Thursday, May 07, 2026
BREAKING
ਬੰਗਾਲ ਦੀਆਂ ਬਰੂਹਾਂ ’ਤੇ ਇਤਿਹਾਸਕ ਫੈਸਲਾ: ‘ਦੀਦੀ ਦਾ ਦੁਰਗ’ ਢਹਿ ਗਿਆ, ਨਵਾਂ ਯੁੱਗ ਸ਼ੁਰੂ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ, ਅਸਾਮ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਰਾਹਤ ਏਅਰ ਇੰਡੀਆ ਦੇ ਪਾਇਲਟ ਦੀ ਬਾਲੀ 'ਚ ਮੌਤ: ਡਿਊਟੀ ਤੋਂ ਬਾਅਦ ਹੋਟਲ 'ਚ ਆਰਾਮ ਕਰਦੇ ਸਮੇਂ ਪਿਆ ਦੌਰਾ ਖੇਡ ਮੈਦਾਨ ਤੋਂ ਸਿਆਸੀ ਅਖਾੜੇ ਤੱਕ: ਮਸ਼ਹੂਰ ਪਹਿਲਵਾਨ ਜੱਸਾ ਪੱਟੀ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਲ ਲੰਡਨ ਦੀਆਂ ਸੜਕਾਂ ’ਤੇ ਸਿੱਖੀ ਜਜ਼ਬੇ ਦਾ ਪਰਚਮ: 80 ਸਾਲਾ ਬੈਂਸ ਦੀ ਹਿੰਮਤ ਤੇ ਜਗਜੀਤ ਸਿੰਘ ਦਾ 'ਛੇ ਸੌ ਦਾ ਅੰਕੜਾ' ਰਾਜਸੀ ਸ਼ਤਰੰਜ ਦੀਆਂ ਚਾਲਾਂ: ‘ਆਪ’ ਦੇ ਕਿਲ੍ਹੇ ’ਚ ਸੰਨ੍ਹ, ਸੱਤ ਸਾਰਥੀ ਭਾਜਪਾ ਦੇ ਵਿਹੜੇ 'ਆਪ' ਨੇ ਭਾਜਪਾ 'ਚ ਸ਼ਾਮਲ ਹੋਏ 7 ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਲਈ ਪਟੀਸ਼ਨ ਭੇਜੀ ‘ਆਪ’ ਦੇ ਨੇਤਾ ਕਰ ਸਕਦੇ ਨੇ ਪਾਰਟੀ ਛੱਡਣ ਦੀ ਤਿਆਰੀ: ਖਹਿਰਾ ਦਾ ਵੱਡਾ ਦਾਅਵਾ Paytm ਬੈਂਕ ‘ਤੇ RBI ਦੀ ਵੱਡੀ ਕਾਰਵਾਈ : ਨਿਯਮਾਂ ਤੋਂ ਬਿਨਾਂ ਉਡਾਣ ਦਾ ਅੰਤ ਰਾਘਵ ਚੱਢਾ ਬੀਜੇਪੀ ਵਿੱਚ ਸ਼ਾਮਲ: ਆਮ ਆਦਮੀ ਪਾਰਟੀ ਲਈ ਵੱਡਾ ਝਟਕਾ

social news

ਪੁੰਨ ਦਾ ਕਾਰਜ: ਗੁੱਡਵਿਲ ਸੁਸਾਇਟੀ ਨੇ ਜੋੜੇ ਹੱਥ, ਨਮ ਅੱਖਾਂ ਨਾਲ ਵਿਦਾ ਹੋਈ 'ਧੀ'—ਸਮਾਜਿਕ ਸਾਂਝ ਦੀ ਨਵੀਂ ਇਬਾਰਤ

ਗੁੱਡਵਿਲ ਸੁਸਾਇਟੀ ਬਠਿੰਡਾ ਨੇ ਪਿੰਡ ਮੁਲਤਾਨੀਆ ਦੀ ਧੀ ਦਾ ਵਿਆਹ ਕੇਲੇ ਬਾਂਦਰ ਦੇ ਨੌਜਵਾਨ ਨਾਲ ਗੁਰਮਤਿ ਮਰਿਆਦਾ ਅਨੁਸਾਰ ਕਰਵਾਇਆ ਅਤੇ ਘਰ ਦੀ ਲੋੜ ਦਾ ਸਾਰਾ ਸਾਮਾਨ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ।

Viral Video: 'ਘਰ ਆਟਾ ਨਹੀਂ ਸੀ ਹੈਗਾ, ਇਸ ਕਰਕੇ ਰੋਟੀ ਨਹੀਂ ਖਾਧੀ', ਮਾਸੂਮ ਬੱਚੇ ਦੀ ਵੀਡੀਓ ਨੇ ਕੀਲ੍ਹ ਕੇ ਰੱਖ ਦਿੱਤਾ ਪੰਜਾਬੀਆਂ ਦਾ ਦਿਲ, ਰੱਜ ਕੇ ਹੋ ਰਹੀ ਵਾਇਰਲ

Mamdot Kid Viral Video: ਬੱਚੇ ਨੇ ਦੱਸਿਆ ਕਿ ਘਰ ਵਿੱਚ ਆਟਾ ਨਹੀਂ ਸੀ, ਭੁੱਖ ਕਾਰਨ ਉਹ ਪੜ੍ਹ ਨਹੀਂ ਸਕਦਾ ਸੀ ਅਤੇ ਸਵੇਰੇ ਵੀ ਉਹ ਭੁੱਖਾ ਹੀ ਸਕੂਲ ਆਇਆ ਸੀ। ਇਹ ਸ਼ਬਦ ਸੁਣ ਕੇ ਅਧਿਆਪਕ ਦੀਆਂ ਅੱਖਾਂ ਨਮ ਹੋ ਗਈਆਂ, ਉਸਨੇ ਬੱਚੇ ਨੂੰ ਜੱਫੀ ਪਾਈ ਅਤੇ ਸਕੂਲ ਦੀ ਰਸੋਈ 'ਚ ਲਿਜਾ ਕੇ ਉਸ ਨੂੰ ਦੁੱਧ ਪਿਲਾਇਆ ਤੇ ਖਾਣਾ ਵੀ ਖਿਲਾਇਆ। ਬੱਚੇ ਤੇ ਉਸ ਦੇ ਟੀਚਰ ਵਿਚਾਲੇ ਇਹ ਸਾਰੀ ਗੱਲਬਾਤ ਕੈਮਰੇ 'ਚ ਰਿਕਾਰਡ ਹੋਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ।

Advertisement