ਟਰੰਪ ਦਾ ਦਾਅਵਾ: ਵੈਨੇਜ਼ੁਏਲਾ ਸਰਕਾਰ ਅਮਰੀਕਾ ਨੂੰ 50 ਮਿਲੀਅਨ ਬੈਰਲ ਤੇਲ ਦੇਵੇਗੀ, ਸੰਸਾਰ ਦੀ ਊਰਜਾ ਕੂਟਨੀਤੀ ਵਿੱਚ ਵੱਡਾ ਮੋੜ, ਕਿਹਾ "ਬਾਜ਼ਾਰ ਦੇ ਭਾਅ 'ਤੇ ਵੇਚਿਆ ਜਾਵੇਗਾ ਤੇਲ ਤੇ ਕੀਮਤ ਮੇਰੇ ਹੱਥ "
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਵੈਨੇਜ਼ੁਏਲਾ ਅਮਰੀਕਾ ਨੂੰ 30–50 ਮਿਲੀਅਨ ਬੈਰਲ ਕੱਚਾ ਤੇਲ ਦੇਵੇਗਾ, ਜਿਸ ਨਾਲ ਊਰਜਾ ਕੂਟਨੀਤੀ ਅਤੇ ਵਿਸ਼ਵ ਤੇਲ ਬਾਜ਼ਾਰ ਵਿੱਚ ਵੱਡਾ ਮੋੜ ਆ ਸਕਦਾ ਹੈ।