CBSE 2026 ਤੋਂ 12ਵੀਂ ਬੋਰਡ ਦੀਆਂ ਕਾਪੀਆਂ ਡਿਜ਼ਿਟਲ ਤਰੀਕੇ ਨਾਲ ਚੈਕ ਕਰਨ ਜਾ ਰਿਹਾ ਹੈ। ਵਿਦਿਆਰਥੀ ਪੇਪਰ ਕਾਗਜ਼ ‘ਤੇ ਹੀ ਲਿਖਣਗੇ।