Friday, March 20, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

National

Breaking :ਮਾਸਟਰ ਕਾਡਰ ਪਦ-ਉੱਨਤੀਆਂ 'ਤੇ ਸਟੇਸ਼ਨ ਚੋਣ ਅਲਾਟਮੈਂਟ ਮੁਲਤਵੀ, ਕਈ ਜ਼ਿਲ੍ਹਿਆਂ ਨੇ ਹਾਲੇ ਕੇਸ ਨਹੀਂ ਭੇਜੇ - ਸਿਖਿਆ ਵਿਭਾਗ ਨੇ 15 ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਵੇਰਵੇ ਮੰਗੇ

January 29, 2026 02:49 PM

ਚੰਡੀਗੜ੍ਹ, 28 ਜਨਵਰੀ 2026 :
ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਸਬੰਧੀ ਜਾਰੀ ਹੁਕਮਾਂ ਮਗਰੋਂ 23 ਜਨਵਰੀ 2026 ਨੂੰ ਸਟੇਸ਼ਨ ਚੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਜ਼ਿਲ੍ਹਿਆਂ ਵੱਲੋਂ ਯੋਗ ਕਰਮਚਾਰੀਆਂ ਦੇ ਕੇਸ ਸਮੇਂ ਸਿਰ ਭੇਜੇ ਨਹੀਂ ਗਏ, ਜਿਸ ਕਾਰਨ ਕਈ ਕਰਮਚਾਰੀ ਪਦ-ਉੱਨਤੀ ਦੇ ਆਪਣੇ ਹੱਕ ਤੋਂ ਵਾਂਝੇ ਰਹਿ ਗਏ ਹਨ।
ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਅਤੇ ਐਲੀਮੈਂਟਰੀ) ਤੋਂ 15 ਦਿਨਾਂ ਦੇ ਅੰਦਰ ਇਹ ਤਸਦੀਕ ਕਰਵਾਈ ਜਾਵੇ ਕਿ ਉਨ੍ਹਾਂ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ਵਿੱਚੋਂ ਮਾਸਟਰ ਕਾਡਰ ਦੀ ਪਦ-ਉੱਨਤੀ ਲਈ ਕੋਈ ਵੀ ਯੋਗ ਕੇਸ ਭੇਜਣ ਤੋਂ ਬਾਕੀ ਨਹੀਂ ਰਹਿ ਗਿਆ।
ਇਸ ਕਾਰਨ, ਮਿਤੀ 23.01.2026 ਨੂੰ ਜਾਰੀ ਨੋਟਿਸ ਅਧੀਨ ਚੱਲ ਰਹੀ ਸਟੇਸ਼ਨ ਚੋਣ ਦੀ ਪੂਰੀ ਪ੍ਰਕਿਰਿਆ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀ ਗਈ ਹੈ।
ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਅਗਲੇ ਸਮੇਂ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਕਿਸੇ ਯੋਗ ਕਰਮਚਾਰੀ ਦਾ ਕੇਸ ਫਿਰ ਵੀ ਭੇਜਣ ਤੋਂ ਰਹਿ ਗਿਆ ਹੈ, ਤਾਂ ਇਸ ਦੀ ਪੂਰੀ ਨਿੱਜੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ।
ਇਹ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਜਾਰੀ ਕੀਤੇ ਗਏ ਹਨ।

Have something to say? Post your comment

More from National

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