Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Tourism

Immigration News: ਕਰੋੜਪਤੀ ਬਣਨਾ ਹੈ ਤਾਂ ਕੈਨੇਡਾ ਅਮਰੀਕਾ ਨਹੀਂ, ਇਸ ਦੇਸ਼ 'ਚ ਜਾਓ, ਇੱਕ ਮਹੀਨੇ 'ਚ ਹੋ ਜਾਵੇਗੀ ਪੈਸੇ ਦੀ ਬਰਸਾਤ

October 28, 2024 05:41 PM

This Country Will Make You A Millionaire In a Month: ਵਿਦੇਸ਼ ਜਾ ਕੇ ਸੈਟਲ ਹੋਣਾ ਅੱਜ ਕੱਲ੍ਹ ਹਰ ਭਾਰਤੀ ਦਾ ਸੁਪਨਾ ਹੈ, ਕਿਉਂਕਿ ਵਿਦੇਸ਼ਾਂ 'ਚ ਵਧੀਆ ਪੈਸਾ ਕਮਾਉਣ ਦੇ ਕਈ ਮੌਕੇ ਮਿਲਦੇ ਹਨ। ਜ਼ਿਆਦਾਤਰ ਲੋਕਾਂ ਦੀ ਪਸੰਦ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊ ਜ਼ੀਲੈਂਡ ਵਰਗੇ ਦੇਸ਼ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਦੇਸ਼ ਬਾਰੇ ਜਿੱਥੇ ਤਕਰੀਬਨ ਹਰ ਇਨਸਾਨ ਕਰੋੜਪਤੀ ਹੈ। ਇਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ। ਇਸ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਤੋਂ ਜ਼ਿਆਦਾ ਤਨਖਾਹ 2 ਕਰੋੜ ਹੈ, ਜਦਕਿ ਘੱਟ ਤੋਂ ਘੱਟ ਤਨਖਾਹ 20-30 ਲੱਖ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਦੇਸ਼ ਬਾਰੇ ਹੋਰ ਖਾਸ ਗੱਲਾਂ:

ਇਹ ਦੇਸ਼ ਕੋਈ ਹੋਰ ਨਹੀਂ ਲਕਜ਼ਮਬਰਗ ਹੈ। ਲਕਜ਼ਮਬਰਗ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ। ਇਸ ਦੇਸ਼ ਦਾ 2030 ਤੱਕ 2.5 ਲੱਖ ਵਰਕਰਾਂ ਦੀ ਲੋੜ ਹੈ। ਇਸ ਦੇਸ਼ ਨੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਜੌਬ ਵੇਕੈਂਸੀ ਖੋਲ੍ਹ ਦਿੱਤੀਆਂ ਹਨ। ਇਸ ਦੇਸ਼ ਦੀ ਖਾਸੀਅਤ ਇਹ ਹੈ ਕਿ ਤੁਸੀਂ ਭਾਵੇਂ 7ਵੀਂ ਪਾਸ ਹੋ ਜਾਂ 10ਵੀਂ ਜਾਂ ਫਿਰ ਤੁਸੀਂ ਪੀਐਚਡੀ ਕੀਤੀ ਹੋਈ ਹੈ। ਇੱਥੇ ਹਰ ਇੱਕ ਇਨਸਾਨ ਦੀ ਕਾਬਲੀਅਤ ਦੇ ਅਨੁਸਾਰ ਨੌਕਰੀ ਮਿਲ ਸਕਦੀ ਹੈ।

