Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

Life Style

ਸਾਵਧਾਨ ! ਇਸ ਵਿਟਾਮਿਨ ਦੀ ਕਮੀ ਨਾਲ ਪੈਰਾਂ ਵਿੱਚ ਹੋ ਸਕਦੈ ਦਰਦ, ਇੰਝ ਕਰੋ ਪੂਰੀ

Feet Pain

July 24, 2022 06:49 AM

Vitamin D: ਪੈਰਾਂ ਵਿੱਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਵਿਚ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਵੀ ਸ਼ਾਮਲ ਹੈ। ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਨਾ ਸਿਰਫ਼ ਪੈਰਾਂ ਵਿੱਚ ਦਰਦ ਦਾ ਕਾਰਨ ਬਣਦੀ ਹੈ, ਸਗੋਂ ਇਸ ਨਾਲ ਭਾਰ ਵਧਣ, ਹੱਡੀਆਂ ਵਿੱਚ ਦਰਦ, ਕਮਜ਼ੋਰ ਇਮਿਊਨ ਪਾਵਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਸਰੀਰ ਵਿੱਚ ਵਿਟਾਮਿਨ ਡੀ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸੂਰਜ ਦੀਆਂ ਕਿਰਨਾਂ ਤੋਂ ਇਲਾਵਾ ਵਿਟਾਮਿਨ ਡੀ ਦੇ ਹੋਰ ਵੀ ਕਈ ਸਰੋਤ ਹਨ, ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ-

ਅੰਡੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ

ਸਰੀਰ 'ਚ ਵਿਟਾਮਿਨ ਡੀ ਦੀ ਪੂਰਤੀ ਲਈ ਅੰਡੇ ਖਾਓ। ਖਾਸ ਕਰਕੇ ਅੰਡੇ ਦਾ ਸਫੈਦ ਹਿੱਸਾ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਭਰਪੂਰ ਪ੍ਰੋਟੀਨ ਵੀ ਪ੍ਰਦਾਨ ਕਰ ਸਕਦਾ ਹੈ।

ਦਹੀਂ ਦਾ ਸੇਵਨ

 ਵਿਟਾਮਿਨ ਡੀ ਦੀ ਪੂਰਤੀ ਲਈ ਦਹੀਂ ਦਾ ਸੇਵਨ ਕਰੋ। ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਵੀ ਦਹੀਂ ਫਾਇਦੇਮੰਦ ਹੋ ਸਕਦਾ ਹੈ। ਨਾਲ ਹੀ ਇਹ ਤੁਹਾਡੀ ਇਮਿਊਨ ਪਾਵਰ ਨੂੰ ਵਧਾਉਂਦਾ ਹੈ। ਇੰਨਾ ਹੀ ਨਹੀਂ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

ਓਟਸ ਸਿਹਤਮੰਦ ਹੁੰਦੇ ਹਨ

ਓਟਸ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਸਿਹਤਮੰਦ ਰੱਖਣ ਲਈ ਕਾਰਗਰ ਹੁੰਦੇ ਹਨ। ਇਸ ਤੋਂ ਇਲਾਵਾ ਓਟਸ ਡਾਇਬਟੀਜ਼(Diabetes) ਦੇ ਮਰੀਜ਼ਾਂ ਲਈ ਵੀ ਸਿਹਤਮੰਦ ਹੈ।

ਮਸ਼ਰੂਮ ਫਾਇਦੇਮੰਦ ਹੁੰਦੇ ਹਨ

ਵਿਟਾਮਿਨ ਡੀ ਦੀ ਮਾਤਰਾ ਪੂਰੀ ਕਰਨ ਲਈ ਮਸ਼ਰੂਮ ਖਾਓ। ਮਸ਼ਰੂਮ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਦੇ ਨਾਲ ਹੀ ਇਹ ਪੈਰਾਂ ਦੇ ਦਰਦ ਨੂੰ ਵੀ ਦੂਰ ਕਰ ਸਕਦਾ ਹੈ। ਰੋਜਾਨਾ ਮਸ਼ਰੂਮ ਦਾ ਸੇਵਨ ਕਰਨ ਨਾਲ ਵਿਟਾਮਿਨ ਡੀ ਦੀ ਪੂਰਤੀ ਕੀਤੀ ਜਾ ਸਕਦੀ ਹੈ।

