Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Indian Army

ਅਡਾਨੀ-ਲਿਓਨਾਰਡੋ ਸਾਂਝੇਦਾਰੀ: ਭਾਰਤੀ ਫ਼ੌਜ ਦੀਆਂ ਹੈਲੀਕਾਪਟਰ ਲੋੜਾਂ ਨੂੰ ਮਿਲੇਗਾ ਹੁਲਾਰਾ, 'ਮੇਕ ਇਨ ਇੰਡੀਆ' ਦੀ ਵਧੇਗੀ ਤਾਕਤ

ਅਡਾਨੀ ਡਿਫੈਂਸ ਅਤੇ ਇਟਲੀ ਦੀ ਕੰਪਨੀ ਲਿਓਨਾਰਡੋ ਨੇ ਭਾਰਤ ਵਿੱਚ ਹੈਲੀਕਾਪਟਰ ਬਣਾਉਣ ਲਈ ਰਣਨੀਤਕ ਸਾਂਝੇਦਾਰੀ ਕੀਤੀ ਹੈ। ਇਸ ਕਦਮ ਨਾਲ ਭਾਰਤੀ ਫ਼ੌਜ ਦੀਆਂ ਲੋੜਾਂ ਦੇਸੀ ਪੱਧਰ 'ਤੇ ਪੂਰੀਆਂ ਹੋਣਗੀਆਂ, ਜਿਸ ਨਾਲ 'ਮੇਕ ਇਨ ਇੰਡੀਆ' ਨੂੰ ਮਜ਼ਬੂਤੀ ਮਿਲੇਗੀ ਅਤੇ ਰੱਖਿਆ ਖੇਤਰ ਵਿੱਚ ਵਿਦੇਸ਼ੀ ਨਿਰਭਰਤਾ ਘਟੇਗੀ।

ਸੰਸਦ ’ਚ ‘ਧਮਾਕਾ’: ਜਨਰਲ ਨਰਵਾਣੇ ਦੀ ਕਿਤਾਬ ’ਤੇ ਰਾਹੁਲ-ਸਰਕਾਰ ਵਿਚਾਲੇ ਤਿੱਖੀ ਜੰਗ, 8 ਸਾਂਸਦ ਮੁਅੱਤਲ

ਸਾਬਕਾ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਦੀ ਅਣਛਪੀ ਕਿਤਾਬ ਨੂੰ ਲੈ ਕੇ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ।

ਰਾਹੁਲ ਗਾਂਧੀ ਦੇ ਦਾਅਵਿਆਂ ਤੋਂ ਬਾਅਦ ਲੋਕ ਸਭਾ ਵਿੱਚ ਟਕਰਾਅ ਤੇਜ਼ ਹੋ ਗਿਆ।

ਹੰਗਾਮੇ ਮਗਰੋਂ ਕਾਂਗਰਸ ਦੇ 8 ਸਾਂਸਦ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤੇ ਗਏ।

ਕੈਪਟਨ ਹੰਸਜਾ ਸ਼ਰਮਾ, ਰੁਦਰ ਹਥਿਆਰਬੰਦ ਹੈਲੀਕਾਪਟਰ ਉਡਾਉਣ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਪਾਇਲਟ ਬਣੀ - ਆਰਮੀ ਡੇ ਪਰੇਡ 2026 ਦੌਰਾਨ 251 ਆਰਮੀ ਏਵੀਏਸ਼ਨ ਸਕੁਐਡਰਨ ਦੀ ਅਗਵਾਈ

ਕੈਪਟਨ ਹੰਸਜਾ ਸ਼ਰਮਾ ਰੁਦਰ ਹਥਿਆਰਬੰਦ ਹੈਲੀਕਾਪਟਰ ਉਡਾਉਣ ਲਈ ਪ੍ਰਮਾਣਿਤ ਹੋਣ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਪਾਇਲਟ ਬਣੀ। ਆਰਮੀ ਡੇ ਪਰੇਡ 2026 ਦੌਰਾਨ ਇਤਿਹਾਸਕ ਪ੍ਰਦਰਸ਼ਨ।