ਇੱਕ ਹੋਰ ਖਾਸ ਗੱਲ ਜੋ ਇਸ ਦੇਸ਼ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਇਹ ਹੈ ਕਿ ਇਸ ਦੇਸ਼ ਦਾ ਤਕਰੀਬਨ ਹਰ ਨਾਗਰਿਕ ਕਰੋੜਪਤੀ ਹੈ। ਇਸ ਦੇਸ਼ 'ਚ ਤੁਹਾਨੂੰ ਕੋਈ ਗਰੀਬ, ਬੇਸਹਾਰਾ ਜਾਂ ਬੇਘਰ ਨਹੀਂ ਮਿਲੇਗਾ। ਇੱਥੇ ਹਰ ਬੰਦੇ ਕੋਲ ਆਪਣਾ ਘਰ ਹੈ, ਆਪਣੀ ਵਧੀਆ ਨੌਕਰੀ ਜਾਂ ਬਿਜ਼ਨਸ ਹੈ। ਇਹੀ ਨਹੀਂ ਇੱਥੇ ਹਰ ਤਰ੍ਹਾਂ ਦੀ ਟਰਾਂਸਪੋਰਟ ਸੇਵਾ ਸਰਕਾਰ ਨੇ ਫਰੀ ਕੀਤੀ ਹੋਈ ਹੈ, ਤੁਸੀਂ ਭਾਵੇਂ ਟਰੇਨ 'ਚ ਸਫਰ ਕਰੋ, ਜਾਂ ਬਸ 'ਚ ਤੁਹਾਨੂੰ ਸਰਕਾਰੀ ਟਰਾਂਸਪੋਰਟ 'ਚ ਸਫਰ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ।

ਜੇ ਤੁਸੀਂ ਪੜ੍ਹੇ ਲਿਖੇ ਅਤੇ ਹੁਨਰਮੰਦ ਹੋ ਤਾਂ ਤੁਹਾਨੂੰ ਇਸ ਦੇਸ਼ 'ਚ ਅਸਾਨੀ ਨਾਲ ਨੌਕਰੀ ਮਿਲ ਜਾਵੇਗੀ। ਇਹੀ ਨਹੀਂ ਇਸ ਦੇਸ਼ 'ਚ ਟੈਲੇਂਟ ਦੀ ਕਦਰ ਕੀਤੀ ਜਾਂਦੀ ਹੈ। ਇੱਥੇ ਇੱਕ ਕਾਬਿਲ ਇਨਸਾਨ ਸਿਰਫ ਨੌਕਰੀ ਕਰਕੇ ਹੀ 2 ਕਰੋੜ ਰੁਪਏ ਮਹੀਨਾ ਕਮਾ ਸਕਦਾ ਹੈ।

ਦੱਸ ਦਈਏ ਕਿ ਕਿਸੇ ਦੇਸ਼ ਦੀ ਆਰਥਿਕ ਸਥਿਤੀ ਦੀ ਪਛਾਣ ਉਸ ਦੀ ਜੀਡੀਪੀ ਅਤੇ ਪ੍ਰਤੀ ਵਿਅਕਤੀ ਆਮਦਨ ਤੋਂ ਹੁੰਦੀ ਹੈ। ਇਸ ਮਾਮਲੇ 'ਚ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਯੂਰਪ 'ਚ ਸਥਿਤ ਲਕਸਮਬਰਗ ਹੈ, ਜਿਸ ਦੀ ਪ੍ਰਤੀ ਵਿਅਕਤੀ ਆਮਦਨ 135,700 ਡਾਲਰ ਯਾਨੀ 1 ਕਰੋੜ 12 ਲੱਖ ਰੁਪਏ ਪ੍ਰਤੀ ਸਾਲ ਤੋਂ ਜ਼ਿਆਦਾ ਹੈ। ਇਹ ਦੇਸ਼ ਆਪਣੀ ਬੇਮਿਸਾਲ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਇੱਥੇ ਨਿਵੇਸ਼ ਕੀਤਾ ਹੈ।

 Luxemburg Pics

Have something to say? Post your comment

More from Tourism

ਯਾਤਰਾ-ਜੁੜੀਆਂ ਘਟਨਾਵਾਂ: ਵਿਰਾਸਤ ਅਤੇ ਮਹਿਮਾਨ-ਨਵਾਜ਼ੀ ਨੂੰ ਮਨੋਰੰਜਨ ਵਜੋਂ ਵਧਾਉਣ ਦੀ ਲਹਿਰ, ਰਿਕਾਰਡ ਯਾਤਰੀਆਂ ਵਿਚਾਲੇ

