗੂਅਤ ਅਤੇ ਵਿਭਾਗੀ ਟਕਰਾਅ ਖੁੱਲ੍ਹ ਕੇ ਸਾਹਮਣੇ ਆਇਆ।
ਫੇਜ਼-7 ਵਿੱਚ 200 ਤੋਂ ਵੱਧ ਢਾਂਚੇ ਢਾਹੇ ਗਏ; ਅੱਜ ਫੇਜ਼ 3B2, 5 ਅਤੇ 7 ਵਿੱਚ ਕਾਰਵਾਈ ਜਾਰੀ।