Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Sports

Cricket News: ਟੀਮ ਇੰਡੀਆ ਦੀ ਖੁੱਲ੍ਹ ਗਈ ਪੋਲ! ਸਚਿਨ ਤੇਂਦੁਲਕਰ ਨੇ ਦੱਸਿਆ ਨਿਊ ਜ਼ੀਲੈਂਡ ਦੇ ਖਿਲਾਫ ਹਾਰ ਦਾ ਕਾਰਨ

November 03, 2024 08:20 PM

India vs New Zealand: ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ 'ਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਖਿਲਾਫ ਨਿਊਜ਼ੀਲੈਂਡ ਦੀ ਇਹ ਇਤਿਹਾਸਕ ਜਿੱਤ ਸੀ। ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਹਾਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸਚਿਨ ਨੇ ਭਾਰਤ ਦੀ ਹਾਰ ਦਾ ਕਾਰਨ ਦੱਸਿਆ। ਉਨ੍ਹਾਂ ਨੇ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੀ ਵੀ ਤਾਰੀਫ ਕੀਤੀ ਹੈ। ਸਚਿਨ ਨੇ ਕਿਹਾ ਕਿ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦੀ ਤਿਆਰੀ ਅਧੂਰੀ ਸੀ। 

ਦਰਅਸਲ, ਸਚਿਨ ਨੇ ਭਾਰਤ ਦੀ ਹਾਰ ਨੂੰ ਲੈ ਕੇ ਐਕਸ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ''ਘਰੇਲੂ ਸੀਰੀਜ਼ 'ਚ 0-3 ਦੀ ਹਾਰ ਨੂੰ ਹਜ਼ਮ ਕਰਨਾ ਆਸਾਨ ਨਹੀਂ ਹੈ। ਕੀ ਤਿਆਰੀ ਦੀ ਕਮੀ ਸੀ? ਕੀ ਸ਼ਾਟ ਦੀ ਚੋਣ ਗਲਤ ਸੀ ਜਾਂ ਸਚਿਨ ਨੇ ਲਿਖਿਆ, ਸ਼ੁਭਮਨ ਗਿੱਲ ਨੇ ਪਹਿਲੀ ਪਾਰੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਰਿਸ਼ਭ ਪੰਤ ਦੋਵੇਂ ਪਾਰੀਆਂ ਵਿੱਚ ਸ਼ਾਨਦਾਰ ਰਹੇ। ਚੁਣੌਤੀਪੂਰਨ ਪਿੱਚ 'ਤੇ ਉਸ ਦਾ ਫੁਟਵਰਕ ਸ਼ਾਨਦਾਰ ਰਿਹਾ।

ਸਚਿਨ ਟੀਮ ਇੰਡੀਆ ਦੀ ਸੀਰੀਜ਼ ਹਾਰ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨਿਊਜ਼ੀਲੈਂਡ ਦੇ ਖਿਡਾਰੀਆਂ ਦੀ ਤਾਰੀਫ਼ ਵੀ ਕੀਤੀ। ਸਚਿਨ ਨੇ ਭਾਰਤ ਖਿਲਾਫ 0-3 ਦੀ ਜਿੱਤ ਦਾ ਪੂਰਾ ਸਿਹਰਾ ਨਿਊਜ਼ੀਲੈਂਡ ਨੂੰ ਦਿੱਤਾ ਹੈ। ਨਿਊਜ਼ੀਲੈਂਡ ਨੇ ਪਹਿਲੇ ਟੈਸਟ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੈਸਟ ਵਿੱਚ 113 ਦੌੜਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਤੀਜਾ ਟੈਸਟ 25 ਦੌੜਾਂ ਨਾਲ ਜਿੱਤਿਆ।

ਤੁਹਾਨੂੰ ਦੱਸ ਦੇਈਏ ਕਿ ਭਾਰਤ-ਨਿਊਜ਼ੀਲੈਂਡ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਰਿਸ਼ਭ ਪੰਤ ਚੋਟੀ 'ਤੇ ਬਣੇ ਹੋਏ ਹਨ। ਪੰਤ ਨੇ 3 ਮੈਚਾਂ 'ਚ 261 ਦੌੜਾਂ ਬਣਾਈਆਂ। ਉਨ੍ਹਾਂ ਨੇ 30 ਚੌਕੇ ਅਤੇ 8 ਛੱਕੇ ਲਗਾਏ। ਇਸ ਸੀਰੀਜ਼ 'ਚ ਭਾਰਤ ਲਈ ਯਸ਼ਸਵੀ ਜੈਸਵਾਲ ਨੇ 190 ਦੌੜਾਂ ਬਣਾਈਆਂ। ਉਹ ਸਮੁੱਚੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਰਿਹਾ। ਯਸ਼ਸਵੀ ਨੇ 24 ਚੌਕੇ ਅਤੇ 3 ਛੱਕੇ ਲਗਾਏ।

