Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

National

YouTuber: ਯੂਟਿਊਬਰ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ, ਮੌਤ ਤੋਂ ਕੁੱਝ ਦੇਰ ਪਹਿਲਾਂ 'ਅਲਵਿਦਾ' ਕਹਿੰਦੇ ਹੋਏ ਬਣਾਇਆ ਇਹ ਵੀਡੀਓ

October 28, 2024 12:41 PM

YouTuber Couple Commits Suicide: ਕੇਰਲ ਵਿੱਚ ਇੱਕ ਯੂਟਿਊਬਰ ਜੋੜੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਦੋਵੇਂ ਪਤੀ-ਪਤਨੀ ਆਪਣੇ ਘਰ 'ਚ ਮ੍ਰਿਤਕ ਪਾਏ ਗਏ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜੋੜੇ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਦੇ ਪਿਛੋਕੜ ਵਿੱਚ ਮਲਿਆਲਮ ਗੀਤ 'ਵਿਦਾ ਪਰਯੁਕੇਨਨ ਜਨਮ' (ਮੌਤ ਦੀ ਆਖਰੀ ਯਾਤਰਾ) ਸੁਣਾਈ ਦੇ ਰਿਹਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਨੇ ਮੌਤ ਤੋਂ ਪਹਿਲਾਂ ਹੀ ਖੁਦਕੁਸ਼ੀ ਦੇ ਸੰਕੇਤ ਦਿੱਤੇ ਸਨ।

ਪ੍ਰਿਆ ਯੂਟਿਊਬ ਚੈਨਲ 'ਤੇ ਕੁਕਿੰਗ ਵੀਡੀਓ ਕਰਦੀ ਸੀ ਅਪਲੋਡ
ਜੋੜੇ ਦਾ ਇੱਕ ਬੇਟਾ ਹੈ, ਜੋ ਸ਼ਨੀਵਾਰ ਨੂੰ ਘਰ ਪਰਤ ਕੇ ਆਪਣੇ ਮਾਤਾ-ਪਿਤਾ ਪ੍ਰਿਆ ਅਤੇ ਸੇਲਵਰਾਜ ਨੂੰ ਮ੍ਰਿਤਕ ਪਾਇਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਿਸ ਘਟਨਾ ਦੀ ਖੁਦਕੁਸ਼ੀ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ। ਇਸ ਜੋੜੇ ਦੇ ਗੁਆਂਢੀ ਵੀ ਉਨ੍ਹਾਂ ਦੀ ਖੁਦਕੁਸ਼ੀ ਤੋਂ ਸਦਮੇ 'ਚ ਹਨ। ਦੋਵਾਂ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੇ ਦੱਸਿਆ ਕਿ ਪ੍ਰਿਆ ਦਾ ਇਕ ਯੂਟਿਊਬ ਚੈਨਲ ਸੀ, ਜਿਸ 'ਤੇ ਉਹ ਅਕਸਰ ਕੁਕਿੰਗ ਵੀਡੀਓ ਅਪਲੋਡ ਕਰਦੀ ਸੀ। ਇਸ ਯੂਟਿਊਬ ਚੈਨਲ ਦੇ 19 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ।

ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਜੋੜਾ 
ਜੋੜੇ ਨੇ ਆਪਣੀ ਮੌਤ ਤੋਂ ਕਰੀਬ 5-6 ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਜੋੜੀ ਦੀਆਂ ਇੱਕਠੀਆਂ ਕਈ ਤਸਵੀਰਾਂ ਦਾ ਇੱਕ ਮੌਂਟੇਜ ਦਿਖਾਇਆ ਗਿਆ ਹੈ ਅਤੇ ਬੈਕਗ੍ਰਾਊਂਡ ਵਿੱਚ ਗੀਤ ‘ਵਿਦਾ ਪਰਯੁਕੇਨ ਜਨਮ’ ਵੱਜ ਰਿਹਾ ਹੈ। ਵੀਡੀਓ 'ਚ ਇਕ ਜਗ੍ਹਾ 'ਤੇ, ਸੇਲਵਰਾਜ ਅਲਵਿਦਾ ਕਹਿ ਰਿਹਾ ਹੈ ਅਤੇ ਉਸ ਦੀ ਪਤਨੀ ਪ੍ਰਿਆ ਉਸ ਦੇ ਪਿੱਛੇ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਪੁਲਿਸ ਦੋਵਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ, ਪਰ ਜੋੜੇ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਜੋੜਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਪਿਛਲੇ ਸਾਲ ਆਪਣੀ ਧੀ ਦੇ ਵਿਆਹ ਤੋਂ ਬਾਅਦ ਆਰਥਿਕ ਤੰਗੀ ਵਧ ਗਈ ਸੀ।

