Friday, February 06, 2026
BREAKING
T20 ਵਰਲਡ ਕਪ 2026: ਭਾਰਤ–ਪਾਕਿਸਤਾਨ ਮੈਚ ’ਤੇ ਸਿਆਸੀ ਗ੍ਰਹਿਣ, ICC–PCB ਵਿਚਾਲੇ ਤਕਰਾਰ ਗਹਿਰੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਭਖਿਆ, ਰਜਿਸਟਰੀ ਤੇ SGPC ਦੇ ਦਸਤਾਵੇਜ਼ਾਂ ਨਾਲ ਨਵੇਂ ਤੱਥ ਸਾਹਮਣੇ ਪੰਜਾਬ ਨੂੰ ਨਿਵੇਸ਼ ਮੰਜ਼ਿਲ ਬਣਾਉਣ ਲਈ ਮੁੰਬਈ ਵਿੱਚ CM ਭਗਵੰਤ ਮਾਨ; ਹਿੰਦੂਜਾ ਗਰੁੱਪ ਨੇ ਦਿਖਾਈ ਦਿਲਚਸਪੀ 🚨 ਇੱਕ AI ਟੂਲ, ਵੱਡਾ ਬਾਜ਼ਾਰੀ ਝਟਕਾ! ਐਂਥਰਾਪਿਕ ਦੇ ਐਲਾਨ ਨਾਲ ਸੈਂਸੈਕਸ–ਨਿਫਟੀ ਡੋਲ੍ਹੇ, IT ਸੈਕਟਰ ਲੁੜਕਿਆ ਮੁੰਬਈ ਹਵਾਈ ਅੱਡੇ ’ਤੇ ਏਅਰ ਇੰਡੀਆ ਅਤੇ ਇੰਡੀਗੋ ਦੇ ਜਹਾਜ਼ ਆਪਸ ਵਿੱਚ ਟਕਰਾਏ; ਯਾਤਰੀ ਸੁਰੱਖਿਅਤ CBSE ਐਡਮਿਟ ਕਾਰਡ 2026 ਜਾਰੀ: ਪੰਜਾਬ ਦੇ ਵਿਦਿਆਰਥੀਆਂ ਲਈ ‘ਪੰਜਾਬ ਸਰੋਕਾਰ’ ਦੀ ਵਿਸ਼ੇਸ਼ ਗਾਈਡ “ਸੰਵਿਧਾਨ ਦੀ ਪਾਲਣਾ ਕਰੋ ਜਾਂ ਦੇਸ਼ ਛੱਡੋ”: ਵਟਸਐਪ ਦੀ ਪ੍ਰਾਈਵੇਸੀ ਨੀਤੀ ’ਤੇ ਮੇਟਾ ਨੂੰ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ ਭਾਰਤ–ਅਮਰੀਕਾ ਵਪਾਰ ਸਮਝੌਤਾ: ਸ਼ੇਅਰ ਬਾਜ਼ਾਰ ’ਚ ਬੰਪਰ ਉਛਾਲ, ਪਰ ਸਿਆਸੀ ਸਵਾਲ ਵੀ ਖੜੇ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਜੀਠੀਆ ਮਾਮਲਾ: ਸੁਪਰੀਮ ਕੋਰਟ ਵਿੱਚ ਅੱਜ ਅਹਿਮ ਸੁਣਵਾਈ, ਪੰਜਾਬ ਸਰਕਾਰ ਦੇਵੇਗੀ ਜਵਾਬ

Life Style

Aishwarya Rai: 50 ਦੀ ਉਮਰ 'ਚ ਐਸ਼ਵਰਿਆ ਰਾਏ ਕਿਵੇਂ ਦਿਸਦੀ ਹੈ ਖੂਬਸੂਰਤ ਤੇ ਜਵਾਨ, ਅਦਾਕਾਰਾ ਨੇ ਦੱਸੇ ਆਪਣੇ ਬਿਊਟੀ ਸੀਕ੍ਰੇਟਸ

