BBC ਦੀ ‘ਭਾਰਤ ਦੀ ਆਵਾਜ਼’ ਮਾਰਕ ਟੱਲੀ ਦਾ ਦਿਹਾਂਤ, ਪੰਜਾਬ ਨਾਲ ਡੂੰਘਾ ਨਾਤਾ(1935–2026)
“Amritsar: Mrs Gandhi’s Last Battle” ਸਰ ਮਾਰਕ ਟੱਲੀ ਦੀ ਉਹ ਕਿਤਾਬ ਹੈ ਜਿਸ ਨੇ 1984 ਦੇ ਪੰਜਾਬ ਸੰਕਟ—ਖ਼ਾਸ ਕਰਕੇ ਓਪਰੇਸ਼ਨ ਬਲੂ ਸਟਾਰ—ਨੂੰ ਅੰਤਰਰਾਸ਼ਟਰੀ ਪੱਤਰਕਾਰੀ ਦੇ ਨਕਸ਼ੇ ‘ਤੇ ਬਿਨਾਂ ਨਾਅਰਿਆਂ, ਬਿਨਾਂ ਸਨਸਨੀ ਦੇ ਰੱਖਿਆ।