Have something to say? Post your comment

More from Life Style

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

ਮੋਬਾਈਲ ’ਤੇ ਵੀਡੀਓ ਦੇਖਦੇ ਸਮੇਂ 10 ਸਾਲਾ ਬੱਚੇ ਦੀ ਮੌਤ, ਪਿੰਡ 'ਚ ਪਸਰਿਆ ਸੋਗ

Black Friday Bonanza: Top Deals You Can’t Afford to Miss!

Black Friday Bonanza: Top Deals You Can’t Afford to Miss!

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

PAN Card Update: ਪੈਨ ਕਾਰਡ ਅਪਗ੍ਰੇਡ ਨਹੀਂ ਕਰਾਇਆ ਤਾਂ ਕੀ ਹੋ ਜਾਵੇਗਾ ਬੰਦ? ਜਾਣੋ ਕੀ ਹਨ ਨਿਯਮ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

Healthy Lifestyle: ਜੇ ਜ਼ਿੰਦਗੀ 'ਚ ਅਪਣਾਈ ਲਈ ਇਹ ਆਦਤ ਤਾਂ ਕੰਪਿਊਟਰ ਨਾਲੋਂ ਵੀ ਤੇਜ਼ ਹੋ ਜਾਵੇਗਾ ਦਿਮਾਗ, ਵਿਗਿਆਨੀਆਂ ਨੇ ਕੀਤਾ ਸਾਬਤ

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

WhatsApp: ਵਟ੍ਹਸਐਪ 'ਚ ਆਇਆ ਇਹ ਨਵਾਂ ਫੀਚਰ ਹੈ ਜ਼ਬਰਦਸਤ, ਬਚੇਗਾ ਸਮਾਂ, ਜਾਣੋ ਕਿਵੇਂ ਕਰੇਗਾ ਕੰਮ?

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Social Media: 'ਬੱਚਿਆਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਤਾਂ...' ਇਸ ਦੇਸ਼ ਦੀ ਸਰਕਾਰ ਨੇ ਦਿੱਤੀ ਸਖਤ ਚੇਤਾਵਨੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Hair Care: ਕੀ ਤੁਹਾਡੇ ਵਾਲ ਵੀ ਤੇਜ਼ੀ ਨਾਲ ਝੜ ਰਹੇ ਹਨ? ਕਿਤੇ ਤੁਸੀਂ ਵੀ ਸਿਰ ਧੋਣ ਤੋਂ ਪਹਿਲਾਂ ਕਰ ਤਾਂ ਨਹੀਂ ਰਹੇ ਇਹ ਗਲਤੀ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Delhi Pollution: ਦਿੱਲੀ ਦੀ ਹਵਾ 'ਚ ਸਾਹ ਲੈਣਾ 50 ਸਿਗਰਟਾਂ ਪੀਣ ਦੇ ਬਰਾਬਰ, ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Health News: ਕੱਚਾ ਦੁੱਧ ਪੀਣ ਨਾਲ ਸਿਹਤ ਨੂੰ ਹੋ ਸਕਦੇ ਹਨ ਗੰਭੀਰ ਨੁਕਸਾਨ, ਜਾਣੋ ਪੀਣ ਤੋਂ ਪਹਿਲਾਂ ਦੁੱਧ ਉਬਾਲਣਾ ਕਿਉਂ ਹੈ ਜ਼ਰੂਰੀ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?

Griha Lakshmi Yojana: ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲਦੇ ਹਨ 2 ਹਜ਼ਾਰ ਰੁਪਏ, ਜਾਣੋ ਕੀ ਹਨ ਇਸ ਦੇ ਨਿਯਮ?