Monday, March 23, 2026
BREAKING
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਤੋਂ ਬਾਅਦ ਅੱਜ ਹਲਕੀ ਸੁਧਾਰ ਦੀ ਉਮੀਦ ਭਾਰਤ ਅਤੇ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਲਈ 'ਗ੍ਰੀਨ ਸ਼ਮਸ਼ਾਨਘਾਟ' ਦੀ ਸ਼ੁਰੂਆਤ ਭਾਰਤ ‘ਚ ਮੌਸਮ ਖ਼ਰਾਬ: ਉੱਤਰੀ ਰਾਜਾਂ ‘ਚ ਮੀਂਹ ਤੇ ਓਲੇ, ਫਸਲਾਂ ਲਈ ਖਤਰਾ ਪੰਜਾਬ ਨੇ ਰਾਜਸਥਾਨ ਤੋਂ ਮੰਗੀ 1.44 ਲੱਖ ਕਰੋੜ ਰੁਪਏ ਦੀ ਪਾਣੀ ਦੀ ਰਾਇਲਟੀ! ਪੰਜਾਬ ਵਿਧਾਨ ਸਭਾ ਵੱਲੋਂ ਆਨੰਦਪੁਰ ਸਾਹਿਬ 'ਚ ਡਿਫੈਂਸ ਯੂਨੀਵਰਸਿਟੀ ਅਤੇ ਮਾਈਨਿੰਗ ਬਿੱਲ ਪਾਸ ਅਮਨ ਅਰੋੜਾ ਦੇ ਅਮਿਤ ਸ਼ਾਹ ਨੂੰ 8 ਸਵਾਲ, ਮੋਗਾ ਰੈਲੀ ਤੋਂ ਪਹਿਲਾਂ ਕੇਂਦਰ ’ਤੇ ਨਿਸ਼ਾਨਾ ਨਿਵੇਸ਼ਕ ਸਮਿੱਟ ‘ਤੇ ਸਿਆਸੀ ਤਕਰਾਰ: ਸੁਖਬੀਰ ਬਾਦਲ ਨੇ ਕਿਹਾ – ਅਕਾਲੀ ਸਰਕਾਰ ਦੇ ਕੰਮਾਂ ਦਾ ਕਰੈਡਿਟ ਲੈ ਰਹੀ ਹੈ ਆਪ ਸਰਕਾਰ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2026: ਪਹਿਲੇ ਦਿਨ 10,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, ਪੰਜਾਬ ਬਣੇਗਾ ਉਦਯੋਗਿਕ ਹੱਬ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਅਮਿਤ ਗੋਸਾਈਂ ਅਕਾਲੀ ਦਲ 'ਚ ਸ਼ਾਮਲ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ: ਪਨਬੱਸ ਦੇ ਠੇਕਾ ਡਰਾਈਵਰ-ਕੰਡਕਟਰਾਂ ਨੂੰ ਰੋਡਵੇਜ਼ ਵਰਗਾ ਵੇਤਨ

india vs australia

ਬ੍ਰੈਡਮੈਨ ਦੀ 1947–48 ਵਾਲੀ 'ਬੈਗੀ ਗ੍ਰੀਨ' ਟੋਪੀ ਨਿਲਾਮੀ ਵਿੱਚ ਰਿਕਾਰਡ ਕੀਮਤ 'ਤੇ ਵਿਕੀ

ਸਰ ਡੌਨ ਬ੍ਰੈਡਮੈਨ ਦੀ 1947-48 ਦੀ ਬੈਗੀ ਗ੍ਰੀਨ ਟੋਪੀ ਰਿਕਾਰਡ AU$460,000 ਵਿੱਚ ਵਿਕੀ ਹੈ। ਇੱਕ ਭਾਰਤੀ ਖਿਡਾਰੀ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਇਹ ਟੋਪੀ 75 ਸਾਲਾਂ ਬਾਅਦ ਸਾਹਮਣੇ ਆਈ, ਜੋ ਕ੍ਰਿਕਟ ਇਤਿਹਾਸ ਦੀ ਅਹਿਮ ਯਾਦਗਾਰ ਹੈ।

IND Vs AUS: ਪਰਥ ਟੈਸਟ 'ਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 295 ਦੌੜਾਂ ਤੋਂ ਦਿੱਤੀ ਕਰਾਰੀ ਹਾਰ, ਬੁਮਰਾਹ ਤੇ ਯਸ਼ਸਵੀ ਬਣੇ ਮੈਚ ਦੇ ਹੀਰੋ