ਯਾਤਰਾ-ਜੁੜੀਆਂ ਘਟਨਾਵਾਂ: ਵਿਰਾਸਤ ਅਤੇ ਮਹਿਮਾਨ-ਨਵਾਜ਼ੀ ਨੂੰ ਮਨੋਰੰਜਨ ਵਜੋਂ ਵਧਾਉਣ ਦੀ ਲਹਿਰ, ਰਿਕਾਰਡ ਯਾਤਰੀਆਂ ਵਿਚਾਲੇ

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਵੱਲੋਂ ਟਿਕਟ ਰਿਫੰਡ ਨਿਯਮਾਂ ਵਿੱਚ ਸੋਧ

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਵੱਲੋਂ ਟਿਕਟ ਰਿਫੰਡ ਨਿਯਮਾਂ ਵਿੱਚ ਸੋਧ

 ਮੋਹਾਲੀ ਜੰਗਲਾਤ ਮੰਡਲ ਦੀ ਪਹਿਲਕਦਮੀ ਸਦਕਾ ਸਿਸਵਾਂ–ਮਿਰਜ਼ਾਪੁਰ ਜੰਗਲ ਖੇਤਰ ਬਣਿਆ ਈਕੋ-ਟੂਰਿਜ਼ਮ ਦਾ ਧੁਰਾ

ਮੋਹਾਲੀ ਜੰਗਲਾਤ ਮੰਡਲ ਦੀ ਪਹਿਲਕਦਮੀ ਸਦਕਾ ਸਿਸਵਾਂ–ਮਿਰਜ਼ਾਪੁਰ ਜੰਗਲ ਖੇਤਰ ਬਣਿਆ ਈਕੋ-ਟੂਰਿਜ਼ਮ ਦਾ ਧੁਰਾ

ਇਸ ਜਗ੍ਹਾ ਨੂੰ ਕਹਿੰਦੇ ਹਨ ਭਾਰਤ ਦਾ 'ਮਿੰਨੀ ਸਵਿਟਜ਼ਰਲੈਂਡ', ਹਰ ਇੱਕ ਨਜ਼ਾਰਾ ਹੈ ਬੇਹੱਦ ਦਿਲਕਸ਼, ਦੇਖੋ ਤਸਵੀਰਾਂ

ਇਸ ਜਗ੍ਹਾ ਨੂੰ ਕਹਿੰਦੇ ਹਨ ਭਾਰਤ ਦਾ 'ਮਿੰਨੀ ਸਵਿਟਜ਼ਰਲੈਂਡ', ਹਰ ਇੱਕ ਨਜ਼ਾਰਾ ਹੈ ਬੇਹੱਦ ਦਿਲਕਸ਼, ਦੇਖੋ ਤਸਵੀਰਾਂ

Dubai: ਦੁਬਈ 'ਚ ਮੂੰਹੋਂ ਗਾਲ ਕੱਢਣ ਦੀ ਗਲਤੀ ਬਿਲਕੁਲ ਨਾ ਕਰਨਾ, ਹੋ ਸਕਦੀ ਹੈ ਇੰਨੇਂ ਸਾਲ ਦੀ ਜੇਲ੍ਹ

Dubai: ਦੁਬਈ 'ਚ ਮੂੰਹੋਂ ਗਾਲ ਕੱਢਣ ਦੀ ਗਲਤੀ ਬਿਲਕੁਲ ਨਾ ਕਰਨਾ, ਹੋ ਸਕਦੀ ਹੈ ਇੰਨੇਂ ਸਾਲ ਦੀ ਜੇਲ੍ਹ

Elon Musk: 40 ਮਿੰਟਾਂ 'ਚ ਦਿੱਲੀ ਤੋਂ ਅਮਰੀਕਾ! ਐਲੋਨ ਮਸਕ ਦੀ ਕੰਪਨੀ ਕਰ ਰਹੀ ਦੁਨੀਆ ਦੀ ਸਭ ਤੋਂ ਤੇਜ਼ ਉੜਨਤਸ਼ਤਰੀ ਤਿਆਰ?

Elon Musk: 40 ਮਿੰਟਾਂ 'ਚ ਦਿੱਲੀ ਤੋਂ ਅਮਰੀਕਾ! ਐਲੋਨ ਮਸਕ ਦੀ ਕੰਪਨੀ ਕਰ ਰਹੀ ਦੁਨੀਆ ਦੀ ਸਭ ਤੋਂ ਤੇਜ਼ ਉੜਨਤਸ਼ਤਰੀ ਤਿਆਰ?

