Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

Life Style

Mental Health: ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਪੀਣ ਲੱਗ ਜਾਂਦੇ ਹਨ ਸ਼ਰਾਬ! ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ

October 19, 2024 11:36 AM

ਚੰਡੀਗੜ੍ਹ: ਜਦੋਂ ਵੀ ਵੀ ਕੋਈ ਬੱਚਾ ਆਪਣੇ ਸਕੂਲ ਜਾਂ ਕਾਲਜ ਵਿੱਚ ਵਧੀਆ ਪਰਫਾਰਮ ਕਰਦਾ ਹੈ ਅਤੇ ਵਧੀਆ ਗਰੇਡਜ਼ ਲੈਕੇ ਆਉਂਦਾ ਹੈ, ਤਾਂ ਸਭ ਲੋਕ ਇਹੀ ਕਹਿੰਦੇ ਹਨ ਕਿ ਇਹ ਅੱਗੇ ਜਾ ਕੇ ਭਵਿੱਖ 'ਚ ਕਾਮਯਾਬ ਇਨਸਾਨ ਬਣੇਗਾ। ਪਰ ਇੱਕ ਨਵੀਂ ਰਿਸਰਚ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਤੇਜ਼ ਦਿਮਾਗ਼ ਵਾਲੇ ਸਟੂਡੈਂਟ ਅੱਗੇ ਜਾ ਕੇ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਵੇਂ:

ਇੱਕ ਨਵੀਂ ਖੋਜ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇਹ ਖੋਜ ਉਨ੍ਹਾਂ ਵਿਦਿਆਰਥੀਆਂ ਬਾਰੇ ਹੈ ਜਿਹੜੇ ਬਹੁਤ ਹੀ ਤੇਜ਼ ਦਿਮਾਗ਼ ਦੇ ਹੁੰਦੇ ਹਨ ਅਤੇ ਟੀਚਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਲਈ ਸਭ ਤੋਂ ਪਹਿਲਾਂ ਹੱਥ ਖੜਾ ਕਰਦੇ ਹਨ, ਉਨ੍ਹਾਂ ਦੇ ਇਸੇ ਸੁਭਾਅ ਤੋਂ ਪਤਾ ਲਗਾਇਆ ਗਿਆ ਹੈ ਕਿ ਉਹ ਭਵਿੱਖ 'ਚ ਸ਼ਰਾਬ ਪੀਵੇਗਾ ਜਾਂ ਨਹੀਂ। ਇਹ ਅਸੀਂ ਨਹੀਂ ਕਹਿ ਰਹੇ, ਇਹ ਦਾਅਵਾ ਇੱਕ ਰਿਸਰਚ ਵਿੱਚ ਕੀਤਾ ਗਿਆ ਹੈ।ਦਰਅਸਲ, ਇਸ ਨਵੀਂ ਖੋਜ ਦੇ ਅਨੁਸਾਰ, ਨੌਜਵਾਨਾਂ ਦਾ ਉੱਚ ਆਈਕਿਊ ਦੱਸ ਸਕਦਾ ਹੈ ਕਿ ਕੀ ਉਹ ਭਵਿੱਖ ਵਿੱਚ ਸ਼ਰਾਬ ਪੀਣੀ ਸ਼ੁਰੂ ਕਰਨਗੇ ਜਾਂ ਨਹੀਂ?

ਦਰਅਸਲ, ਅਲਕੋਹਲ ਤੇ ਅਲਕੋਹਲਿਜ਼ਮ 'ਤੇ ਇੱਕ ਨਵੀਂ ਖੋਜ ਮੈਗਜ਼ੀਨ 'ਚ ਛਪੀ ਹੈ। ਵਿਸ਼ੇਸ਼ ਤੌਰ 'ਤੇ ਗੋਰੇ ਅਮਰੀਕੀ ਔਰਤਾਂ ਅਤੇ ਮਰਦਾਂ 'ਤੇ ਕੀਤੇ ਗਏ ਇਸ ਅਧਿਐਨ ਦੇ ਅਨੁਸਾਰ, ਕਾਲਜ ਦੇ ਪਹਿਲੇ ਸਾਲ ਵਿੱਚ ਜਿਨ੍ਹਾਂ ਬੱਚਿਆਂ ਦਾ ਆਈਕਿਊ ਉੱਚਾ ਹੁੰਦਾ ਹੈ, ਪਰ ਅਜਿਹੇ ਬੱਚੇ ਜਦੋਂ ਬਾਲਗ ਯਾਨਿ 18 ਸਾਲ ਦੇ ਹੋ ਜਾਂਦੇ ਹਨ ਤਾਂ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ।