77ਵਾਂ ਗਣਤੰਤਰ ਦਿਵਸ: ਕਰਤੱਵ ਪੱਥ ‘ਤੇ ‘ਵੰਦੇ ਮਾਤਰਮ’ ਦੀ ਗੂੰਜ; ਭਾਰਤ ਨੇ ਦਿਖਾਈ ਸੈਨਿਕ ਤਾਕਤ ਅਤੇ ਪੰਜਾਬ ਦੀ ਅਮੀਰ ਵਿਰਾਸਤ

ਭਾਰਤ ਨੇ 77ਵਾਂ ਗਣਤੰਤਰ ਦਿਵਸ ਕਰਤੱਵ ਪੱਥ ‘ਤੇ ਸ਼ਾਨਦਾਰ ਸੈਨਿਕ ਪ੍ਰਦਰਸ਼ਨ, ਸੰਸਕ੍ਰਿਤਿਕ ਏਕਤਾ ਅਤੇ ‘ਵੰਦੇ ਮਾਤਰਮ’ ਦੇ 150 ਸਾਲਾਂ ਦੀ ਸ਼ਰਧਾਂਜਲੀ ਨਾਲ ਮਨਾਇਆ। ਪੰਜਾਬ ਦੀ ਝਾਕੀ ਅਤੇ ਸਿੱਖ ਰੇਜੀਮੈਂਟ ਨੇ ਸ਼ਹਾਦਤ, ਸ਼ੂਰਵੀਰਤਾ ਅਤੇ ਆਤਮਿਕ ਵਿਰਾਸਤ ਦੀ ਮਜ਼ਬੂਤ ਝਲਕ ਪੇਸ਼ ਕੀਤੀ।

ਸਿੱਖ ਰੈਜੀਮੈਂਟ ਵਿੱਚ ਘਟਦੀ ਭਰਤੀ 'ਤੇ ਭਾਰਤੀ ਫੌਜ ਚਿੰਤਾ 'ਚ , ਸਿੱਖ ਨੌਜਵਾਨਾਂ ਨੂੰ ਭਰਤੀ ਹੋਣ ਦੀ ਅਪੀਲ

ਪੰਜਾਬ ਤੋਂ ਘਟਦੀ ਫੌਜੀ ਭਰਤੀ ਨੇ ਸਿੱਖ ਰੈਜੀਮੈਂਟ ਦੀ ਭਵਿੱਖੀ ਤਾਕਤ ‘ਤੇ ਸਵਾਲ ਖੜ੍ਹੇ ਕੀਤੇ; ਫੌਜ ਨੇ ਖੁਦ ਨੌਜਵਾਨਾਂ ਨੂੰ ਸਿੱਧੀ ਅਪੀਲ ਕੀਤੀ।

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਆਪ੍ਰੇਸ਼ਨ ਤ੍ਰਾਸ਼ੀ-1 ਦੌਰਾਨ ਅੱਤਵਾਦੀ ਹਮਲਾ ; ਗ੍ਰਨੇਡ ਹਮਲੇ ਵਿੱਚ 8 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਆਪ੍ਰੇਸ਼ਨ ਤ੍ਰਾਸ਼ੀ-1 ਦੌਰਾਨ ਅੱਤਵਾਦੀਆਂ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ, ਜਿਸ ਵਿੱਚ 8 ਸੁਰੱਖਿਆ ਜਵਾਨ ਜ਼ਖਮੀ ਹੋ ਗਏ। ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਜਾਰੀ ਹੈ।

ਵੈਟਰਨਜ਼ ਡੇਅ ਮੌਕੇ ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਦੇ ਸਾਬਕਾ ਸੈਨਿਕਾਂ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਲਾਘਾ,

ਵੈਟਰਨਜ਼ ਡੇ 2026 ਮੌਕੇ ਅੰਮ੍ਰਿਤਸਰ ਵਿੱਚ ਪੱਛਮੀ ਕਮਾਂਡ ਵੱਲੋਂ ਮੈਗਾ ਰੈਲੀ ਆਯੋਜਿਤ; ਮੰਤਰੀ ਮੋਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਨਮਨ ਕੀਤਾ।