Travel News: ਰਾਜਸਥਾਨ ਦੇ ਇਸ ਹਿਲ ਸਟੇਸ਼ਨ ਮੂਹਰੇ ਮਾਲਦੀਵ ਵੀ ਹੈ ਫੇਲ੍ਹ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ ਕਿਆ ਬਾਤ...'

Travel News: ਰਾਜਸਥਾਨ ਦੇ ਇਸ ਹਿਲ ਸਟੇਸ਼ਨ ਮੂਹਰੇ ਮਾਲਦੀਵ ਵੀ ਹੈ ਫੇਲ੍ਹ, ਤਸਵੀਰਾਂ ਦੇਖ ਤੁਸੀਂ ਵੀ ਕਹੋਗੇ 'ਵਾਹ ਕਿਆ ਬਾਤ...'

America Green Card: ਅਮਰੀਕਾ 'ਚ ਹਰ ਸਾਲ ਕਿੰਨੇ ਲੋਕਾਂ ਨੂੰ ਮਿਲਦਾ ਹੈ ਗ੍ਰੀਨ ਕਾਰਡ? ਜਾਣੋ ਕਿੰਨੇ ਭਾਰਤੀ ਇਸ ਸਮੇਂ ਰਹਿ ਰਹੇ ਅਮਰੀਕਾ

America Green Card: ਅਮਰੀਕਾ 'ਚ ਹਰ ਸਾਲ ਕਿੰਨੇ ਲੋਕਾਂ ਨੂੰ ਮਿਲਦਾ ਹੈ ਗ੍ਰੀਨ ਕਾਰਡ? ਜਾਣੋ ਕਿੰਨੇ ਭਾਰਤੀ ਇਸ ਸਮੇਂ ਰਹਿ ਰਹੇ ਅਮਰੀਕਾ

Jet Airways: ਅਰਸ਼ ਤੋਂ ਫਰਸ਼ 'ਤੇ ਆਇਆ ਜੈੱਟ ਏਅਰਵੇਜ਼? ਦੇਸ਼ ਦੀ ਸਭ ਤੋਂ ਵੱਡੀ ਪ੍ਰਾਇਵੇਟ ਏਅਰਲਾਈਨ ਦੇ ਮਾਲਕ ਨਰੇਸ਼ ਗੋਇਲ ਹੋਏ ਬਰਬਾਦ

Jet Airways: ਅਰਸ਼ ਤੋਂ ਫਰਸ਼ 'ਤੇ ਆਇਆ ਜੈੱਟ ਏਅਰਵੇਜ਼? ਦੇਸ਼ ਦੀ ਸਭ ਤੋਂ ਵੱਡੀ ਪ੍ਰਾਇਵੇਟ ਏਅਰਲਾਈਨ ਦੇ ਮਾਲਕ ਨਰੇਸ਼ ਗੋਇਲ ਹੋਏ ਬਰਬਾਦ

India Canada Row: 4.5 ਲੱਖ ਪੰਜਾਬੀਆਂ ਨੂੰ ਇੱਕ ਮਹੀਨੇ ਵਿੱਚ ਛੱਡਣਾ ਪਵੇਗਾ ਕੈਨੇਡਾ, ਵਿਜ਼ਿਟਰ ਵੀਜ਼ਾ ਚ ਬਦਲਾਅ ਤੋਂ ਬਾਅਦ ਆਈ ਨਵੀਂ ਮੁਸੀਬਤ

India Canada Row: 4.5 ਲੱਖ ਪੰਜਾਬੀਆਂ ਨੂੰ ਇੱਕ ਮਹੀਨੇ ਵਿੱਚ ਛੱਡਣਾ ਪਵੇਗਾ ਕੈਨੇਡਾ, ਵਿਜ਼ਿਟਰ ਵੀਜ਼ਾ ਚ ਬਦਲਾਅ ਤੋਂ ਬਾਅਦ ਆਈ ਨਵੀਂ ਮੁਸੀਬਤ