ਕੈਨੇਡਾ: ਬ੍ਰੈਂਪਟਨ ਦੇ ਸਾਬਕਾ ਸੀਨੀਅਰ ਜੱਜ 'ਤੇ ਜਿਨਸੀ ਸੋਸ਼ਣ ਦੇ ਦੋਸ਼ ਸਾਬਿਤ, ਨਿਆਂਇਕ ਕੌਂਸਲ ਨੇ ਛੇ ਵਿੱਚੋਂ ਪੰਜ ਦੋਸ਼ ਸਾਬਤ ਕੀਤੇ, ਸਜ਼ਾ ਦਾ ਫੈਸਲਾ ਅਗਲੇ ਮਹੀਨੇ
ਕੈਨੇਡਾ ਵਿੱਚ ਬ੍ਰੈਂਪਟਨ ਦੇ ਸਾਬਕਾ ਸੀਨੀਅਰ ਜੱਜ ਕਰੀ ਜਿਨਸੀ ਅਤੇ ਸਰੀਰਕ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ। ਓਨਟਾਰੀਓ ਜੁਡੀਸ਼ੀਅਲ ਕੌਂਸਲ ਨੇ 6 ਵਿੱਚੋਂ 5 ਦੋਸ਼ ਸਾਬਤ ਮੰਨੇ।