India Vs Australia Test Series: ਬੁਮਰਾਹ ਅਤੇ ਸਿਰਾਜ ਨੇ ਆਸਟ੍ਰੇਲੀਆ ਦੇ ਸਿਖਰ ਅਤੇ ਮੱਧ ਕ੍ਰਮ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਵਾਸ਼ਿੰਗਟਨ ਸੁੰਦਰ (48 ਦੌੜਾਂ 'ਤੇ 2 ਵਿਕਟਾਂ), ਨਿਤੀਸ਼ ਕੁਮਾਰ ਰੈੱਡੀ (21 ਦੌੜਾਂ 'ਤੇ 2 ਵਿਕਟਾਂ) ਅਤੇ ਹਰਸ਼ਿਤ ਰਾਣਾ (69 ਦੌੜਾਂ 'ਤੇ 1 ਵਿਕਟ) ਨੇ ਹੇਠਲੇ ਕ੍ਰਮ ਨੂੰ ਤਬਾਹ ਕਰ ਦਿੱਤਾ। ਇਸ ਮੈਚ 'ਚ ਰਾਣਾ ਅਤੇ ਰੈੱਡੀ ਆਪਣਾ ਡੈਬਿਊ ਕਰ ਰਹੇ ਸਨ।

Cricket News: ਟੀਮ ਇੰਡੀਆ ਨੂੰ ਲੱਗਿਆ ਇੱਕ ਹੋਰ ਝਟਕਾ, ਵਿਰਾਟ ਕੋਹਲੀ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਨੂੰ ਵੀ ਲੱਗੀ ਸੱਟ

Shubman Gill Injured: ਮੀਡੀਆ ਰਿਪੋਰਟਾਂ ਮੁਤਾਬਕ ਗਿੱਲ ਦੀਆਂ ਉਂਗਲਾਂ 'ਤੇ ਸੱਟ ਲੱਗੀ ਹੈ। ਉਸ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਸਲਿੱਪ 'ਚ ਫੀਲਡਿੰਗ ਕਰ ਰਹੇ ਸਨ। ਸੱਟ ਤੋਂ ਬਾਅਦ ਇਹ ਤੈਅ ਨਹੀਂ ਹੈ ਕਿ ਗਿੱਲ 22 ਨਵੰਬਰ ਤੋਂ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ 'ਚ ਖੇਡਣਗੇ। ਗਿੱਲ ਹੁਣ ਦੂਜੇ ਟੈਸਟ 'ਚ ਵਾਪਸੀ ਕਰ ਸਕਦੇ ਹਨ।

IND vs AUS: ਆਸਟਰੇਲੀਆ ਦੇ ਅਖਬਾਰ ਦੀਆਂ ਸੁਰਖੀਆਂ 'ਚ ਫਿਰ ਛਾਏ ਵਿਰਾਟ ਕੋਹਲੀ, ਲਿਖਿਆ, 'ਦ ਰਿਟਰਨ ਆਫ ਦ ਕਿੰਗ'

Virat Kohli News: ਆਸਟ੍ਰੇਲੀਅਨ ਅਖਬਾਰ ਕੋਹਲੀ ਦੀ ਵਰਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦੇ ਪ੍ਰਚਾਰ ਲਈ ਕਰਦੇ ਨਜ਼ਰ ਆ ਰਹੇ ਹਨ। ਕੋਹਲੀ ਐਤਵਾਰ ਨੂੰ ਪਰਥ ਪਹੁੰਚੇ। ਉਥੇ ਪਹਿਲਾ ਟੈਸਟ ਖੇਡਿਆ ਜਾਵੇਗਾ। ਕੋਹਲੀ ਦਾ ਆਸਟ੍ਰੇਲੀਆ ਆਉਣਾ ਇੰਨਾ ਵੱਡੀ ਗੱਲ ਹੈ ਕਿ ਆਸਟ੍ਰੇਲੀਆਈ ਅਖਬਾਰ ਲਗਾਤਾਰ ਆਪਣੇ ਪਹਿਲੇ ਪੰਨਿਆਂ 'ਤੇ ਇਸ ਸਟਾਰ ਕ੍ਰਿਕਟਰ ਨੂੰ ਜਗ੍ਹਾ ਦੇ ਰਹੇ ਹਨ।

India vs Australia T20 Mohali, Aus wins first match

Advertisement