ਇੰਦੌਰ ਪਾਣੀ ਸੰਕਟ ਮਹਾਮਾਰੀ ਘੋਸ਼ਿਤ : ਅੱਜ 17ਵੀਂ ਮੌਤ, ਦੂਸ਼ਿਤ ਪਾਣੀ ਨਾਲ ਫੈਲੀ ਬਿਮਾਰੀ ਨੇ ਚਿੰਤਾ ਵਧਾਈ
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਫੈਲੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਪ੍ਰਸ਼ਾਸਨ ਨੇ ਸਥਿਤੀ ਨੂੰ ਸਥਾਨਕ ਮਹਾਂਮਾਰੀ ਘੋਸ਼ਿਤ ਕਰਦੇ ਹੋਏ ਪਾਣੀ ਸਪਲਾਈ ਬੰਦ ਕਰ ਦਿੱਤੀ ਹੈ, ਜਦਕਿ AIIMS ਭੋਪਾਲ ਅਤੇ ICMR ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ।