ਅਮਰੀਕਾ ਵੱਲੋਂ ਸੀਰੀਆ ’ਤੇ ਭਾਰੀ ਬੰਬਾਰੀ, ਇਸਲਾਮਿਕ ਸਟੇਟ ਦੇ 35 ਤੋਂ ਵੱਧ ਟਿਕਾਣੇ ਨਿਸ਼ਾਨੇ ’ਤੇ, ਇਸਲਾਮਿਕ ਸਟੇਟ' ਨੂੰ ਬਣਾਇਆ ਨਿਸ਼ਾਨਾ
ਸੀਰੀਆ ਵਿੱਚ ਅਮਰੀਕਾ ਨੇ ਇੱਕ ਵੱਡਾ ਅਤੇ ਸੰਯੁਕਤ ਹਵਾਈ ਹਮਲਾ ਕਰਦੇ ਹੋਏ ਇਸਲਾਮਿਕ ਸਟੇਟ ਦੇ ਗੁਪਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ ਦਸੰਬਰ ਵਿੱਚ ਅਮਰੀਕੀ ਫੌਜੀ ਜਵਾਨਾਂ ਦੀ ਹੱਤਿਆ ਤੋਂ ਬਾਅਦ ਸ਼ੁਰੂ ਕੀਤੀ ਗਈ ਬਦਲਾਵੀ ਮੁਹਿੰਮ ਦਾ ਹਿੱਸਾ ਦੱਸੀ ਜਾ ਰਹੀ ਹੈ।