ਸੰਸਦ ’ਚ ‘ਧਮਾਕਾ’: ਜਨਰਲ ਨਰਵਾਣੇ ਦੀ ਕਿਤਾਬ ’ਤੇ ਰਾਹੁਲ-ਸਰਕਾਰ ਵਿਚਾਲੇ ਤਿੱਖੀ ਜੰਗ, 8 ਸਾਂਸਦ ਮੁਅੱਤਲ
ਸਾਬਕਾ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਦੀ ਅਣਛਪੀ ਕਿਤਾਬ ਨੂੰ ਲੈ ਕੇ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ।
ਰਾਹੁਲ ਗਾਂਧੀ ਦੇ ਦਾਅਵਿਆਂ ਤੋਂ ਬਾਅਦ ਲੋਕ ਸਭਾ ਵਿੱਚ ਟਕਰਾਅ ਤੇਜ਼ ਹੋ ਗਿਆ।
ਹੰਗਾਮੇ ਮਗਰੋਂ ਕਾਂਗਰਸ ਦੇ 8 ਸਾਂਸਦ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤੇ ਗਏ।