Tuesday, December 23, 2025

Mexico

Mexico: ਜਿੰਦਾ ਹੋਣ ਤੋਂ ਬਾਅਦ ਤਾਬੂਤ 'ਚੋਂ ਮਾਂ ਨੂੰ ਬੁਲਾਇਆ ਤੇ ਫਿਰ ਤਿੰਨ ਸਾਲ ਦੀ ਮਾਸੂਮ ਸੌਂ ਗਈ ਸਦਾ ਦੀ ਨੀਂਦ

 ਤਾਬੂਤ 'ਚ ਜ਼ਿੰਦਾ ਰਹੀ ਇਸ ਬੱਚੀ ਨੂੰ ਥੋੜ੍ਹੀ ਦੇਰ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਤਿੰਨ ਸਾਲਾ ਬੱਚੀ ਕੈਮਿਲਾ ਰੋਕਸਾਨਾ ਮਾਰਟੀਨੇਜ਼ ਮੇਂਡੋਜ਼ਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਪਰ ਦਫ਼ਨਾਉਣ ਵਾਲੇ ਦਿਨ ਇਹ ਬੱਚੀ ਕੁਝ ਸਮੇਂ ਲਈ ਜ਼ਿੰਦਾ ਸੀ। 

ਮੈਕਸੀਕੋ 'ਚ ਸੁਰੱਖਿਆ ਬਲਾਂ ਨਾਲ ਗੋਲੀਬਾਰੀ 'ਚ 10 ਸ਼ੱਕੀ ਅਪਰਾਧੀ ਮਰੇ, ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ

 ਮੈਕਸੀਕਨ ਸਟੇਟ ਪ੍ਰੌਸੀਕਿਊਟਰ ਦੇ ਦਫਤਰ ਨੇ ਟਵਿੱਟਰ 'ਤੇ ਕਿਹਾ ਕਿ ਇਕ ਭਾਰੀ ਹਥਿਆਰਬੰਦ ਸਮੂਹ ਨੇ ਟੇਕਸਕਾਲਟਿਲਟਨ ਦੀ ਛੋਟੀ ਨਗਰਪਾਲਿਕਾ ਵਿਚ ਇਕ ਕਾਰਵਾਈ ਦੌਰਾਨ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ। ਤਿੰਨ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਦੌਰਾਨ 10 ਸ਼ੱਕੀ ਅਪਰਾਧੀ ਮਾਰੇ ਗਏ ਜਦਕਿ 7 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਨਿਊ ਮੈਕਸੀਕੋ ਦੇ ਜੰਗਲਾਂ 'ਚ ਲੱਗੀ ਅੱਗ, ਇਕ ਹਜ਼ਾਰ ਤੋਂ ਜ਼ਿਆਦਾ ਲੋਕ ਬੁਝਾਉਣ 'ਚ ਲੱਗੇ

ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ ਦੇ ਪਹਾੜੀ ਸੂਬੇ 'ਚ ਭਿਆਨਕ ਅੱਗ ਫੈਲ ਰਹੀ ਹੈ, ਜਿਸ ਕਾਰਨ ਲਗਭਗ 6,000 ਲੋਕਾਂ ਨੂੰ ਉੱਥੋਂ ਜਾਣ ਲਈ ਮਜਬੂਰ ਹੋਣਾ ਪਿਆ ਹੈ। ਸੂਬੇ ਦੇ ਗਵਰਨਰ ਮਿਸ਼ੇਲ ਲੁਜਨ ਗ੍ਰਿਸ਼ਮ ਨੇ ਇਹ ਜਾਣਕਾਰੀ ਦਿੱਤੀ।

Advertisement