Tuesday, January 13, 2026
BREAKING
ਆਸਟ੍ਰੇਲੀਆ ਦੇ ਅਮਰੀਕੀ ਰਾਜਦੂਤ ਕੈਵਿਨ ਰੱਡ ਵਲੋਂ ਅਸਤੀਫ਼ਾ , ਟਰੰਪ ਨਾਲ਼ ਜਨਤਕ ਖਹਿਬਾਜ਼ੀ ਕਾਰਨ ਲਿਆ ਫ਼ੈਸਲਾ , ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਲਿਆ ਫ਼ੈਸਲਾ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ 'ਚ ਇੱਕ ਦੋਸ਼ੀ ਗ੍ਰਿਫਤਾਰ, ਦੂਜਾ ਭਾਰਤ ਫ਼ਰਾਰ, ਟੋਰਾਂਟੋ ਪੀਅਰਸਨ ਏਅਰਪੋਰਟ ਤੋਂ 400 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਚੋਰੀ ਦਾ ਮਾਮਲਾ , RCMP ਦੀ ਅੰਤਰਰਾਸ਼ਟਰੀ ਜਾਂਚ ਤੇਜ਼ ਆਖ਼ਿਰ ਕੌਣ ਸੀ ‘ਰਾਏ ਅਬਦੁੱਲਾ ਖਾਨ’ ਜੋ ਦੁੱਲਾ ਭੱਟੀ ਬਣ ਕੇ ਲੋਹੜੀ ਦੇ ਲੋਕ ਗੀਤਾਂ ਵਿੱਚ ਅਮਰ ਹੋ ਗਿਆ ਈਰਾਨ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਫ਼ਾਂਸੀ ਦੀ ਸਜ਼ਾ ਦਾ ਹੁਕਮ, ਪਹਿਲੀ ਵਾਰ ਹੋਈ ਫ਼ਾਂਸੀ ਦੀ ਸਜ਼ਾ ਬਰਨਾਲਾ ਪੁਲਿਸ ਵੱਲੋਂ ਗਾਇਕ ਗੁਲਾਬ ਸਿੱਧੂ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਸਰਪੰਚ ਸਣੇ 3 ਗ੍ਰਿਫ਼ਤਾਰ ਕਰੂਰ ਭਗਦੜ ਮਾਮਲੇ 'ਚ ਟੀ. ਵੀ ਕੇ ਮੁੱਖੀ ਵਿਜੇ ਤੋਂ ਸੀ. ਬੀ. ਆਈ ਨੇ ਕੀਤੀ 6 ਘੰਟੇ ਤਕ ਪੁੱਛਗਿੱਛ  ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ, ਪੁਲਿਸ ਨੂੰ ਗੈਂਗ ਟਕਰਾਅ ਦਾ ਸ਼ੱਕ ਮੁੰਬਈ 'ਚ ਚੋਣ ਜ਼ਾਬਤਾ ਲਾਗੂ: ‘ਮੁੱਖ ਮੰਤਰੀ ਮਾਝੀ ਲਾਡਕੀ ਬਹਿਣ ਯੋਜਨਾ’ ਦੀ ਅਗਲੀ ਕਿਸ਼ਤ ਰੁਕੀ, ਚੋਣ ਕਮਿਸ਼ਨ ਨੂੰ ਵਿਰੋਧੀ ਪਾਰਟੀਆਂ ਦੀਆਂ ਸ਼ਿਕਾਇਤਾਂ 'ਤੇ ਕਰਨੀ ਪਈ ਕਾਰਵਾਈ ਕਬੱਡੀ ਪ੍ਰਮੋਟਰ ਕਤਲ ਕੇਸ ਸਲਝਿਆ: ਪੱਛਮੀ ਬੰਗਾਲ ਤੋਂ ਦੋ ਸ਼ੂਟਰਾਂ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ, ਸਿੱਕਮ, ਮੁੰਬਈ ਅਤੇ ਪੱਛਮੀ ਬੰਗਾਲ ਪੁਲਿਸ ਦੇ ਸਹਿਯੋਗ ਨਾਲ AGTF ਦੀ ਵੱਡੀ ਕਾਰਵਾਈ ਪੰਜਾਬ ’ਚ ਅੱਜ ਕਈ ਟੋਲ ਪਲਾਜ਼ੇ 5 ਘੰਟੇ ਮੁਫ਼ਤ ਰਹਿਣਗੇ, ਕੌਮੀ ਇਨਸਾਫ਼ ਮੋਰਚੇ ਨੇ ਕਰ 'ਤਾ ਆਹ ਵੱਡਾ ਐਲਾਨ

Iran Protests

ਈਰਾਨ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਫ਼ਾਂਸੀ ਦੀ ਸਜ਼ਾ ਦਾ ਹੁਕਮ, ਪਹਿਲੀ ਵਾਰ ਹੋਈ ਫ਼ਾਂਸੀ ਦੀ ਸਜ਼ਾ

ਮੌਜੂਦਾ ਵਿਰੋਧ ਅੰਦੋਲਨ ਦੌਰਾਨ ਇਹ ਪਹਿਲਾ ਮਾਮਲਾ ਹੈ ਜਿੱਥੇ ਕਿਸੇ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ ਕੇਸ ਦੀ ਸੁਣਵਾਈ ਤੇਜ਼ੀ ਨਾਲ ਕੀਤੀ ਗਈ ਅਤੇ ਬਚਾਵ ਦੇ ਪੂਰੇ ਮੌਕੇ ਨਹੀਂ ਦਿੱਤੇ ਗਏ।

ਈਰਾਨ ‘ਚ 14 ਦਿਨਾਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ, ਸੈਂਕੜੇ ਮੌਤਾਂ ਦਾ ਦਾਅਵਾ, ਹਜ਼ਾਰਾਂ ਹਿਰਾਸਤ ‘ਚ

ਈਰਾਨ ਵਿੱਚ ਮਹਿੰਗਾਈ ਅਤੇ ਆਰਥਿਕ ਸੰਕਟ ਕਾਰਨ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ 14ਵੇਂ ਦਿਨ ‘ਚ ਦਾਖਲ ਹੋ ਗਏ ਹਨ। ਮਨੁੱਖੀ ਅਧਿਕਾਰ ਸੰਸਥਾਵਾਂ ਸੈਂਕੜੇ ਮੌਤਾਂ ਅਤੇ ਹਜ਼ਾਰਾਂ ਗ੍ਰਿਫ਼ਤਾਰੀਆਂ ਦਾ ਦਾਅਵਾ ਕਰ ਰਹੀਆਂ ਹਨ। ਸਰਕਾਰ ਨੇ ਹਾਲਾਤਾਂ ਲਈ ਵਿਦੇਸ਼ੀ ਤਾਕਤਾਂ ਨੂੰ ਦੋਸ਼ੀ ਠਹਿਰਾਇਆ ਹੈ।

Advertisement