October 29, 2024 03:03 PM

Aishwarya Rai Skin Care Routine: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਨੂੰ ਕੌਣ ਨਹੀਂ ਜਾਣਦਾ? ਉਸ ਨੂੰ ਬਾਲੀਵੁੱਡ ਦੀ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਿਲਿਆ ਹੈ। ਇਹੀ ਨਹੀਂ ਜਦੋਂ ਵੀ ਐਸ਼ ਪਬਲਿਕ 'ਚ ਨਜ਼ਰ ਆਉਂਦੀ ਹੈ, ਤਾਂ ਸਾਰੇ ਮੀਡੀਆ ਕੈਮਰਿਆਂ ਦਾ ਫੋਕਸ ਸਿਰਫ ਐਸ਼ 'ਤੇ ਹੁੰਦਾ ਹੈ। 50 ਦੀ ਉਮਰ 'ਚ ਵੀ ਐਸ਼ ਅੱਜ ਵੀ ਉਨੀਂ ਹੀ ਖੂਬਸੂਰਤ ਲੱਗਦੀ ਹੈ। ਐਸ਼ ਦੇ ਕਰੀਬੀ ਦੱਸਦੇ ਹਨ ਕਿ ਉਹ ਬਿਨਾਂ ਮੇਕਅੱਪ ਦੇ ਵੀ ਬੇਹੱਦ ਖੂਬਸੂਰਤ ਲੱਗਦੀ ਹੈ। ਇਸ ਦੇ ਲਈ ਉਹ ਕੋਈ ਖਾਸ ਬਿਊਟੀ ਟਿਪਸ ਫਾਲੋ ਨਹੀਂ ਕਰਦੀ, ਬੱਸ ਉਸ ਨੇ ਆਪਣੀ ਜ਼ਿੰਦਗੀ 'ਚ ਇੱਕ ਸਿੰਪਲ ਡਾਈਟ ਅਪਣਾਈ ਹੈ, ਉਸੇ 'ਤੇ ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਆਓ ਅੱਜ ਤੁਹਾਨੂੰ ਵੀ ਦੱਸਦੇ ਹਾਂ ਐਸ਼ ਦਾ ਬਿਊਟੀ ਸੀਕ੍ਰੇਟ, ਜਿਸ ਨੂੰ ਅਪਣਾ ਕੇ ਤੁਹਾਡੀ ਸਕਿਨ ਵੀ ਐਸ਼ ਦੀ ਤਰ੍ਹਾਂ ਖੂਬਸੂਰਤ ਤੇ ਚਮਕਦਾਰ ਹੋ ਜਾਵੇਗੀ। 

ਵੱਧ ਤੋਂ ਵੱਧ ਪਾਣੀ ਪੀਓ ਤੇ ਪੌਜ਼ਟਿਵ ਰਹੋ
ਐਸ਼ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਆਪਣੀ ਡਾਈਟ ਪਲਾਨ ਤੇ ਬਿਊਟੀ ਸੀਕ੍ਰੇਟਸ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆ, 'ਮੇਰੀ ਡੇਲੀ ਰੂਟੀਨ ਕੋਈ ਬਹੁਤੀ ਔਖੀ ਨਹੀਂ, ਬਲਕਿ ਇਹ ਸਭ ਤੋਂ ਸਿੰਪਲ ਹੈ। ਹਰ ਔਰਤ ਦੀ ਤਰ੍ਹਾਂ ਹੀ ਮੈਂ ਸਵੇਰੇ ਛੇਤੀ ਉੱਠਦੀ ਹਾਂ, ਆਪਣੀ ਸਾਫ ਸਫਾਈ ਦਾ ਧਿਆਨ ਰੱਖਦੀ ਹਾਂ। ਮੈਂ ਸਵੇਰੇ ਉੱਠਦੇ ਸਾਰ ਨਹਾਉਂਦੀ ਹਾਂ। ਕਿਉਂਕਿ ਇੱਕ ਤਾਂ ਤੁਸੀਂ ਸਵੇਰੇ ਨਹਾਉਣ ਤੋਂ ਬਾਅਦ ਪੂਰਾ ਦਿਨ ਤਰੋਂ ਤਾਜ਼ਾ ਤੇ ਪੌਜ਼ਟਿਵ ਮਹਿਸੂਸ ਕਰਦੇ ਹੋ। ਦੂਜਾ ਆਪਣੀ ਸਫਾਈ ਦਾ ਖਿਆਲ ਸਭ ਤੋਂ ਪਹਿਲਾਂ ਰੱਖੋ।'

ਇਸ ਦੇ ਨਾਲ ਨਾਲ ਐਸ਼ਵਰਿਆ ਨੇ ਇਹ ਵੀ ਦੱਸਿਆ ਕਿ ਉਹ ਖੂਬ ਪਾਣੀ ਪੀਂਦੀ ਹੈ, ਇਸ ਦੇ ਨਾਲ ਉਸ ਦੀ ਬੌਡੀ 'ਚੋਂ ਸਾਡੇ ਜ਼ਹਿਰੀਲੇ ਪਦਾਰਥ ਆਪੀ ਨਿਕਲ ਜਾਂਦੇ ਹਨ ਅਤੇ ਸਕਿਨ ਚਮਕਦਾਰ ਬਣ ਜਾਂਦੀ ਹੈ।