ਪਾਕਿਸਤਾਨੀ ਨੇ ਡਰੋਨਾ ਰਾਹੀਂ ਸੀਮਾਰੇਖਾ 'ਤੇ ਘੁਸਪੈਠ, ਭਾਰਤੀ ਫੌਜ ਨੇ ਗੋਲੀਬਾਰੀ ਕਰਕੇ ਭਜਾਏ, ਸੁਰੱਖਿਆ ਏਜੰਸੀਆਂ ਅਲਰਟ 'ਤੇ

ਸੁਰੱਖਿਆ ਸੂਤਰਾਂ ਮੁਤਾਬਕ, ਇਹ ਡਰੋਨ ਗਤੀਵਿਧੀ ਰੁਟੀਨ ਸਰਵੇਲਾਂਸ ਨਹੀਂ ਸਗੋਂ ਸਰਹੱਦ ਪਾਰ ਤੋਂ ਨਿਗਰਾਨੀ ਜਾਂ ਤਸਕਰੀ ਦੀ ਨੀਅਤ ਨਾਲ ਕੀਤੀ ਗਈ ਇੱਕ ਸੁਚੱਜੀ ਕੋਸ਼ਿਸ਼ ਸੀ। ਭਾਰਤੀ ਫੌਜ ਦੀ ਤੁਰੰਤ ਗੋਲੀਬਾਰੀ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੇ ਚਲਦੇ ਡਰੋਨ ਬਿਨਾਂ ਕੋਈ ਸਮੱਗਰੀ ਸੁੱਟੇ ਵਾਪਸ ਮੁੜ ਗਏ। ਘਟਨਾ ਤੋਂ ਬਾਅਦ LoC ਨਾਲ ਲੱਗਦੇ ਇਲਾਕਿਆਂ ਵਿੱਚ ਰਾਤ ਦੌਰਾਨ ਖੋਜ ਮੁਹਿੰਮ ਵੀ ਚਲਾਈ ਗਈ।

ਅਗਨੀਵੀਰਾਂ ਲਈ ਨਿਯਮ ਹੋਏ ਸਖ਼ਤ: ਵਿਆਹ ਕੀਤਾ ਤਾਂ ਪੱਕਾ ਸਿਪਾਹੀ ਬਣਨ ਦਾ ਮੌਕਾ ਖ਼ਤਮ

ਭਾਰਤੀ ਫੌਜ ਨੇ ਅਗਨੀਵੀਰਾਂ ਲਈ ਸਖ਼ਤ ਨਿਯਮ ਜਾਰੀ ਕੀਤੇ ਹਨ। ਸਥਾਈ ਕੇਡਰ ਸਿਪਾਹੀ ਬਣਨ ਲਈ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਅਣਵਿਆਹਾ ਰਹਿਣਾ ਲਾਜ਼ਮੀ ਕੀਤਾ ਗਿਆ ਹੈ, ਵਿਆਹ ਕਰਨ ਵਾਲੇ ਅਗਨੀਵੀਰ ਸਥਾਈ ਭਰਤੀ ਤੋਂ ਬਾਹਰ ਹੋ ਸਕਦੇ ਹਨ।

ਅੰਮ੍ਰਿਤਸਰ :ਨਾਇਬ ਸੂਬਦੇਦਾਰ ਪ੍ਰਗਟ ਸਿੰਘ ਦੀ ਅਨੰਤਨਾਗ 'ਚ ਮੌਤ, ਉੱਚਾਈ 'ਚ ਆਕਸੀਜਨ ਘਟਣ ਕਾਰਨ ਸਾਹਾਂ ਨੇ ਨਹੀਂ ਦਿਤਾ ਸਾਥ

Terrorist Attack: ਸ਼੍ਰੀਨਗਰ 'ਚ ਇੱਕ ਵਿਦੇਸ਼ੀ ਅੱਤਵਾਦੀ ਢੇਰ, ਫੌਜ ਨੇ ਉਡਾਇਆ ਟਿਕਾਣਾ, ਬਾਂਦੀਪੋਰਾ-ਅਨੰਤਨਾਗ 'ਚ ਮੁਕਾਬਲਾ ਜਾਰੀ