ਇਸ ਖੋਜ ਦਾ ਉਦੇਸ਼ ਅੱਲੜ੍ਹ ਉਮਰ ਵਿੱਚ ਕਿਸ਼ੋਰਾਂ ਦੀ ਬੌਧਿਕ ਸਮਰੱਥਾ ਅਤੇ ਸ਼ਰਾਬ ਦੇ ਸੇਵਨ ਵਿਚਕਾਰ ਸਬੰਧਾਂ ਦਾ ਮੁਲਾਂਕਣ ਕਰਨਾ ਅਤੇ ਇਸ ਸਬੰਧ ਦੇ ਸੰਭਾਵਿਤ ਕਾਰਕਾਂ ਦਾ ਪਤਾ ਲਗਾਉਣਾ ਸੀ।

ਖਾਸ ਗੱਲ ਇਹ ਹੈ ਕਿ ਇਹ ਅਧਿਐਨ ਇਹ ਨਹੀਂ ਦੱਸ ਸਕਿਆ ਕਿ ਕਿਸੇ ਵਿਅਕਤੀ ਦੇ ਆਈਕਿਊ ਨੂੰ ਦੇਖ ਕੇ ਇਹ ਤੈਅ ਨਹੀਂ ਕੀਤਾ ਜਾ ਸਕਦਾ ਹੈ ਕਿ ਉਹ ਭਵਿੱਖ 'ਚ ਜ਼ਿਆਦਾ ਸ਼ਰਾਬ ਪੀਵੇਗਾ ਜਾਂ ਘੱਟ।

ਰਿਸਰਚ 'ਚ ਪਾਇਆ ਗਿਆ ਕਿ ਮਾਸਟਰਜ਼ (Post Graduation) ਕੰਪਲੀਟ ਹੋਣ ਤੋਂ 48 ਸਾਲਾਂ ਬਾਅਦ ਉਨ੍ਹਾਂ ਨੇ ਕਿੰਨੀ ਸ਼ਰਾਬ ਦਾ ਸੇਵਨ ਕੀਤਾ, ਜਾਂ ਫਿਰ ਇੱਕ ਵਾਰ 'ਚ ਉਨ੍ਹਾਂ ਨੇ ਕਿੰਨੀ ਤੇ ਕਿੰਨੇ ਤਰੀਕਿਆਂ ਦੀ ਸ਼ਰਾਬ ਪੀਤੀ।

Have something to say? Post your comment

More from Life Style

ਸਫਲਤਾ ਦਾ ਮਨੋਵਿਗਿਆਨ: ਸਵੇਰੇ ਜਲਦੀ ਉੱਠਣ ਦੀ ਆਦਤ ਅਤੇ ਮਾਨਸਿਕ ਸਿਹਤ ਦਾ ਡੂੰਘਾ ਸਬੰਧ

ਸਫਲਤਾ ਦਾ ਮਨੋਵਿਗਿਆਨ: ਸਵੇਰੇ ਜਲਦੀ ਉੱਠਣ ਦੀ ਆਦਤ ਅਤੇ ਮਾਨਸਿਕ ਸਿਹਤ ਦਾ ਡੂੰਘਾ ਸਬੰਧ

ਭਾਰਤ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ 'ਇੰਟਰਮੀਟੈਂਟ ਫਾਸਟਿੰਗ' ਦਾ ਕ੍ਰੇਜ਼: ਸ਼ਹਿਰੀ ਭਾਰਤੀਆਂ ਦਾ ਪਸੰਦੀਦਾ ਹੈਲਥ ਟ੍ਰੈਂਡ

ਭਾਰਤ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ 'ਇੰਟਰਮੀਟੈਂਟ ਫਾਸਟਿੰਗ' ਦਾ ਕ੍ਰੇਜ਼: ਸ਼ਹਿਰੀ ਭਾਰਤੀਆਂ ਦਾ ਪਸੰਦੀਦਾ ਹੈਲਥ ਟ੍ਰੈਂਡ

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

Black Friday Bonanza: Top Deals You Can’t Afford to Miss!

Black Friday Bonanza: Top Deals You Can’t Afford to Miss!

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