Have something to say? Post your comment

More from Sports

T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ

T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ

ਇਸ਼ਾਨ ਕਿਸ਼ਨ ਨੇ ਓਪਨਰ ਦੀ ਦਾਅਵੇਦਾਰੀ ਮਜ਼ਬੂਤ ਕੀਤੀ, ਟੀ20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

ਇਸ਼ਾਨ ਕਿਸ਼ਨ ਨੇ ਓਪਨਰ ਦੀ ਦਾਅਵੇਦਾਰੀ ਮਜ਼ਬੂਤ ਕੀਤੀ, ਟੀ20 ਵਰਲਡ ਕੱਪ ਵਾਰਮ-ਅੱਪ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

🏏 ਵਿਸ਼ਵ ਕੱਪ 'ਚ ਵੱਡਾ ਧਮਾਕਾ – ਪਾਕਿਸਤਾਨ ਨੇ ਭਾਰਤ ਨਾਲ ਖੇਡਣ ਤੋਂ ਕੀਤਾ ਇਨਕਾਰ!!

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਟੀ-20 ਵਿਸ਼ਵ ਕੱਪ 2026: ਬੰਗਲਾਦੇਸ਼ ਦੀ ਮੰਗ ਰੱਦ, ਆਈਸੀਸੀ ਨੇ ਮੈਚ ਭਾਰਤ ਤੋਂ ਬਾਹਰ ਲਿਜਾਣ ਤੋਂ ਇਨਕਾਰ ਕੀਤਾ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਕ੍ਰਿਕਟ :ਭਾਰਤ ਦੀ ਸ਼ਾਨਦਾਰ ਸ਼ੁਰੂਆਤ: ਪਹਿਲੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 48 ਦੌੜਾਂ ਨਾਲ ਹਰਾਇਆ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

ਰਾਜਕੋਟ ਵਨਡੇਅ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ਼ ਹਰਾਇਆ, ਲੜੀ 1-1 ਨਾਲ ਬਰਾਬਰ, ਕੇ. ਐਲ ਰਾਹੁਲ ਨੇ ਜੜਿਆ ਸੈਕੜਾ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

WPL 2026: ਸੀਜ਼ਨ 4 ਦਾ ਪਹਿਲਾ ਡਬਲਹੈਡਰ ਅੱਜ, ਦੋਵੇਂ ਮੈਚ ਪੁਆਇੰਟ ਟੇਬਲ ਦੀ ਦਿਸ਼ਾ ਤੈਅ ਕਰਨਗੇ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਅਬਡੋਮਿਨਲ ਸਰਜਰੀ ਤੋਂ ਬਾਅਦ ਤਿਲਕ ਵਰਮਾ ਸ਼ੁਰੂਆਤੀ T20 ਮੈਚਾਂ ਤੋਂ ਬਾਹਰ, ਟੀਮ ਇੰਡੀਆ ਦੀ ਬੈਟਿੰਗ ਯੋਜਨਾ ‘ਤੇ ਅਸਰ

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਕੌਮੀ ਨਿਸ਼ਾਨੇਬਾਜ਼ੀ ਕੋਚ ਨੂੰ ਕੀਤਾ ਮੁਅੱਤਲ: ਮਹਿਲਾ ਨਿਸ਼ਾਨੇਬਾਜ਼ ਦਾ ਕੀਤਾ ਸੀ ਜਿਨਸੀ ਸ਼ੋਸ਼ਣ, ਡੋਪ ਟੈਸਟ ਵਿਵਾਦ 'ਚ ਵੀ ਫਸਿਆ ਸੀ ਅੰਕੁਸ਼

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ

ਐਸ਼ੇਜ਼ ਟੈਸਟ ਮੈਚ :ਜੋਅ ਰੂਟ ਨੇ 146 ਗੇਂਦਾਂ 'ਚ ਜੜਿਆ 41ਵਾਂ ਸੈਕੜਾ, ਰਿਕੀ ਪੌਂਟਿੰਗ ਦੀ ਕੀਤੀ ਬਰਾਬਰੀ: ਤੇਂਦੁਲਕਰ ਦਾ ਰਿਕਾਰਡ ਖ਼ਤਰੇ 'ਚ