ਧਮਾਕੇ ਤੋਂ ਬਾਅਦ ਘਰ 'ਚੋਂ ਧੂੰਆਂ ਉੱਠਦਾ ਸਾਫ ਦਿਖਾਈ ਦੇ ਰਿਹਾ ਹੈ। ਫਿਲਹਾਲ ਇੱਕ ਵਿਦੇਸ਼ੀ ਅੱਤਵਾਦੀ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਕਈ ਅੱਤਵਾਦੀ ਅਜੇ ਵੀ ਇਸ 'ਚ ਫਸੇ ਹੋਏ ਹਨ।

ਅੱਤਵਾਦੀ ਦਾ ਕਬੂਲਨਾਮਾ; ਮੈਨੂੰ ਪਾਕਿਸਤਾਨੀ ਕਰਨਲ ਨੇ ਆਤਮਘਾਤੀ ਮਿਸ਼ਨ 'ਤੇ ਭੇਜਿਆ ਸੀ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਫੜੇ ਗਏ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਕ ਕਰਨਲ ਨੂੰ ਫੌਜ ਦੀ ਚੌਕੀ 'ਤੇ ਹਮਲੇ ਲਈ 30,000 ਰੁਪਏ ਦਿੱਤੇ ਗਏ ਸਨ।

ਸਿਆਚਿਨ 'ਚ 38 ਸਾਲਾਂ ਤੋਂ ਲਾਪਤਾ ਜਵਾਨ ਦੀ ਮਿਲੀ ਲਾਸ਼, identification Disc ਨਾਲ ਹੋਈ ਪਛਾਣ

ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਅਨੁਸਾਰ, 29 ਮਈ 1984 ਨੂੰ, ਅਪਰੇਸ਼ਨ ਮੇਘਦੂਤ ਦੇ ਤਹਿਤ, ਕੁਮਾਉਂ ਰੈਜੀਮੈਂਟ ਦੀ ਇੱਕ ਟੁਕੜੀ ਨੂੰ ਸਿਆਚਿਨ ਦੇ ਗਯੋਂਗਲਾ ਗਲੇਸ਼ੀਅਰ ਵਿਖੇ ਤਾਇਨਾਤ ਕੀਤਾ ਗਿਆ ਸੀ।

ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ, ਰਾਹੁਲ ਭੱਟ ਤੇ ਅਮਰੀਨ ਭੱਟ ਦੇ ਕਾਤਲਾਂ ਸਣੇ ਤਿੰਨ ਅੱਤਵਾਦੀ ਘੇਰੇ

ਅੱਤਵਾਦੀ ਲਤੀਫ ਰਾਹੁਲ ਭੱਟ ਅਤੇ ਅਮਰੀਨ ਭੱਟ ਸਮੇਤ ਕਈ ਨਾਗਰਿਕ ਹੱਤਿਆਵਾਂ ਵਿੱਚ ਸ਼ਾਮਲ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ.....

ਪੁਲਵਾਮਾ 'ਚ ਅੱਤਵਾਦੀਆਂ ਨੇ ਅਗਵਾ ਕਰ ਕੇ ਸਬ-ਇੰਸਪੈਕਟਰ ਦਾ ਗੋਲੀ ਮਾਰ ਕੇ ਕੀਤਾ ਕਤਲ

ਸੁਰੱਖਿਆ ਬਲਾਂ ਨੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨੇ ਇੱਕ ਵਾਰ ਫਿਰ ਟਾਰਗੇਟ ਕਿਲਿੰਗ ਦੀ ਚਿੰਤਾ ਵਧਾ ਦਿੱਤੀ ਹੈ।

ਪੁਲਵਾਮਾ 'ਚ ਮੁੱਠਭੇੜ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਕੀਤਾ ਢੇਰ

ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੋ 'ਹਾਈਬ੍ਰਿਡ ਅੱਤਵਾਦੀਆਂ' ਨੂੰ ਗ੍ਰਿਫ਼ਤਾਰ ਕੀਤਾ ਸੀ

Advertisement