ਆਪਣੀ ਸਕਿਨ ਨੂੰ ਮੌਸਚੁਰਾਈਜ਼ ਕਰੋ
ਐਸ਼ ਦੱਸਦੀ ਹੈ ਕਿ ਉਹ ਆਪਣੀ ਸਕਿਨ 'ਤੇ ਵਧੀਆ ਬਰਾਂਡ ਦਾ ਮੌਸਚੁਰਾਈਜ਼ਰ ਲਾਉਂਦੀ ਹੈ। ਸਵੇਰੇ ਨਹਾਉਣ ਤੋਂ ਬਾਅਦ ਭਾਵੇਂ ਚਿਹਰੇ 'ਤੇ ਮੇਕਅੱਪ ਕਰਨਾ ਹੋਵੇ ਜਾਂ ਨਹੀਂ, ਉਹ ਮੌਸਚੁਰਾਈਜ਼ਰ ਜ਼ਰੂਰ ਵਰਤਦੀ ਹੈ, ਕਿਉਂਕਿ ਇਸ ਦੇ ਨਾਲ ਉਸ ਦੀ ਸਕਿਨ 'ਤੇ ਧੂੜ ਮਿੱਟੀ ਨਹੀਂ ਜੰਮਦੀ ਅਤੇ ਰਾਤ ਨੂੰ ਸੌਣ ਲੱਗੇ ਵੀ ਉਹ ਆਪਣੀ ਸਕਿਨ ਨੂੰ ਮੌਸਚੁਰਾਈਜ਼ ਕਰਕੇ ਹੀ ਸੌਂਦੀ ਹੈ।

ਇਸ ਦੇ ਨਾਲ ਨਾਲ ਐਸ਼ ਇਹ ਵੀ ਕਹਿੰਦੀ ਹੈ ਕਿ ਤੁਸੀਂ ਚਾਹੇ ਕਿਹੜੀ ਮਰਜ਼ੀ ਕ੍ਰੀਮ ਲਾਓ, ਜਾਂ ਕੋਈ ਵੀ ਬਿਊਟੀ ਰੂਟੀਨ 'ਤੇ ਚੱਲੋ, ਪਰ ਯਾਦ ਰੱਖੋ ਕਿ ਤੁਸੀਂ ਸਭ ਤੋਂ ਖੂਬਸੂਰਤ ਇਨਸਾਨ ਹੋ। ਤੁਹਾਨੂੰ ਆਪਣੇ ਆਪ ਨੂੰ ਇਹ ਹਰ ਰੋਜ਼ ਯਾਦ ਦਿਵਾਉਣਾ ਹੈ ਕਿ ਜੋ ਤੁਸੀਂ ਹੋ ਉਹ ਕੋਈ ਹੋਰ ਨਹੀਂ ਹੈ। ਜਦੋਂ ਤੱਕ ਤੁਸੀਂ ਖੁਦ ਨੂੰ ਖੂਬਸੂਰਤ ਨਹੀਂ ਸਮਝੋਗੇ, ਕੋਈ ਹੋਰ ਵੀ ਤੁਹਾਨੂੰ ਖੂਬਸੂਰਤ ਨਹੀਂ ਸਮਝੇਗਾ। ਇਹ ਸਭ ਤੋਂ ਜ਼ਰੂਰੀ ਹੈ।

ਕਾਬਿਲੇਗ਼ੌਰ ਹੈ ਕਿ ਐਸ਼ਵਰਿਆ ਦੀ ਉਮਰ ਕਰੀਬ 50 ਸਾਲ ਹੈ ਤੇ ਉਹ ਆਉਣ ਵਾਲੀ 1 ਨਵੰਬਰ ਨੂੰ 51 ਸਾਲਾਂ ਦੀ ਹੋ ਜਾਵੇਗੀ। ਵਧਦੀ ਉਮਰ ਦੇ ਨਾਲ ਐਸ਼ ਦਾ ਚਾਰਮ ਤੇ ਖੂਬਸੂਰਤੀ 'ਚ ਜ਼ਰਾ ਵੀ ਫਰਕ ਨਹੀਂ ਆਇਆ ਹੈ। ਇਸ ਦੇ ਨਾਲ ਨਾਲ ਉਹ ਅੱਜ ਵੀ ਫਿਲਮ ਇੰਡਸਟਰੀ 'ਚ ਐਕਟਿਵ ਹੈ। ਜਾਇਦਾਦ ਦੀ ਗੱਲ ਕਰੀਏ ਤਾਂ ਐਸ਼ ਇਕੱਲੀ ਆਪਣੇ ਦਮ 'ਤੇ 800 ਕਰੋੜ ਤੋਂ ਜ਼ਿਆਦਾ ਦੀ ਮਾਲਕਣ ਹੈ।

Have something to say? Post your comment

More from Life Style

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

Black Friday Bonanza: Top Deals You Can’t Afford to Miss!

Black Friday Bonanza: Top Deals You Can’t Afford to Miss!

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?