Have something to say? Post your comment

More from National

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਵਿੱਚ ਨਹਿਰੀ ਸਿੰਚਾਈ 26.5% ਤੋਂ ਵਧ ਕੇ 78% ਹੋਈ: ਮੁੱਖ ਮੰਤਰੀ ਭਗਵੰਤ ਮਾਨ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਮੁੜ ਚੁੱਲ੍ਹਿਆਂ 'ਤੇ ਪਰਤਿਆ ਜੀਵਨ: ਪੰਜਾਬ ਦੇ ਪਿੰਡਾਂ ਵਿੱਚ ਐਲ.ਪੀ.ਜੀ. ਦਾ ਸੰਕਟ : ਹੁਰਮੁਜ਼ ਜਲਡਮਰੂ ਮੱਧ ਵਿੱਚ ਤਣਾਅ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

ਵਿਸ਼ਵ ਤਣਾਅ ਨਾਲ ਊਰਜਾ ਸੰਕਟ: ਭਾਰਤ ਵਿੱਚ LPG ਸਪਲਾਈ ‘ਤੇ ਨਿਗਰਾਨੀ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

LPG ਸਿਲੰਡਰ ₹60 ਮਹਿੰਗਾ: ਦੇਸ਼ ਭਰ ਵਿੱਚ ਗੈਸ ਕੀਮਤਾਂ ਵਧੀਆਂ, ਵਿਰੋਧੀ ਧਿਰ ਦੇ ਪ੍ਰਦਰਸ਼ਨ ਸ਼ੁਰੂ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਨੀਤੀਸ਼ ਕੁਮਾਰ ਰਾਜ ਸਭਾ ਲਈ ਨਾਮਜ਼ਦਗੀ ਦਾਖਲ, ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ; ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਟਰੰਪ ਦਾ SOTU 2026: “35 ਮਿਲੀਅਨ ਜ਼ਿੰਦਗੀਆਂ” ਤੇ “ਆਪਰੇਸ਼ਨ ਸਿੰਦੂਰ” ਦਾ ਦਾਅਵਾ – ਸੱਚ ਕੀ ਹੈ?

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

ਪੰਜਾਬ ਵਿੱਚ ਸੁਰੱਖਿਆ ਵਾਪਸੀ ਦਾ ਮਾਮਲਾ: ਧਾਰਮਿਕ ਅਗੂਆਂ ਅਤੇ ਕਲਾਕਾਰਾਂ ਤੋਂ ਕਵਰ ਹਟਾਉਣ ’ਤੇ ਸਿਆਸੀ ਤੂਫ਼ਾਨ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

AI ਸੰਮੇਲਨ ਵਿੱਚ 'ਸ਼ਰਟਲੈੱਸ' ਪ੍ਰਦਰਸ਼ਨ: ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਗ੍ਰਿਫ਼ਤਾਰ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ

ਦਿੱਲੀ-ਮੇਰਠ RRTS ਅਤੇ ਮੇਰਠ ਮੈਟਰੋ ਦਾ ਸ਼ੁਭਾਰੰਭ: ਸਫ਼ਰ ਹੁਣ ਇੱਕ ਘੰਟੇ ਤੋਂ ਘੱਟ